ਚੈੱਕ ਦੇ ਦਸਖਤ | check de dastkhat

ਗੱਲ ਵਾਹਵਾ ਪੁਰਾਣੀ ਹੈ। ਅਸੀਂ ਸੈਂਟਰਲ ਬੈੰਕ ਆਫ ਇੰਡੀਆ ਦੀ ਬਾਦਲ ਬ੍ਰਾਂਚ ਵਿੱਚ ਬੈਠੇ ਸੀ। ਨਜ਼ਦੀਕੀ ਪਿੰਡ ਦੇ ਕਿਸੇ ਨਾਮੀ ਸਰਦਾਰ ਦਾ ਚੈਕ ਆਇਆ। ਪਰ ਉਸ ਦੇ ਦਸਖਤ ਮਿਲ ਨਹੀਂ ਸੀ ਰਹੇ। ਨਵੇਂ ਆਏ ਮੈਨੇਜਰ ਨੇ ਉਸਨੂੰ ਦੁਬਾਰਾ ਦਸਖਤ ਕਰਨ ਲਈ ਕਿਹਾ। ਪਰ ਦਸਖਤ ਫਿਰ ਵੀ ਨਾ ਮਿਲੇ। ਸਰਦਾਰ ਵੀ

Continue reading


ਬੁਢਾਪਾ | budhapa

ਜਿੰਦਗੀ ਦੇ ਤਿੰਨ ਮੁੱਖ ਪੜ੍ਹਾਵ ਹੁੰਦੇ ਹਨ ਬਚਪਨ, ਜਵਾਨੀ ਤੇ ਬੁਢਾਪਾ। ਕੁਝ ਲੋਕ ਇਸ ਨੂੰ ਚਾਰ ਪੜਾਅ ਮੰਨਦੇ ਹਨ। ਜਵਾਨੀ ਤੋਂ ਬਾਦ ਤੇ ਬੁਢਾਪੇ ਤੋਂ ਪਹਿਲਾਂ ਯਾਨੀ ਅਧੇੜ ਅਵਸਥਾ। ਮੇਰੇ ਹਿਸਾਬ ਨਾਲ ਸੱਠ ਕੁ ਸਾਲ ਤੋਂ ਬਾਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਮੰਨ ਲੈਣਾ ਚਾਹੀਦਾ ਹੈ। ਇਸ ਉਮਰ

Continue reading

ਦੁਕਾਨਦਾਰੀ | dukandari

ਜਦੋ ਮੇਰੀ ਬੇਗਮ ਡੱਬਵਾਲੀ ਦੇ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ ਤਾਂ ਉਹ ਆਪਣੀ ਰੈਗੂਲਰ ਦਵਾਈ ਸਕੂਲ ਨੇੜੇ ਕਿਸੇ ਕੈਮਿਸਟ ਤੋਂ ਖਰੀਦਦੀ। ਪਿਛਲੇ ਵਾਰੀ ਤੁਸੀਂ ਇਹ ਪੱਤੇ ਕਿੰਨੇ ਦੇ ਲੈਕੇ ਗਏ ਸੀ। ਹਰ ਵਾਰ ਪੈਸੇ ਲੈਣ ਵੇਲੇ ਉਹ ਪੁੱਛਦਾ। ਤੇ ਮੈਡਮ ਦੇ ਦੱਸਣ ਅਨੁਸਾਰ ਉਹ ਸੱਤਰ ਰੁਪਏ ਕੱਟ ਲੈਂਦਾ।

Continue reading

ਬੇਜ਼ੁਬਾਨਾਂ ਦੀ ਸੇਵਾ | bejubana di sewa

“ਅੰਕਲ ਜੀ ਪਲੀਜ ਮੇਰੀ ਫੋਟੋ ਨਾ ਖਿਚਿਓ।” ਅਵਾਰਾ ਕੁੱਤਿਆਂ ਨੂੰ ਬ੍ਰੈਡ ਖਵਾਉਂਦੇ ਨੇ ਮੈਨੂੰ ਰੋਕਿਆ। ਉਸਦਾ ਨਾਮ ਅਮਿਤ ਹੈ। ਉਹ ਹਮੇਸ਼ਾ ਆਪਣੇ ਭਾਰਤੀ ਨਸਲ ਦੇ ਕੁੱਤੇ ਸੁਲਤਾਨ ਨਾਲ ਆਉਂਦਾ ਹੈ। 29 30 ਸਾਲਾ ਦਾ ਟੈਕਨੀਕਲ ਇੰਜੀਨੀਅਰ ਅਮਿਤ ਅਜੇ ਕੁਆਰਾ ਹੈ। ਕੁੱਤਿਆਂ ਪ੍ਰਤੀ ਉਸਦਾ ਪ੍ਰੇਮ ਲਾਜਬਾਬ ਹੈ। ਕਈ ਦਿਨ ਉਹ ਸੱਜਰੀ

Continue reading


ਮਾਮੇ ਕੋਂ ਪੋਤੋ | mame ko poto

“ਮਹਾਰੋ ਮਾਮੇ ਕੋ ਪੋਤੋ ਆ।” ਨਿੱਕੇ ਹੁੰਦੇ ਅਸੀਂ ਪਾਪਾ ਜੀ ਦੀ ਭੂਆ ਦੇ ਮੁੰਡਿਆਂ ਨੂੰ ਮਿਲਣ ਸੰਗਰੀਆਂ ਯ ਕਰਨਾਲ ਜਾਂਦੇ। ਉਹ ਬਾਗੜੀ ਬੈਲਟ ਵਿੱਚ ਰਹਿੰਦੇ ਸਨ। ਉਹ ਹਰਿਆਣਾ ਦੇ ਕਸਬੇ ਵਣਵਾਲਾ ਦੇ ਰਹਿਣ ਵਾਲੇ ਸਨ। ਤੇ ਬਾਗੜੀ ਬੋਲਦੇ ਹਨ। ਤਾਇਆ ਤਾਰਾ ਚੰਦ ਸੰਗਰੀਏ ਆੜਤ ਦਾ ਕੰਮ ਕਰਦੇ ਸੀ। ਤੇ ਚਾਚਾ

Continue reading

ਇਸ਼ਕ ਭਾਗ 4 | ishq part 4

“ਚੱਲ ਸੱਜਣਾ ਓਸ ਥਾਂਵੇ ਜਿੱਥੇ ਨਾ ਕੋਈ ਹੋਵੇ ਹੋਰ ਤੇਰੀ ਅੱਖਾਂ ਚ ਮੈਂ ਵਸ ਜਾਵਾਂ , ਮੇਰੇ ਰੂਹ ਚ ਵਸੇ ਭੋਰ” ” ਬੰਸੀਏ , ਅੱਜ ਤੇਰੇ ਅੰਦਰੋਂ ਸੱਚ ਜਾਣੀ ਇਤਰ ਫੁਲੇਲ ਦੀ ਵਾਸ਼ਨਾ ਤੋਂ ਮਦਹੋਸ਼ ਕਰਨ ਵਾਲੀ ਖੁਸਬੋ ਆ ਰਹੀ ਹੈ , ਤੇਰੇ ਪਿੰਡੇ ਦੀ ਗਰਮੀ ਨੇ ਮੇਰੇ ਅੰਦਰ ਦਾ

Continue reading

ਇਸ਼ਕ ਭਾਗ 3 | ishq part 3

“ਚੱਲ ਦਿਲਾਂ ਉਥ੍ਹੇ ਚੱਲੀਏ ਜਿੱਥੇ ਆਵੇ ਤੈਨੂੰ ਚੈਨ ਹਾਸਾ ਸੁਣ ਰੂਹ ਠਰ ਜੇ , ਮਿਲੇ ਨੈਣ ਨਾਲ ਨੈਣ ” ਕਾਲੀ ਰਾਤ ਬੀਤ ਚੁੱਕੀ ਸੀ ਤੇ ਸੱਜਰੀ ਸੇਵਰ ਬੂਹੇ ਅੱਗੇ ਆ ਖਲੋਤੀ ਸੀ , ਪਿਹਲੀ ਸਵੇਰ ਦੀ ਪਿਹਲੀ ਰੋਸ਼ਨਾਈ ਚ ਬੰਸੀ ਨ੍ਹਾ ਕੇ ਗੁਰਦਵਾਰੇ ਵੱਲ ਤੁਰੀ ਜਾ ਰਹੀ ਸੀ , ਇੰਜ ਲੱਗਦਾ

Continue reading


ਪਿਛਲੇ ਪੰਨੇ | pichle panne

ਮੈਂ ਉਨ੍ਹਾਂ ਦੇ ਨਾਲ ਵਾਲੇ ਘਰ ਵਿੱਚ ਕੰਮ ਕਰਦੀ ਸੀ।ਉਸਦਾ ਕਣਕ ਵੰਨਾ ਰੰਗ ਉਮਰ 45ਕੁ ਸਾਲ। ਮੈਨੂੰ ਬੜੀ ਸੋਹਣੀ ਲੱਗਦੀ ਓਹ। ਓਹਦਾ ਮਿੱਠਾ ਸੁਭਾਅ ਹਰ ਇੱਕ ਨੂੰ ਜੀਅ ਕਹਿ ਕੇ ਬੁਲਾਉਣਾ।ਆਂਢ ਗੁਆਂਢ ਉਸਦੀਆਂ ਸਿਫ਼ਤਾਂ ਹੁੰਦੀਆਂ।ਉਸਦੀ ਤੇ ਉਸਦੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ ਲੋਕ।ਓਹ ਬਾਹਰ ਘੱਟ ਈ ਨਿਕਲਦੀ। ਮੈਂ ਉਸਨੂੰ

Continue reading

ਚੁੱਲੇ ਦੀ ਅੱਗ | chulle di agg

ਅਕਸਰ ਰੱਖੜੀਆਂ ‘ਤੇ ਵੱਡੀ ਭੈਣ ਆਉਂਦੀ ਤਾਂ ਘਰਵਾਲੀ ਥੋੜ੍ਹਾ ਇਤਰਾਜ਼ ਜਿਹਾ ਕਰਦੀ ਕੇ, ਏਨੀ ਸਸਤੀ ਜਿਹੀ ਰੱਖੜੀ ਹਰ ਸਾਲ ਲੈ ਆਉਂਦੀ ਏ।ਕੀ ਘਾਟਾ ਹੈ ਇਸ ਨੂੰ ਚੰਗੇ ਸਰਦੇ ਵਰਦੇ ਨੇ ,ਮੈਂ ਹਰ ਵਾਰ ਇਹ ਗੱਲ ਅਣਗੌਲੀ ਜਿਹੀ ਕਰ ਦਿੰਦਾ।ਅੱਜ ਬਾਜ਼ਾਰ ਸਾਰਾ ਭਰਿਆ ਹੋਇਆ ਸੀ।ਕਿੰਨੀਆਂ ਕਿੰਨੀਆਂ ਵੱਡੀਆਂ ਦੁਕਾਨਾਂ ‘ਤੇ ਅੱਗੇ ਪਿਆ

Continue reading

ਮਿੰਨੀ ਕਹਾਣੀ – ਬਾਪ ਦੀ ਅਰਥੀ ਨੂੰ ਮੋਢਾ | baap di arthi nu modha

ਕੁੜੀਏ ਸਾਨੂੰ ਵੀ ਰੋਟੀ ਪਾ ਕੇ ਲਿਆ ਦੇ , ਨਾਲੇ ਤੇਰੇ ਛੋਟੇ ਵੀਰ ਰੋਕੀ ਨੂੰ ਰੋਟੀ ਪਾ ਕੇ ਦੇਦੇ ” ਅੱਛਿਆ ” ਪਿਤਾ ਜੀ , ਸਿਮਰਨ ਰੋਟੀ ਪਾ ਕੇ ਆਪਣੇ ਮਾਂ ਪਿਓ ਦੇ ਅੱਗੇ ਪਏ ਟੇਬਲ ਉਪਰ ਰੱਖ ਦਿੰਦੀ ਹੈਂ । ਮੰਮੀ ਹੁਣ ਮੈ ਰੋਟੀ ਖਾ ਲਵਾਂ , ਨਹੀ ਕੁੜੀਏ

Continue reading