ਜੱਦੀ ਘਰ | jaddi ghar

ਅੱਜ ਜਦੋਂ ੧੪ ਸਾਲਾਂ ਬਾਅਦ ਉਸ ਮੁਹੱਲੇ ਉਸ ਗਲੀ ਵਿੱਚੋ ਗੁਜਰਿਆ ਤਾਂ ਉਹੀ ਘਰ ਬੇਬੇ ਬਾਪੂ ਦੇ ਸੁਪਨਿਆਂ ਦਾ ਆਸ਼ਿਆਨਾ ਜੌ ਉਹਨਾਂ ਨੇ ਬਣਾਇਆ ਸੀ ਸਾਮਣੇ ਹੀ ਦਿੱਖ ਗਿਆ ।। ਦੇਖਦੇ ਹੀ ਬਚਪਨ ਦੀਆਂ ਉਹੀ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆ !! ਭਾਵੇਂ ਹੁਣ ਉਹ ਘਰ ਵਿੱਚ ਕੌਈ ਹੌਰ ਰਹਿੰਦਾ ਸੀ

Continue reading


ਸਮਾਂ ਤੇ ਸੋਚ ਵਿੱਚ ਫਰਕ | sma te soch vich farak

ਮੱਖਣ ਸਿੰਘ ਰੋਜ਼ ਵੇਖਦਾ ਰਹਿੰਦਾ ਉਸਦੇ ਘਰ ਵਿੱਚ ਪੁਰਾਤਨ ਸਮੇਂ ਤੇ ਅੱਜ ਦੇ  ਸਮੇਂ ਵਿੱਚ ਆ ਰਹੇ  ਬਦਲਾਅ ਨੂੰ, ਹਰ ਰੋਜ਼ ਹੀ ਆਪਣੀਆਂ ਅੱਖਾਂ ਸਾਹਮਣੇ  ਪੁਰਾਣੇਂ ਸਮੇਂ ਨੂੰ ਯਾਦ ਕਰ , ਆਪਣੀਆਂ ਪੁਰਾਤਨ ਸਮੇਂ ਦੇ  ਕੰਮਕਾਜ ਦੀ ਵਡਿਆਈ ਕਰਨਾ  ,ਨਵੀ ਪੀੜੀ ਨੂੰ ਆਪਣੇ ਹੱਥੀਂ ਕਰੀ ਕਿਰਤ ਦੀਆਂ ਗੱਲਾਂ ਕਰ ਉਹਨਾਂ

Continue reading

ਮਨ ਦੀਆਂ ਗੱਲਾਂ ਮਨ ਚ ਹੀ ਰਹਿ ਗਈਆਂ | man diyan gallan

ਮੰਮੀ ਜੀ ਕੱਲ੍ਹ ਨੂੰ ਯੁਵਰਾਜ ਨੇ ਇੱਕ ਸਾਲ ਦਾ ਹੋ ਜਾਣਾ ਆ ਤੇ ਡੈਡੀ ਜੀ ਹੁਰੀਂ ਆਖਦੇ ਪਏ ਸੀ ਅਸੀਂ ਵਧੀਆ ਧੂਮਧਾਮ ਨਾਲ ਯੁਵਰਾਜ ਦਾ ਪਹਿਲਾ ਜਨਮਦਿਨ ਮਨਾਉਣਾ ਆ ਜੀ।” “ਹਾਂ ਹਾਂ ਪੁੱਤ,ਜ਼ਰੂਰ ਮਨਾਉਣਾ ਆ,ਤੇਰੇ ਡੈਡੀ ਜੀ ਨੇ ਮੈਨੂੰ ਆਖ ਦਿੱਤਾ ਸੀ ਪੁੱਤ..ਇੱਕੋ ਇੱਕ ਤਾਂ ਪੋਤਾ ਸਾਡਾ ਸਭ ਤੋਂ ਲਾਡਲਾ….ਪਰ

Continue reading

ਵਿਛੋੜੇ ਦਾ ਸੱਲ | vichode da sal

ਪਾਪਾ ਲੈ ਆਏ ਮੇਰੇ ਲਈ ਮੋਬਾਇਲ , ਨਹੀਂ ਬੇਟਾ ਮੈਂ ਤੇਰਾ ਮੋਬਾਇਲ ਨਹੀਂ ਲਿਆ ਸਕਿਆ , ਕਿਉਂ ਪਾਪਾ ? ਬੇਟਾ ਕੀ ਦੱਸਾਂ ਤੈਨੂੰ ਕਿ ਮੈਂ ਤੇਰਾ ਮੋਬਾਇਲ ਕਿਉਂ ਨਹੀਂ ਲਿਆ ਸਕਿਆ ਚਲੋ ਆਓ ਪੁੱਤ ਖਾਣਾ ਖਾਈਏ ਆਜਾਏਗਾ ਤੇਰਾ ਮੋਬਾਇਲ ਜਲਦੀ ਹੀ ਤਰਸੇਮ ਸਿੰਘ ਬਹੁਤ ਪਰੇਸ਼ਾਨ ਸੀ ਕਿਉਂਕਿ ਵਾਇਦਾ ਕਰਨ ਦੇ

Continue reading


ਘਰ ਧੀ ਹੁੰਦੀ | ghar dhee hundi

ਇੱਕ ਦਿਨ ਦੀ ਗੱਲ ਹੈ ਕਿ ਮੈਂ ਅਤੇ ਮੇਰਾ ਦੋਸਤ ਪਿੰਡ ਬੌਂਦਲੀ ਤੋਂ ਸ਼ਹਿਰ ਵੱਲ ਜਾ ਰਹੇ ਸੀ ਜਦੋਂ ਅਸੀਂ ਰੋਡ ਉਪਰ ਆਏ ਤਾਂ ਕੀ ਦੇਖਿਆ ਇੱਕ ਬਜ਼ੁਰਗ ਔਰਤ ਹਾਲ ਤੋਂ ਬੇਹਾਲ ਹੋਈ ਸੜਕ ਤੇ ਬੈਠੀ ਹੋਈ ਸੀ ਜਿਸ ਦੇ ਆਲੇ ਦੁਆਲੇ ਦੱਸ ਪੰਦਰਾਂ ਆਦਮੀਆਂ ਦਾ ਇਕੱਠ ਸੀ ਪਰ ਸਾਰੇ

Continue reading

ਲਾਹੌਰ ਨੇੜੇ ਦਿੱਲੀ ਦੂਰ | lahore nerhe delhi door

ਬੜੀ ਚਰਚਾ..”ਸਾਨੂੰ ਲਾਹੌਰ ਨੇੜੇ ਦਿੱਲੀ ਦੂਰ”..ਸੌ ਸੌ ਮੀਟਰ ਚੋੜੇ ਪੱਕੇ ਬੇਰੀਕੇਡ..ਦਿਲੀ ਤਾਂ ਆਪੇ ਦੂਰ ਹੋਣੀ..ਪਤਾ ਨੀ ਲਾਹੌਰ ਤੋਂ ਏਨੀ ਚਿੜ ਕਿਓਂ? ਅੰਮ੍ਰਿਤਸਰੋਂ ਬਵੰਜਾ ਕਿਲੋਮੀਟਰ ਦੂਰ..ਉੱਚੜੇ ਬੁਰਜ ਲਾਹੌਰ ਦੇ..ਪੁਰਖਿਆਂ ਦੀ ਧਰਤੀ..ਇਥੇ ਜੰਮੇ ਪਲੇ ਵਿਆਹ ਮੰਗਣੇ ਜੰਝਾਂ ਜਨਾਜੇ..! ਲੰਮੇ ਵਾਲਾਂ ਵਾਲਾ ਬਲੋਗਰ..ਸਿਆਲਕੋਟ ਵਾਲੇ ਫੈਜ ਅਹਮਦ ਫੈਜ ਵਰਗਾ..ਦਿੱਲੀ ਦੇ ਨੱਬੇ ਸਾਲ ਦੇ ਅਜੀਤ

Continue reading

ਕੁਰਬਾਨੀ | kurbani

ਦੂਰ ਸ਼ਰੀਕੇ ਚੋਂ ਚਾਚਾ..ਦੋ ਧੀਆਂ..ਬਹੁਤ ਨਿੱਕੀਆਂ ਜਦੋਂ ਚਾਚੀ ਮੁੱਕ ਗਈ..ਹੇਮਕੁੰਟ ਜਾਂਦਿਆਂ ਬੱਸ ਖੱਡ ਵਿਚ ਜਾ ਪਈ..ਲੋਥ ਆਈ..ਉਹ ਬਿਲਕੁਲ ਵੀ ਨਾ ਰੋਇਆ..! ਕੋਈ ਅਫਸੋਸ ਕਰਨ ਆਇਆ ਕਰੇ ਤਾਂ ਨਿੱਕੀ ਧੀ ਨੂੰ ਬੁੱਕਲ ਵਿਚ ਲੈ ਉਸਦਾ ਸਿਰ ਪਲੋਸਦਾ ਰਿਹਾ ਕਰੇ..ਨਿੱਕੀ ਵੀ ਗਿੱਝ ਗਈ..ਜਦੋਂ ਵੇਖਿਆ ਕਰੇ ਘਰੇ ਮਕਾਣ ਆਈ..ਸਭ ਖੇਡਾਂ ਛੱਡ ਨੱਸ ਕੇ

Continue reading


ਨਵਾਂ ਜਨਮ – 3 | nava janam – 3

ਮਨਮੀਤ ਕਰੀਬ ਹੁਣ ਇੱਕ ਮਹੀਨਾ ਦਵਾਈ ਖਾ ਚੁੱਕੀ ਸੀ ਪਰ ਉਸਨੂੰ ਕੋਈ ਆਰਾਮ ਨਹੀਂ ਸੀ।ਫੇਰ ਉਸਨੇ ਆਪਣੇ ਇੱਕ ਪਰਿਵਾਰਿਕ ਡਾਕਟਰ ਤੋਂ ਸਲਾਹ ਲਈ ਤਾਂ ਉਸਨੇ ਮਨਮੀਤ ਨੂੰ ਇੱਕ ਗੋਲੀ(ਦਵਾਈ) ਦੱਸੀ ਜੋ ਸਿਰਫ ਛਿੱਕਾਂ ਨੂੰ ਕੁੱਝ ਸਮੇਂ ਲਈ ਰੋਕ ਲੈਂਦੀ ਸੀ।ਇੱਕ ਦਿਨ ਵਿੱਚ ਉਹ ਛੋਟੀ ਜਿਹੀ ਇੱਕ ਗੋਲੀ ਖਾ ਕੇ ਆਪਣਾ

Continue reading

ਨਵਾਂ ਜਨਮ – 2 | nava janam – 2

ਜਦੋਂ ਮਨਮੀਤ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੋ ਗਈ ਤਾਂ ਉਸਨੇ ਆਪਣੀ ਮੰਮੀ ਨਾਲ ਪਟਿਆਲਾ ਸਰਕਾਰੀ ਰਾਜਿੰਦਰਾ ਹਸਪਤਾਲ ਜਾਣ ਵੱਜੋਂ ਸੋਚਿਆ ।ਆਪਣੀ ਮੰਮੀ ਨੂੰ ਨਾਲ ਲੈ ਕੇ ਉਸਨੇ ਉੱਥੇ ਦਿਖਾਇਆ।ਡਾਕਟਰ ਨੂੰ ਕੋਈ ਵੀ ਵੱਡੀ ਸਮੱਸਿਆ ਨਜ਼ਰ ਨਾ ਆਈ ਤੇ ਉਸਨੂੰ ਕੁੱਝ ਹਫਤੇ ਦੀਆਂ ਦਵਾਈਆਂ ਲਿਖ ਦਿੱਤੀਆਂ। ਦਵਾਈ ਲੈਣ ਮਗਰੋਂ ਮਨਮੀਤ ਆਪਣੇ

Continue reading

ਨਵਾਂ ਜਨਮ – 1 | nava janam – 1

ਮਨਮੀਤ ਬਹੁਤ ਸਾਊ ਅਤੇ ਸੁਸ਼ੀਲ ਕੁੜੀ ਸੀ।ਪੜ੍ਹਾਈ ਪੂਰੀ ਕਰਨ ਮਗਰੋਂ ਉਹ ਪਿੰਡ ਦੇ ਨਾਲ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਗਈ ਸੀ।ਘਰ ਆ ਕੇ ਟਿਊਸ਼ਨ ਪੜ੍ਹਾਉਂਦੀ ਅਤੇ ਆਪਣੇ ਥੋੜੇ ਬਹੁਤ ਖਰਚੇ ਕੱਢ ਕੇ ਆਪਣੇ ਮੰਮੀ ਨੂੰ ਵੀ ਪੈਸਿਆਂ ਵੱਜੋਂ ਮਦਦ ਕਰ ਦਿੰਦੀ ਸੀ। ਪਰਿਵਾਰ ਕੁੱਝ ਸਮਾਂ ਪਹਿਲਾਂ ਹੀ ਆਪਣੇ ਨਵੇਂ

Continue reading