ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ
Continue readingਗੱਦਾਰ | gaddar
ਮੁੰਡੇ ਵਾਲੇ ਝੂਠ ਬੋਲ ਸਾਕ ਲੈ ਗਏ..ਪਤਾ ਲੱਗਾ ਤਾਂ ਕੁੜੀ ਵਾਲੇ ਗਿਲਾ ਕਰਨ..ਇੰਝ ਕਿਓਂ ਕੀਤਾ..ਅੱਗਿਓਂ ਟਿਚਕਰ ਜਿਹੀ ਨਾਲ ਆਖਣ ਲੱਗੇ ਜੇ ਅਸਾਂ ਧੋਖਾ ਕੀਤਾ ਤਾਂ ਗਲਤੀ ਤੁਹਾਡੀ ਵੀ..ਤੁਸੀਂ ਵੇਲੇ ਸਿਰ ਫੜਿਆ ਨਹੀਂ..! ਅੱਜ ਬਿੱਪਰ ਡੰਗਦਾ ਤਾਂ ਏਧਰੋਂ ਵਾਜ ਨਿੱਕਲਦੀ..ਅਸੀਂ ਅਜਾਦੀ ਦਿਵਾਈ..ਫਾਂਸੀਆਂ..ਕਾਲੇਪਾਣੀ..ਬੇੜੀਆਂ ਲਵਾਈਆਂ..ਤਸ਼ੱਦਤ ਝੱਲੇ..ਤੁਸੀਂ ਵਾਦੇ ਪੂਰੇ ਨਹੀਂ ਕੀਤੇ..ਅਗਿਓਂ ਟਿਚਕਰਾਂ ਕਰਦੇ ਕੇ
Continue readingਉਧਾਰ | udhaar
ਇੱਕ ਨਹੁੰ ਮਾਸ ਦਾ ਰਿਸ਼ਤਾ ਗੱਲ ਪੈ ਗਿਆ..ਮੈਸਜ ਤੇ ਮੈਸਜ..ਅਖ਼ੇ ਕੋਈ ਜਰੂਰੀ ਗੱਲ ਕਰਨੀ..! ਇਹ ਮਨ ਬਣਾ ਵਾਪਿਸ ਕਾਲ ਕੀਤੀ ਕੇ ਕੁਝ ਮੰਦਾ ਚੰਗਾ ਵੀ ਬੋਲ ਸਕਦਾ..ਪਰ ਬੜੇ ਪਿਆਰ ਨਾਲ ਪੇਸ਼ ਆਇਆ..ਅਖ਼ੇ ਸਾਹਿਤ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਓ..ਇੰਝ ਹੀ ਕਰਦੇ ਰਹੋ..ਤੁਹਾਡੀ ਕੌਂਮ ਨਾਲ ਬਹੁਤ ਧੱਕਾ ਹੋਇਆ..ਨਾ-ਇੰਸਾਫ਼ੀਆਂ
Continue readingਅਸਲ ਵਜਾ | asal vaja
ਹੱਲ ਵਾਹੁੰਦੇ ਬੋਲੇ ਨੂੰ ਕੋਲੋਂ ਲੰਘਦੇ ਥਾਣੇਦਾਰ ਨੇ ਰਾਹ ਪੁੱਛ ਲਿਆ..ਅੱਗੋਂ ਆਹਂਦਾ ਜੀ ਮੇਰਾ ਢੱਗਾ ਚੋਰੀ ਦਾ ਥੋੜੀ ਏ..ਥਾਣੇਦਾਰ ਨੇ ਘਸੁੰਨ ਕੱਢ ਮਾਰਿਆ ਤੇ ਚਲਾ ਗਿਆ..! ਘੜੀ ਕੂ ਮਗਰੋਂ ਬੋਲੇ ਦੀ ਵਹੁਟੀ ਰੋਟੀ ਲੈ ਕੇ ਆਈ..ਉਹ ਵੀ ਬੋਲੀ..ਉਸਦੇ ਦਵਾਲੇ ਹੋ ਗਿਆ..ਆਖਣ ਲੱਗਾ ਜੇ ਆਹ ਢੱਗਾ ਚੋਰੀ ਦਾ ਸੀ ਤਾਂ ਤੇਰੇ
Continue readingਕਾਨੂੰਨਾਂ ਦੀ ਸੂਲੀ | kanuna da sooli
ਬੇਅੰਤ ਸਿਹਾਂ , ਕੀ ਹਾਲ ਚਾਲ ਏ । ਭਰਾਵਾ ਕਾਹਦਾ , ਹਾਲ ਚਾਲ । ਵੱਡੀ ਕੁੜੀ ਦਾ ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਮੁੰਡਾ ਨਸ਼ੇ ਪੱਤੇ ਕਰਦਾ ਸੀ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ । ਛੋਟੀ ਕੁੜੀ ਵਿਆਹ ਨਹੀ ਸਕਦੇ । ਤਲਾਕ ਦਾ
Continue readingਹਮਸਫਰ ਇੱਕ ਰਿਸ਼ਤਾ | hamsafar ikk rishta
ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਰਿਸ਼ਤਿਆਂ ਨਾਲ ਜਕੜਿਆ ਰਹਿੰਦਾ ਹੈ। ਇਹ ਰਿਸ਼ਤੇ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਖੂਨ ਦੇ ਰਿਸ਼ਤੇ ਹੁੰਦੇ ਹਨ ਕੁਝ ਮੋਹ ਦੇ ਤੇ ਕੁਝ ਰੂਹ ਦੇ ਰਿਸ਼ਤੇ ਹੁੰਦੇ ਹਨ। ਸਾਰੇ ਰਿਸ਼ਤਿਆਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਇਹ੍ਹਨਾਂ ਵਿੱਚ ਹਮਸਫਰ ਦੇ ਰਿਸ਼ਤੇ ਦਾ ਫਲਸਫਾ ਸਭ ਤੋਂ
Continue readingਮਿੰਨੀ ਕਹਾਣੀ – ਜੱਜ | judge
ਮੇਰੇ ਬੌਂਦਲੀ ਪਿੰਡ ਵਿੱਚ ਛੋਟਾ ਜਿਹਾ ਪੀੑਵਾਰ ਰਹਿ ਰਿਹਾ ਸੀ ਜਿਸ ਵਿੱਚ ਮਾਤਾ , ਪਿਤਾ ਅਤੇ ਉਹਨਾਂ ਦੀ ਗੋਦੀ ਦਾ ਸ਼ਿੰਗਾਰ ਇੱਕ ਲੜਕਾ , ਇੱਕ ਲੜਕੀ ਸੀ ‘ , ਜਿਨ੍ਹਾਂ ਨੂੰ ਮਾਤਾਪਿਤਾ ਬਹੁਤ ਪਿਆਰ ਕਰਦੇ ਸਨ ।ਆਰਥਿਕ ਪੱਖੋਂ ਪੑੀਵਾਰ ਬਹੁਤ ਹੀ ਗਰੀਬ ਸੀ , ਮਜ਼ਦੂਰੀ ਕਰਦੇ ਸਨ ਉਹਨਾਂ ਨੂੰ ਹੋਰ
Continue readingਨਿੱਕੀ ਉਮਰੇ ਬਾਪੂ ਨਾ ਕਿਸੇ ਦਾ ਮੁਕੇ | nikki umre baapu na kise da mukke
ਕਾਕੇ ਕੰਮ ਔਖਾ ਤਾਂ ਨਹੀਂ। 11 ਸਾਲ਼ੇ ਕਾਕੇ ਨੂੰ ਕੰਮ ਤੇ ਜਾਂਦੀ ਮਾਂ ਪੂਛੇ। ਨਹੀਂ ਮੰਮੀ ਬੁਹਤ ਸੌਖਾ ਕੰਮ ਹੈ । ਜਾਂਦਾ ਜਾਂਦਾ ਕਾਕਾ ਕਹਿ ਕੇ ਕੰਮ ਤੇ ਚਲਾ ਗਿਆ ਪਰ ਮਾਂ ਤੇ ਮਾ ਹੁੰਦੀ ਹੈ ਉਸਨੂੰ ਫ਼ਿਕਰ ਨਿੱਕੀ ਉਮਰੇ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਘਰ ਦੀ
Continue readingਗੋਚਰੀ | gochri
“ਅਗਰਵਾਲ ਹੋ?” “ਨਹੀਂ ਅਰੋੜਾ।” ਓਹਨਾਂ ਦੋਹਾਂ ਨੇ ਗੇਟ ਅੰਦਰ ਵੜਦੀਆਂ ਨੇ ਮੈਥੋਂ ਪੁੱਛਿਆ ਤੇ ਉਹ ਦੋਨੇ ਜੈਨ ਸਾਧਵੀਆਂ ਅੰਦਰ ਆ ਗਈਆਂ। ਮੂੰਹ ਤੇ ਬੰਨੀ ਪੱਟੀ ਤੇ ਹੱਥ ਵਿਚ ਫੜੇ ਟਿਫ਼ਨ ਨੁਮਾ ਡਿੱਬੇ ਅਤੇ ਬਗਲੀ ਤੋਂ ਸਾਫ ਜਾਹਿਰ ਸੀ ਉਹ ਗਜਾ ਕਰਨ ਆਈਆਂ ਸਨ। ਜਿਸ ਨੂੰ ਜੈਨ ਧਰਮ ਦੀ ਭਾਸ਼ਾ ਵਿਚ
Continue readingਮੋਬਾਇਲ ਤੋਂ ਬਿਨ੍ਹਾਂ ਇੱਕ ਰਾਤ | mobile to bina ikk raat
ਜਦੋ ਮੈ ਬਿਨਾ ਮੋਬਾਇਲ ਫੋਨ ਰਾਤ ਕੱਟਣੀ ਪਈ। ਗੱਲ ਬਹੁਤੀ ਪੁਰਾਣੀ ਨਹੀ ਕਿਸੇ ਦੋਸਤ ਨਾਲ ਬਹਾਰ ਕਿਸੇ ਕੰਮ ਗਏ। ਸਾਰਾ ਦਿਨ ਵਹਿਲੇ ਹੀ ਸੀ ਕੰਮ ਕੋਈ ਹੈ ਨਹੀ ਸੀ ।ਟਾਇਮ ਪਾਸ ਲਈ ਮੋਬਾਇਲ ਫੋਨ ਹੀ ਸਹਾਰਾ ਸੀ। ਉਸੇ ਨਾਲ ਲੱਗੇ ਰਹੇ। ਆਥਣੇਂ ਜਿਹੇ ਜਦੋ ਵੇਖਿਆ ਓ ਤੇਰੀ ਬੈਟਰੀ ਤਾਂ ਸੱਤ
Continue reading