ਪਿੰਨੀਆਂ | pinniya

“ਐਂਕਲ ਜੀ ਆਹ ਪਿੰਨੀਆਂ ਬੜੀਆਂ ਸਵਾਦ ਹਨ। ਕਿਥੋਂ ਲਿਆਂਦੀਆਂ ਹਨ।” ਉਸਨੇ ਪਹਿਲੀ ਪਿੰਨੀ ਖਾਣ ਤੋਂ ਬਾਦ ਦੂਜੀ ਨੂੰ ਚੁਕਦੇ ਹੋਏ ਨੇ ਕਿਹਾ। “ਲਿਆਂਦੀਆਂ ਨਹੀਂ ਆਈਆਂ ਹਨ।” ਮੈਂ ਗੱਲ ਗੋਲ ਕਰਨ ਦੇ ਲਹਿਜੇ ਨਾਲ ਕਿਹਾ। “ਹਾਂ ਹਾਂ ਡਿੱਬਾ ਤਾਂ ਅਨੇਜਾ ਸਵੀਟਸ ਦਾ ਹੈ। ਕਿੱਥੇ ਹੈ ਇਹ ਸ਼ੋਪ।” ਉਸਨੇ ਇੰਜ ਪੁੱਛਿਆ ਜਿਵੇਂ

Continue reading


149 ਮਾਡਲ ਟਾਊਨ | 149 model town

ਇੱਕ ਸੋ ਉਨੰਜਾ ਮਾਡਲ ਟਾਊਨ “149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ

Continue reading

ਮਨਹੂਸ ਖਬਰ | manhoos khabar

ਮਨਹੂਸ ਖਬਰ..ਤਿੰਨ ਭੈਣਾਂ ਦਾ ਕੱਲਾ ਭਾਈ..ਰਵਾਨਗੀ ਪਾ ਗਿਆ..ਬਿੱਪਰ ਦਾ ਧੰਨਵਾਦ..ਔਕਾਤ ਚੇਤੇ ਕਰਾਉਣ ਲਈ..ਕੁਝ ਆਖਦੇ ਇਹ ਲਿਖਣਾ ਸੌਖਾ..ਖੁਦ ਤੇ ਸਹਿਣਾ ਔਖਾ..ਤੁਹਾਡਾ ਆਖਿਆ ਸਿਰ ਮੱਥੇ..ਪਰ ਬੱਕਰੇ ਦੀ ਮਾਂ ਕਦ ਤਕ ਖੈਰ ਮਨਾਵੇਗੀ..ਅੱਜ ਤਰਲੇ ਹਾੜੇ ਕੱਢ ਦਸ ਬਾਰਾਂ ਸਾਲ ਹੋਰ ਮਿਲ ਵੀ ਗਏ ਤਾਂ ਇਹ ਕਿਹੜਾ ਨਹੀਂ ਆਉਣੀ..! ਕੁਝ ਉਹ ਆਪਣੇ..ਜਿਹਨਾਂ ਓਦੋਂ ਬੜੀ

Continue reading

ਚੁਗਲਖੋਰ ਡਾਇਰੀ | chugalkhor diary

ਕੱਲਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਸ਼ਹਿਰੋਂ ਬਾਹਰਵਾਰ ਪੀ.ਜੀ ਦਾ ਸ਼ੇਅਰਿੰਗ ਰੂਮ ਦੋ ਮਹੀਨੇ ਦੀ ਟਰੇਨਿੰਗ ਲਈ ਮਾਫਿਕ ਲੱਗਾ..ਓਥੇ ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਦੇਰ ਰਾਤ ਮੁੜਦੇ..ਅਗਲੀ ਦੁਪਹਿਰ ਤੀਕਰ ਸੁੱਤੇ ਰਹਿੰਦੇ..ਹਰ ਰੋਜ ਓਹੀ ਕੱਪੜੇ..ਬਿਨਾ ਪ੍ਰੈਸ ਕੀਤੇ..ਕੇਸਾਂ ਵਾਲੇ ਨੂੰ ਕਦੇ ਕੇਸੀ ਨਹਾਉਂਦਿਆਂ ਨਹੀਂ ਸੀ ਵੇਖਿਆ..ਤੀਜਾ ਹਮੇਸ਼ਾ ਹੀ ਫੋਨ

Continue reading


ਅਣਜਾਣ | anjaan

ਧੰਨਵਾਦ ਬਾਬਾ ਜੀ..ਗ੍ਰਾਉੰਡ ਜੀਰੋ ਤੋਂ ਫੋਟੋਆਂ ਭੇਜਦੇ ਓ..ਅਬਦਾਲੀ ਵੇਲੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿੱਦਾਂ ਸੌਂਦੇ ਸਨ..ਸੁਣਦੇ ਆਏ ਸਾਂ..ਕਈ ਤਰਕ ਕਰਦੇ..ਰਨ ਤੱਤੇ ਵਿਚ ਨੀਂਦਰ ਕਿੱਦਾਂ ਆਉਂਦੀ..ਓਥੇ ਤਾਂ ਡਰ ਰਹਿੰਦਾ..ਪਤਾ ਨੀ ਕਿਹੜੇ ਵੇਲੇ ਕਿਧਰੋਂ ਆ ਜਾਣੀ..! ਚਾਰ ਜੂਨ ਚੁਰਾਸੀ ਤੜਕੇ..ਸ੍ਰੀ ਅਕਾਲ ਤਖ਼ਤ ਸਾਬ ਦੀ ਪੂਰਬੀ ਬਾਹੀ ਤੇ ਪਹਿਲਾ ਗੋਲਾ ਆਣ ਡਿੱਗਾ..ਫੈਡਰੇਸ਼ਨ

Continue reading

ਮਜਬੂਰ ਮਾਂ | majboor maa

ਇਕ ਦਿਨ ਇਕ ਬਲੈਕੀਯੇ ਦੇ ਠਿਕਾਣੇ ਤੇ ਪੁਲੀਸ ਦੀ ਰੇਡ ਪੇ ਗਈ ਉਹ ਬਲੈਕੀਆ ਆਪਣੇ ਵਕੀਲ ਦੇ ਦਸੇ ਤੇ ਕੁਛ ਦਿਨਾਂ ਲਈ ਅੰਡਰਗਰਾਊਂਡ ਹੋ ਜਾਂਦਾ । ਬਲੈਕੀਆ 2 ਨੰਬਰ ਦਾ ਕੰਮ ਕਰਦਾ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ। ਚਲਾ ਜਾਂਦਾ ਹੋਟਲ ਚ । ਹੋਟਲ ਚ ਵੇਟਰ ਨੂੰ ਪੁੱਛਦਾ ਕਿ

Continue reading

ਮੁੜ੍ਹਕਾ ਸੈਮ ਪੈਂਦਾ | mudka sem penda

ਮੇਰਾ ਨਵਾ ਨਵਾ ਵਿਆਹ ਹੋਇਆ ਨਵੇਂ ਵਿਆਹ ਦੇ ਚਾਅ ਸਭਨੂੰ ਹੁੰਦੇ ਨੇ ਸੋ ਸਾਨੂੰ ਵੀ ਬੋਹਤ ਚਾ ਸੀ। ਵਿਆਹ ਤੋਂ ਕੁਛ ਦਿਨਾਂ ਬਾਅਦ ਅਸੀਂ ਮੱਥਾ ਟੇਕਣ ਨੈਣਾ ਦੇਵੀ ਜਾਣ ਦਾ ਪ੍ਰੋਗਰਾਮ ਬਣਾਇਆ। ਮੈਂ ਤੇ ਮੇਰੀ ਨਵ ਵਿਆਹੀ ਵੌਹਟੀ ਅਸੀਂ ਜਾਣ ਲਈ ਬੱਸ ਸਟੈਂਡ ਤੋਂ ਬੱਸ ਚ ਬੈਠ ਕੇ ਸ਼੍ਰੀ ਅਨੰਦਪੁਰ

Continue reading


ਹੰਝੂਆਂ ਦਾ ਹੜ੍ਹ | hanjua da harh

“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ

Continue reading

ਆਪਣੇ ਬਾਰੇ

ਮੈਂ ਲਖਵਿੰਦਰ ਸਿੰਘ ਸੰਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ਮੁਲਾਜ਼ਮ ਹਾਂ। ਮੈਂ ਲੁਧਿਆਣੇ ਰਹਿੰਦਾ ਹਾਂ ਜੀ। ਮੈਂ ਕਹਾਣੀਆਂ ਲਿਖਦਾ ਹਾਂ । ਮੈਂ ਕਲਮ ਐਪ ਤੇਂ ਕਈ ਕਹਾਣੀਆਂ ਪੋਸਟ ਕੀਤੀਆਂ ਹਨ। ਆਪ ਸਭ ਸਤਿਕਾਰ ਯੋਗ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਜੀ। ਮੇਰੀਆਂ ਕਹਾਣੀਆਂ ਔਰਤ ਪ੍ਰਧਾਨ ਹੁੰਦੀਆਂ ਹਨ। ਮੈ

Continue reading

ਮਿੰਨੀ ਕਹਾਣੀ – ਲੂਈ | lui

ਲੂਈ ਦਾ ਜਨਮ ਚੀਨ ਚ ਹੋਇਆ ਸੀ। ਪਰ 1962 ਚ, ਉਸ ਦਾ ਦਾਦਾ ਮਾਈਗਰੇਟ ਹੋ ਕੇ( ਪ੍ਰਵਾਸ) ਆਪਣੇ ਪਰਿਵਾਰ ਸਮੇਤ ਦਿੱਲੀ ਆ ਕੇ ਵੱਸ ਗਿਆ ਸੀ। ਲੂਈ ਉਦੋਂ ਮਹਿਜ਼ ਦੱਸ  ਕੁ ਸਾਲ ਦੀ ਸੀ। ਲੂਈ ਦੇ ਦਾਦਾ ਜੀ ਨੇ ਦਿੱਲੀ ਵਿੱਚ ਚਾਇਨਿਜ਼ ਖਾਣੇ ਦੀ ਰੇਹੜੀ ਲਾ ਲਈ। ਉਹ ਚਾਇਨਿਜ ਨੂਡਲਜ਼,

Continue reading