ਕੁਝ ਵਰ੍ਹਿਆਂ ਦੀ ਗੱਲ ਐ ਚੜਦੇ ਸਾਲ, ਨਵੇਂ ਵਰ੍ਹੇ ਦਾ ਪਹਿਲਾ ਦਿਨ ਮੈਂ ਕਾਲਜ਼ ਜਾਣ ਲਈ ਤਿਆਰ ਹੋ ਰਹੀ ਸੀ। ਅਚਾਨਕ ਕੋਈ ਬਾਹਰੋਂ ਅੰਦਰ ਆਉਂਦਾ ਤੇ ਦੱਸਦਾ ਕੇ ਤੁਹਾਡਾ ਪ੍ਰਾਹੁਣਾ ਗੁਜ਼ਰ ਗਿਆ। ਮੈਂ ਅੰਦਰ ਖੜੀ ਸੁਣ ਰਹੀ ਸੀ,ਸੁਣ ਕੇ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਹਲੀ ਵਿਚ ਪਤਾ ਹੀ ਨਹੀਂ
Continue readingਨਤੀਜਾ | nateeja
ਕੱਟੜ ਨਾਸਤਿਕ..ਕਿੰਤੂ-ਪ੍ਰੰਤੂ ਬਹੁਤ..ਤੰਬੂ ਅੰਦਰ ਬੱਕਰੇ ਝਟਕਾਏ ਸਨ ਕੇ ਬੰਦੇ..ਛੋਟੇ ਸਾਹਿਬਜਾਦੇ ਸਰਹਿੰਦ ਕੈਦ ਵਿਚ ਸਨ ਤਾਂ ਓਦੋਂ ਕੋਈ ਕੌਤਕ ਕਿਓਂ ਨਹੀਂ ਵਰਤਿਆ..ਵਗੈਰਾ ਵਗੈਰਾ..! ਪਿਛਲੇ ਕਿਰਸਾਨ ਮੋਰਚੇ ਵਿਚ ਇੱਕ ਸਿੰਘ ਨੂੰ ਭੀੜ ਫੜ ਕੇ ਲੈ ਗਈ..ਕਾਫੀ ਕੁੱਟਮਾਰ ਕੀਤੀ..ਪੁਲਸ ਮੂਕ ਦਰਸ਼ਕ..ਜਦੋਂ ਛੁੱਟ ਕੇ ਆਇਆ ਤਾਂ..ਵਾਲ ਖਿੱਲਰੇ..ਕੱਪੜੇ ਪਾਟੇ..ਦੰਦ ਟੁੱਟੇ..ਮੂੰਹ ਵਿਚੋਂ ਖੂਨ..ਚਾਰੇ ਪਾਸੇ ਪੁਲਸ ਹੀ
Continue readingਪੇਕੇ | peke
ਉਸ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਤਾਂ ਕਰਵਾ ਲਿਆ ਸੀ, ਬੇਸ਼ੱਕ ਦੋਨਾਂ ਦਾ ਆਪਸ ਵਿੱਚ ਪਿਆਰ ਵੀ ਬਹੁਤ ਸੀ, ਪਰ ਵਿਆਹ ਨੂੰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਨਾ ਤਾਂ ਆਪਣੇ ਸਹੁਰਿਆਂ ਨਾਲ ਫ਼ੋਨ ਤੇ ਗੱਲ-ਬਾਤ ਕਰਨੀ ਪਸੰਦ ਕਰਦਾ ਸੀ ਤੇ ਨਾ ਹੀ ਓਹਨਾਂ ਦਾ ਆਉਣਾ
Continue readingਮਿੰਨੀ ਕਹਾਣੀ – ਗਹਿਰੇ ਜਖ਼ਮ | gehre jakham
ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ । ਇੱਕ ਦਿਨ ਕਾਲਜ ਦੇ
Continue readingਅਮਲੀਆਂ ਤੋਂ ਕਾਮੇ | amliya to kaame
ਤ੍ਰਿਵੈਣੀ (ਬੋਹੜ,ਪਿੱਪਲ,ਨਿੱਮ)ਥੱਲੇ ਡਾਹੇ ਹੋਏ ਤਖਤਪੋਸ਼ ਦੇ ਉੱਤੇ ਚਾਰ ਪੰਜ ਅਮਲੀ ਨਸ਼ੇ ਵਿੱਚ ਮਸਤ ਹੋਏ ਆਪਸ ਵਿੱਚ ਗੱਲਾਂ ਕਰਦੇ ਪਏ ਸਨ।ਇੰਨੇ ਨੂੰ ਬੇਬੇ ਚਰਨ ਕੌਰ ਛਾਹ ਵੇਲਾ ਫੜਾ ਕੇ ਖੇਤਾਂ ਵਿੱਚੋਂ ਪਰਤ ਆਈ ਅਤੇ ਅਮਲੀਆਂ ਨੂੰ ਹਾਸਾ ਮਖੌਲ ਕਰਦੇ ਵੇਖ ਦੰਦਾਂ ਚ ਚੁੰਨੀ ਦੇ ਕੇ ਗੁੱਸੇ ਵਿੱਚ ਆਖਣ ਲੱਗ ਗਈ…. “ਵੇ
Continue readingਮਦਰ ਡੇ | mother day
{[ਮਦਰ ਡੇ }]ਰਿੰਕੂ ਆਪਣੇ ਦੋਸਤਾਂ ਨਾਲ ਆਪਣੇ ਕਮਰੇ ਵਿਚ ਬੈਠਾ ਕੰਨਾਂ ਨੂੰ ਹੈਡਫੋਨ ਲਾਕੇ ਗੇਮ ਵਿਚ ਮਸਤ ਸੀ | ਨਾਲ ਦੇ ਕਮਰੇ ਵਿਚ ਉਸ ਦੀ ਮਾਂ ਬਿਮਾਰ ਪਈ ਸੀ |ਉਸ ਦੇ ਸਿਰ ਦਾ ਸਾਈਂ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ | ਉਸ ਦਾ ਇਕੋ ਇਕ ਜਿਗਰ ਦਾ ਟੁਕੜਾ ਸੀ
Continue readingਫੂਕ | fook
ਅੱਜ ਮੈ ਕਹਾਣੀ ਲਿਖਣ ਦਾ ਮਨ ਬਣਾਇਆ ,ਅਤੇ ਮੈ ਕਹਾਣੀ ਲਿਖਣ ਲਈ ਬੜਾ ਕਾਹਲਾ ਪੈ ਗਿਆ |ਮਨ ਨੂੰ ਕਰੜਾ ਕਰਕੇ ,ਮੈ ਆਪਣੀ ਕਾਪੀ ਤੇ ਪਿੰਨ ਚੱਕਿਆ ਬਾਹਰ ਆ ਕੇ ਕੁਰਸੀ ਉਪਰ ਬੈਠ ਗਿਆ ,ਮੈ ਅੱਖਾਂ ਬੰਦ ਕਰਕੇ ਬੈਠ ਗਿਆ ,ਕਹਾਣੀ ਲਿਖਣ ਬਾਰੇ ਸੋਚਣ ਲੱਗਿਆ ,ਮੇਰੀ ਕਹਾਣੀ ਦੇ ਕਈ ਮੁਦੇ ਦਿਮਾਗ
Continue readingਪਾਪਾ ਜੀ ਦਾ ਸੁਫਨਾ | papa ji da sufna
ਤੁਰ ਜਾਣ ਤੋਂ ਬਾਅਦ ਵੀ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਹੀ ਨਹੀਂ ਸਗੋਂ ਰਾਹ ਦਸੇਰਾ ਵੀ ਬਣਦੇ ਹਨ। 29 ਅਕਤੂਬਰ 2003 ਨੂੰ ਮੇਰੇ ਪਾਪਾ ਜੀ ਗਏ ਤੇ 16 ਫਰਬਰੀ 2012 ਨੂੰ ਮੇਰੇ ਮਾਤਾ ਜੀ। 10 ਨਵੰਬਰ 2017 ਨੂੰ ਮੇਰੇ ਵੱਡੇ ਬੇਟੇ ਦੀ ਸ਼ਾਦੀ ਤੇ 12 ਦਾ ਰਿਸੈਪਸ਼ਨ ਸੀ। ਜਿਸ ਦਿਨ
Continue readingਮਿੰਨੀ ਕਹਾਣੀ – ਬਾਪੂ | baapu
“ਆਹ ਕੰਮ ਵਾਲੀ ਤੋ ਸਾਰਾ ਕੰਮ ਕਰਵਾ ਲਿਉ ਕਿੱਧਰੇ ਟੀ.ਵੀ ਤੇ ਹੀ ਖਬਰਾਂ ਨਾ ਸੁਣਦੇਂ ਰਿਹੋ” ਗੁਰਨਾਮ ਦੀ ਘਰਵਾਲੀ ਨੇ ਐਕਟਿਵਾ ਸਟਾਰਟ ਕਰਦੇ ਹੋਏ ਕਿਹਾ। ” ਦੁਪਿਹਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਉ ਆਪਣੀਆਂ ਮੀਟਿੰਗਾ ਦੇ ਚੱਕਰ ਚ ” ” ਠੀਕ ਹੈ ਤੂੰ ਜਾਹ ਵੀ ਹੁਣ ਲੇਟ ਹੋ ਰਹੀ
Continue readingਦੁੱਖ ਧਰਤ ਪੰਜਾਬ ਦਾ | dukh dharat punjab da
ਜਿੰਦਰ ਆਪਣੀ ਸੱਸ ਨੂੰ ਪੁੱਛਦੀ ਹੋਈ ਬੋਲੀ ਬੀਬੀ ਮੈਂ ਕਦੀ ਚਾਚੀ ਨਸੀਬ ਕੌਰ ਨੂੰ ਬੋਲਦੇ ਸੁਣਦੇ ਨਹੀਂ ਦੇਖਿਆ ਸਦਾ ਹੀ ਗੁੰਮ ਸੁੰਮ ਰਹਿੰਦੀ ਏ ਵਿੱਚੋਂ ਹੀ ਗੱਲ ਟੋਕਦਿਆਂ ਹੋਇਆਂ ਤਾਈ ਬੋਲ ਪਈ ਧੀਏ ਜਦੋਂ ਦੁੱਖਾਂ ਦੇ ਪਹਾੜ ਝੱਲੇ ਹੋਣ ਤਾਂ ਬੰਦਾ ਗੁੰਮ ਸੁੰਮ ਹੋ ਹੀ ਜਾਂਦਾ ਲੈ ਫਿਰ ਤੈਨੂੰ ਦੱਸਦੀ
Continue reading