ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ
Continue readingਮਿੰਨੀ ਕਹਾਣੀ – ਝੂਠਾ ਵਾਹਦਾ | jhootha vaada
“ਨੀ ਆਹ ਕੀ ਬਣਾਇਆ …ਪਾਣੀ ਧਾਣੀ ਜਾ ਕੀ ਆ ਇਹ?” ਕੁਲਵੰਤ ਦੀ ਦਾਦੀ ਉਸ ਦੀ ਮਾਂ ਨੂੰ ਕਹਿ ਰਹੀ ਸੀ। ” ਬੇਬੇ ਦਾਲ ਆ” “ਕੁੜੇ ਦਾਲ ਇਹੋ ਜਿਹੀ ਹੁੰਦੀ ਆ ਇਹ ਤੇਰੇ ਪੇਕੇ ਖਾਂਦੇ ਹੋਣਗੇ ਇਹੋ ਜੀ ਦਾਲ। ਸਾਡੇ ਨੀ ਇਹੋ ਜਿਹੀ ਖਾਂਦੇ। ਐਨੇ ਸਾਲ ਹੋਗੇ ਤੈਨੂੰ ਵਿਆਹੀ ਆਈ ਨੂੰ
Continue readingਭਾਈ ਕਪੂਰ ਸਿੰਘ ਸਿਰਦਾਰ IAS | bhai kapoor singh IAS
ਸਿਰਦਾਰ ਕਪੂਰ ਸਿੰਘ IAS (2 ਮਾਰਚ 1909 – 13 ਅਗਸਤ 1986), —-> ਦੀਦਾਰ ਸਿੰਘ ਦਾ ਪੁੱਤਰ, ਇੱਕ ਨਾਗਰਿਕ, ਸੰਸਦ ਮੈਂਬਰ ਅਤੇ ਬੁੱਧੀਜੀਵੀ ਸੀ, ਜੋ ਬਹੁਪੱਖੀ ਵਿੱਦਿਆ ਦਾ ਮਾਲਕ ਸੀ। ਸਿੱਖ ਧਰਮ ਸ਼ਾਸਤਰ ਤੋਂ ਇਲਾਵਾ, ਉਹ ਦਰਸ਼ਨ, ਇਤਿਹਾਸ ਅਤੇ ਸਾਹਿਤ ਵਿਚ ਬਹੁਤ ਜ਼ਿਆਦਾ ਸਿੱਖਿਆ ਸੀ। ਉਸਦਾ ਜਨਮ 2 ਮਾਰਚ 1909 ਨੂੰ
Continue readingਸ਼ਿਵ | shiv
ਸ਼ਿਵ ਬੱਸ ਘੜੀਆਂ ਪਲਾਂ ਦਾ ਹੀ ਪ੍ਰਾਹੁਣਾ ਸੀ..ਨਾਲਦੀ ਨੂੰ ਆਖਣ ਲੱਗਾ ਕਿਸੇ ਹਕੀਮ ਦੀ ਕੋਈ ਦਵਾਈ ਸ਼ਵਾਈ ਪਈ ਏ ਤਾਂ ਲਿਆਂਦੇ..ਫੱਕਾ ਮਾਰਦਾ ਜਾਵਾਂ..ਮੁੜਕੇ ਆਖੂ ਮੇਰੀ ਦਵਾਈ ਨਹੀਂ ਸੀ ਖਾਦੀ ਤਾਂ ਮਰ ਗਿਆ! ਰਵਾਨਾ ਹੋਣ ਤੋਂ ਪਹਿਲੋਂ ਮਗਰ ਰਹਿ ਗਿਆ ਨੂੰ ਖੋਟੇ ਖਰੇ ਦਾ ਇਹਸਾਸ ਕਰਵਾ ਜਾਣਾ ਬੜਾ ਜਰੂਰੀ..! ਪੂਰੇ ਕੱਤੀ
Continue readingਮਿੰਨੀ ਕਹਾਣੀ – ਮੰਜਲੀ | manjli
ਮੰਜਲੀ ਦਾ ਜਨਮ ਰਾਜਸਥਾਨ ਦੇ ਇੱਕ ਪਿੰਡ ਵਿੱਚ ਹੋਇਆ। ਉਸ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਸੀ। ਮੰਜਲੀ ਦੀ ਇੱਕ ਭੈਣ ਵੱਡੀ ਸੀ, ਮੰਜਲੀ ਤੋ ਛੋਟਾ ਉਸ ਦਾ ਭਰਾ ਤੇ ਉਸ ਤੋਂ ਛੋਟੀਆਂ ਦੋ ਭੈਂਣਾ। ਉਸਦੇ ਪਿਤਾ ਜਿੰਮੀਦਾਰ ਸਮਾਜ ਦੇ ਸਨ। ਜ਼ਮੀਨ ਜਾਇਦਾਦ ਸੀ। ਮਿਰਚਾਂ ਦੀ ਖੇਤੀ ਕਰਦੇ ਸਨ ,ਚੰਗਾ
Continue readingਔਰਤ ਦੀ ਕਾਤਲ ਔਰਤ | aurat hi aurat di katil
ਇੱਕ ਪੜੀ ਲਿਖੀ ਮਿੱਠੇ ਸੁਭਾਅ ਵਾਲੀ ਕੁੜੀ ਸੀ ਜੀਤਾਂ , ਪਰ ਮਾਤਾਪਿਤਾ ਦਾ ਛਾਇਆ ਸਿੱਰ ਤੋ ਉੱਠ ਚੁੱਕਿਆ ਸੀ ਨੂੰ ਉਸਦੇ ਵੱਡੇ ਭਰਾ ” ਜਰਨੈਲ ਸਿਘ ” ਅਤੇ ਭਰਜਾਈ ” ਬਲਜੀਤ ਕੌਰ ” ਨੇ ਹੀ ਪਾਲਿਆ ਸੀ ਉਹਨਾਂ ਨੇ ਕਦੇ ਵੀ ੳਸਦੇ ਮਾਤਾਪਿਤਾ ਦੀ ਘਾਟ ਮਹਿਸੂਸ ਨਹੀ ਹੋਣ ਦਿੱਤੀ ,
Continue readingਸੇਵ ਦ ਗਰਲ ਚਾਈਲਡ | save the girl child
ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁ± ਸੀ। ਚਿਹਰਾ ਤਾਂ ਮੇਰਾ ਵੀ
Continue readingਪਾਕ -ਪਿਆਰ | pak pyar
ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ
Continue readingਆਰਦਾਸ | ardaas
ਗੁਰਮੀਤ ਸਿੰਘ, ਮੇਰਾ ਬਾਬਾ ਮੰਜੇ ਤੇ ਪਿਆ ਨਹਿਰ ਦੇ ਪਾਣੀ ਦੀ ਵਾਰੀ ਵਾਰੇ ਸੋਚਾ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਗੁਰਮੀਤ ਸਿੰਘ ਡਰ ਹੀ ਗਿਆ
Continue readingਜੀਵਨਸਾਥੀ | jeevansaathi
ਰੂਬਲ ਜਦੋਂ ਵੀ ਮੁਕਤੇਸ਼ ਨੂੰ ਆਪਣੀ ਰੂਹ ਦਾ ਹਾਲ ਸੁਣਾਉਣ ਦੀ ਕੋਸ਼ਿਸ਼ ਕਰਦੀ ਪਰ ਉਸਨੂੰ (ਮੁਕਤੇਸ਼ ) ਆਪਣੇ ਕੰਮ ਵਿੱਚ busy ਹੋਇਆ ਕਰਕੇ ਹਰ ਵਾਰੀ ਆਪਣੇ ਮਨ ਦੀ ਭਾਵਨਾ ਨੂੰ ਅੰਦਰੋਂ ਅੰਦਰੀ ਦੱਬ ਲੈਂਦੀ ਤੇ ਅੰਤਾਂ ਦੀ ਦੁੱਖੀ ਹੋ ਕੇ ਰਹਿ ਜਾਂਦੀ ਕਿਉਕਿ ਆਪਣੇ ਅਰਮਾਨਾਂ ਦਾ ਗਲ਼ਾ ਘੋਟਣਾ ਬਹੁਤ ਹੀ
Continue reading