ਫਿਕਰ | fikar

ਮੈਂ ਏਅਰਪੋਰਟ ਸਵਾਰੀ ਚੁੱਕਣ ਕਤਾਰ ਵਿਚ ਲੱਗਾਂ ਹੋਇਆ ਸਾਂ..ਉਹ ਮਾਤਾ ਜੀ ਕਦੇ ਏਅਰ-ਪੋਰਟ ਦੇ ਬਾਰ ਵਿਚੋਂ ਬਾਹਰ ਆਉਂਦੇ..ਏਧਰ ਓਧਰ ਵੇਖਦੇ ਫੇਰ ਅੰਦਰ ਚਲੇ ਜਾਂਦੇ..! ਮੈਨੂੰ ਜਿਗਿਆਸਾਂ ਜਿਹੀ ਹੋਈ..ਏਨੇ ਨੂੰ ਮੇਰੀ ਸਵਾਰੀ ਆ ਗਈ..ਵੀਹਾਂ ਕੂ ਮਿੰਟਾਂ ਦਾ ਟਰਿੱਪ ਸੀ..ਛੇਤੀ ਵਾਪਿਸ ਪਰਤ ਆਇਆ..ਉਹ ਅਜੇ ਵੀ ਬਾਹਰ ਆਪਣੇ ਅਟੈਚੀ ਕੋਲ ਖਲੋਤੇ ਸਨ..ਖੂੰਡੀ ਤੇ

Continue reading


ਕਾਤਿਲ | katil

ਆਉਣ ਵਾਲਾ ਸਮਾਂ ਬੜਾ ਮਹੱਤਵਪੂਰਨ..ਫੈਸਲਾਕੁੰਨ..ਕਲਾ ਵਰਤ ਰਹੀ..ਦੁਨੀਆਂ ਦੇ ਕੰਨ ਖੜੇ ਹੋ ਗਏ..ਬਿਰਤਾਂਤ ਨੈਰੇਟਿਵ ਸਮਝ ਆ ਗਿਆ..ਹੁਣ ਤੀਕਰ ਥਿੰਦੇ ਘੜੇ ਤੇ ਪੈਂਦਾ ਰਿਹਾ ਅੱਜ ਵੱਡਾ ਸੁਰਾਖ ਕਰ ਗਿਆ..ਹੁਣ ਸਮੇਂ ਦੀ ਵੱਡੀ ਲੋੜ..ਜਦੋਂ ਅਗਲੇ ਪੁੱਛਣ ਓਦੋਂ ਮੌਕੇ ਤੇ ਹੀ ਦਸਤਾਵੇਜੀ ਸਬੂਤ ਪੇਸ਼ ਕੀਤੇ ਜਾਣ..ਬਕੌਲ ਭਾਈ ਖਾਲੜਾ ਦੁਨੀਆ ਸਬੂਤਾਂ ਤੇ ਅਧਾਰਿਤ ਦਲੀਲ ਹੀ

Continue reading

ਤੁਲਨਾ | tulna

ਇਕ ਰਾਜੇ ਨੇ ਇਕ ਜ਼ੇਨ ਫਕੀਰ ਦੀ ਕੁਟੀਆ ‘ਤੇ ਦਸਤਕ ਦਿੱਤੀ ਤੇ ਫਕੀਰ ਤੋਂ ਪੁੱਛਿਆ ਕਿ ‘ਮੈਂ ਹਰ ਰੋਜ਼ ਇੱਧਰ ਦੀ ਲੰਘਦਾ ਹਾਂ ‘ਤੇ ਤੁਹਾਨੂੰ ਹਮੇਸ਼ਾ ਬੜਾ ਆਨੰਦਿਤ ਤੇ ਖੁਸ਼ ਵੇਖਦਾ ਹਾਂ। ਰਾਜੇ ਨੇ ਫਕੀਰ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਇੰਨੀ ਖੁਸ਼ੀ ਤੇ ਇੰਨਾ ਆਨੰਦ ਕਿਵੇਂ ਹੈ, ਮੇਰੇ ਕੋਲ

Continue reading

ਕਬਰ | kabar

ਊਂਠ ਦੇ ਸੰਘ ਵਿਚ ਹਦੁਆਣਾ ਫਸ ਗਿਆ..ਕੋਲੋਂ ਲੰਘਦੇ ਨੇ ਸੋਚਿਆ ਸ਼ਾਇਦ ਗਿੱਲੜ ਹੋਇਆ..ਏਨੇ ਨੂੰ ਮਾਲਕ ਆ ਗਿਆ..ਉਸਨੇ ਇੱਟ ਚੁੱਕੀ..ਊਂਠ ਦੇ ਸੰਘ ਵਿਚ ਦੇ ਮਾਰੀ..ਮਤੀਰਾ ਟੁੱਟ ਕੇ ਅੰਦਰ ਲੰਘ ਗਿਆ..ਊਂਠ ਨੌਰਮਲ ਹੋ ਗਿਆ..! ਹੁਣ ਸੋਚਣ ਲੱਗਾ ਸ਼ਾਇਦ ਗਿੱਲੜ ਦਾ ਇਲਾਜ ਇੱਟ ਹੀ ਏ..ਅਗਲੇ ਪਿੰਡ ਗਿਆ..ਮੁਨਿਆਦੀ ਕਰਵਾ ਦਿਤੀ..ਮੇਰੇ ਕੋਲ ਗਿੱਲੜ ਦਾ ਪੱਕਾ

Continue reading


ਬਦਸ਼ਗਨੀ ਨਹੀਂ ਕਤਲ | badshagni nahi katal

ਬਰਾਤ ਦੋ ਦਿਨਾਂ ਨੂੰ ਚੜ੍ਹਨੀ ਸੀ..ਜਾਗੋ ਕੱਢਦਿਆਂ ਅੱਧੀ ਰਾਤ ਹੋ ਗਈ..ਘਰੇ ਮੁੜੀਆਂ ਤਾਂ ਆਖਣ ਲੱਗੀਆਂ ਹੁਣ ਭੰਗੜਾ ਗਿੱਧਾ ਵੀ ਪਾਉਣਾ..ਢੋਲੀ ਨਾ ਲੱਭੇ..ਕਿਧਰੋਂ ਇੱਕ ਬਾਬੇ ਜੀ ਨੂੰ ਲ਼ੱਭ ਕੇ ਆਂਦਾ..! ਸੱਠ ਕੂ ਸਾਲ..ਨੀਂਦਰ ਵਿਚੋਂ ਉੱਠ ਕੇ ਆਇਆ ਸੀ..ਢੋਲ ਵਜਾਉਂਦਿਆਂ ਉਂਘਲਾਈ ਜਾਵੇ..ਤੜਕੇ ਦੇ ਤਿੰਨ ਵੱਜ ਗਏ..ਤਾਂ ਵੀ ਲਗਾਤਾਰ ਵਜਾਈ ਗਿਆ..ਮੁੜਕੇ ਪਾਣੀ ਦਾ

Continue reading

ਸਲਮਾ ਆਖਰੀ ਭਾਗ | salma akhiri bhaag

ਸਲਮਾ ਨੇ ਆਪਣਾ ਬੈਗ ਚੁੱਕਿਆ ਤੇ ਜਾਣ ਲਈ ਤਿਆਰ ਹੋ ਗਈ। ਮੇਹਰ ਨੇ ਗਰੇਸ ਨੂੰ ਕਿਹਾ ਕਿ ਸਾਹਿਬ ਨੂੰ ਕਹੋ ਇਸ ਨੂੰ ਵੀਹ ਦਿਨਾਂ ਦੇ ਪੈਸੇ ਦੇ ਦੇਣ। ਹਸਨ ਨੇ ਸਲਮਾ ਨੂੰ ਪੂਰੇ ਮਹੀਨੇ ਦੀ ਤਨਖਾਹ ਦੇ ਦਿੱਤੀ। ” ਤੂੰ ਵਾਪਿਸ ਆਪਣੇ ਘਰ ਜਾਣਾ ਹੈ ਤਾ ਮੈੰ ਟਿਕਟ ਦਾ ਇੰਤਜ਼ਾਮ

Continue reading

ਰੀਆ ਭਾਗ 2

ਸਭ ਤੋਂ ਪਹਿਲਾਂ ਦਿਵਿਆ ਉਸੇ ਹੋਟਲ ਚ, ਗਈ ਜਿੱਥੇ ਪਾਰਟੀ ਸੀ। ਉਹ ਅੰਦਰ ਗਈ ਪਾਰਟੀ ਅਜੇ ਵੀ ਚੱਲ ਰਹੀ ਸੀ ਪਰ ਬਹੁਤ ਘੱਟ ਬੱਚੇ ਸਨ। ਉਸ ਨੇ ਇੱਕ ਬੱਚੇ ਤੋੰ ਰੀਆ ਬਾਰੇ ਪੁੱਛਿਆ ਤਾਂ ਉਸ ਬੱਚੇ ਨੇ ਦੱਸਿਆ ਕਿ ਉਹ ਤਾਂ ਬਹੁਤ ਪਹਿਲਾਂ ਹੀ ਐਥੋ ਚਲੀ ਗਈ ਸੀ।ਦਿਵਿਆ ਨੇ ਐਧਰ

Continue reading


ਰੀਆ ਭਾਗ 1 | riya part 1

ਰੀਆ ਦੀ ਉਮਰ ਅਠਾਰਾਂ ਸਾਲ ਸੀ। ਜਦੋੰ ਉਸ ਦੀ ਉਮਰ ਮਹਿਜ ਅੱਠ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਪਿਤਾ ਨੇ ਦਿਵਿਆ ਨਾਮ ਦੀ ਔਰਤ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਉਸ ਦੇ ਪਿਤਾ ਇੱਕ ਪ੍ਰਾਈਵੇਟ ਕੰਪਨੀ ਚ, ਚੰਗੇ ਆਹੁਦੇ ਤੇ ਸਨ। ਉਹ

Continue reading

ਗਰੀਬ ਦੀ ਆਹ | greeb di aah

ਛੋਟੀਆਂ ਮੰਡੀਆਂ ਵਿੱਚ ਤਕਰੀਬਨ ਹਰ ਆਦਮੀ ਸ਼ਬਜ਼ੀ ਮੰਡੀ ਜਾ ਕੇ ਭਾਅ ਦੀ ਸੌਦੇ ਬਾਜ਼ੀ ਕਰਦਾ ਹੈ। ਇੱਕ ਦਿਨ ਅਸੀਂ ਬਜ਼ਾਰੋਂ ਪਪੀਤਾ ਲੈਣ ਗਏ। ਵੀਹ ਰੁਪਏ ਕਿਲੋ ਦਾ ਰੇਟ ਮੰਗ ਕੇ ਓਹ ਪੰਦਰਾਂ ਚ ਦੇਣ ਨੂੰ ਰਾਜ਼ੀ ਹੋ ਗਿਆ। ਵਧੀਆ ਜਿਹਾ ਪਪੀਤਾ ਪਸੰਦ ਕਰਕੇ ਤੁਲਵਾਇਆ। ਦੋ ਕਿਲੋ ਤੋਂ ਵੱਧ ਹੀ ਸੀ

Continue reading

ਦਿਨੋਂ ਦਿਨ ਵਿਗੜਦਾ ਵਿਦਾਇਗੀ ਪਾਰਟੀਆਂ ਦਾ ਸ੍ਵਰੂਪੀ | dino din vigarda vidayegi partiya da savroop

ਵਿਦਿਅਕ ਆਦਾਰਿਆਂ ਵਿੱਚ ਜਦੋ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੌ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਮਪਰਾ ਬਹੁਤ ਸਮੇ ਤੌ ਹੀ ਚਲੀ ਆ ਰਹੀ ਹੈ। ਸੀਨੀਅਰ ਵਿਦਿਆਰਥੀਆਂ ਦੀਆਂ ਯਾਂਦਾ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ।

Continue reading