ਸਕੂਲ ਵੈਨਾਂ ਦੀਆਂ ਦੁਰਘਟਨਾਵਾਂ ਲਈ ਦੋਸ਼ੀ ਕੌਣ | school vaina diyan durghatnava

ਵੈਨ ਹਾਦਸਿਆਂ ਲਈ ਇਕੱਲੇ ਸਕੂਲ ਪ੍ਰਿੰਸੀਪਲ ਨੂੰ ਦੋਸ਼ੀ ਠਹਿਰਾਉਣਾ ਕਿੰਨਾ ਕ਼ੁ ਜਾਇਜ਼ ਹੈ। ਅਕਸ਼ਰ ਹੀ ਦੇਖਿਆ ਗਿਆ ਹੈ ਕਿ ਜਦੋਂ ਵੀ ਕਿਸੇ ਸਕੂਲ ਵੈਨ ਨੂੰ ਹਾਦਸਾ ਪੇਸ਼ ਆਉਂਦਾ ਹੈ ਤਾਂ ਸਾਡਾ ਸਰਕਾਰੀ ਤੰਤਰ ਹਰਕਤ ਵਿੱਚ ਆ ਜਾਂਦਾ ਹੈ। ਸੇਫ ਸਕੂਲ ਵਾਹਨ ਦੀ ਪਾਲਿਸੀ ਯਾਦ ਆ ਜਾਂਦੀ ਹੈ। ਪ੍ਰਸ਼ਾਸ਼ਨ ਵੱਲੋਂ ਸਕੂਲਾਂ

Continue reading


ਜੰਞ | janjh

ਬਾਹਲੀ ਪੁਰਾਣੀ ਗੱਲ ਆ। ਅਸੀਂ ਮੇਰੇ ਮਾਮੇ ਦੇ ਮੁੰਡੇ ਦੀ ਜੰਝ ਗਏ ਬੀਗੜ ਪਿੰਡ। ਸਵੇਰੇ ਢਾਈ ਤਿੰਨ ਵਜੇ ਫੇਰੇ ਸ਼ੁਰੂ ਹੋ ਗਏ। ਮੇਰੀ ਮਾਸੀ ਦਾ ਜਵਾਈ ਬਲਬੀਰ ਸੇਠੀ ਸਰਵਾਲਾ ਬਣਿਆ ਸੀ। ਉਹ ਬਹੁਤ ਮਜ਼ਾਕੀਆ ਸੀ। ਬਹੁਤ ਠੰਡ ਸੀ। ਫੇਰਿਆਂ ਵੇਲੇ ਸਾਰੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਬੈਠੇ ਸਨ। ਫੇਰਿਆਂ ਤੇ

Continue reading

ਮੋਬਾਈਲ | mobile

ਖਰਾਬ ਮੋਬਾਇਲ. “ਬੇਟਾ ਮੇਰਾ ਮੋਬਾਇਲ ਫੋਨ ਚੇਕ ਕਰਨਾ ਜਰਾ।” “ਅੰਕਲ ਜੀ ਇਹ ਤੇ ਠੀਕ ਹੈ ਜਵਾਂ।” “ਬੇਟਾ ਕੋਈ ਨੁਕਸ ਵੇਖ।” “ਨਹੀ ਅੰਕਲ ਜੀ ਰੇੰਜ ਵੀ ਪੂਰੀ ਹੈ।” “ਹੋਰ ਕੁਝ ਦੇਖ। ਕੋਈ ਨੁਕਸ ਤਾਂ ਜਰੁਰ ਹੈ।” “ਨਹੀ ਅੰਕਲ ਜੀ ਬੈਟਰੀ ਵੀ ਫੁੱਲ ਹੈ। ਚਾਰਜ ਵੀ ਪੂਰਾ ਹੈ।” “ਨਹੀ ਬੇਟਾ ਦੁਬਾਰਾ ਦੇਖ।

Continue reading

ਲਾਲੀ ਬਾਦਲ ਤੇ ਵੋਟ | laali badal te vote

ਸਤੰਬਰ 1982 ਤੋਂ ਮਈ 2019 ਤੱਕ ਮੈਂ ਰਾਜਨੀਤੀ ਦੇ ਗੜ੍ਹ ਪਿੰਡ ਬਾਦਲ ਵਿੱਚ ਰਿਹਾ। ਰਾਜਨੀਤੀ ਸਰਕਾਰ ਅਫਸਰਸ਼ਾਹੀ ਨੂੰ ਬੜੇ ਨੇੜੇ ਤੋਂ ਵੇਖਿਆ। ਲਗਭਗ 82 83 ਤੋਂ ਹੀ ਮੇਰੀ ਸਰਦਾਰ ਪਰਮਜੀਤ ਸਿੰਘ ਲਾਲੀ ਜੀ ਜਿੰਨਾ ਨੂੰ ਲੋਕ ਪਿਆਰ ਨਾਲ Lali Badal ਆਖਦੇ ਹਨ ਜਾਣ ਪਹਿਚਾਣ ਰਹੀ ਹੈ। ਸ਼ੁਰੂ ਤੋਂ ਹੀ ਬਹੁਤ

Continue reading


ਤਾਈ ਮਾਦਾ ਦੇ ਘਰ ਦੀ ਲੱਸੀ | taayi maada de ghar di lassi

ਤਾਈ ਮਾਦਾ ਮੇਰੀ ਕੋਈ ਸਕੀ ਤਾਈ ਨਹੀ ਸੀ ਤੇ ਨਾ ਹੀ ਉਹ ਸਾਡੀ ਜਾਤ ਬਰਾਦਰੀ ਚੌ ਸੀ । ਦਰਅਸਲ ਤਾਈ ਮਾਦਾ ਸਾਡੇ ਘਰ ਗੋਹਾ ਕੂੜਾ ਕਰਦੀ ਹੁੰਦੀ ਸੀ। ਕੋਈ ਪੰਜਾਹ ਸੱਠ ਸਾਲਾਂ ਦੀ ਮਜ੍ਹਬਣ ਸੀ ਉਹ। ਅਕਸਰ ਸਾਰੇ ਉਸਨੂੰ ਮਾਦਾ ਚੂਹੜੀ ਆਖਦੇ ਸਨ। ਤੇ ਉਹ ਆਪ ਵੀ ਕਈ ਵਾਰ ਆਪਣੇ

Continue reading

ਪਿੰਡ ਦੀ ਹੱਟੀ | pind di hatti

ਅੱਜ ਕੋਈਂ ਪੰਤਾਲੀ ਪੰਜਾਹ ਸਾਲ ਬਾਅਦ ਕਿਸੇ ਪਿੰਡ ਦੀ ਹੱਟੀ ਤੇ ਜਾਣ ਦਾ ਮੌਕਾ ਮਿਲਿਆ। ਉੱਨੀ ਸੋ ਪਝੱਤਰ ਤੋਂ ਪਹਿਲਾਂ ਮੈਂ ਘੁਮਿਆਰੇ ਪਿੰਡ ਰਹਿੰਦਾ ਸੀ ਉੱਥੇ ਮੇਰੇ ਦਾਦਾ ਸ੍ਰੀ ਹਰਗੁਲਾਲ ਦੀ ਹੱਟੀ ਮਸ਼ਹੂਰ ਸੀ। ਹਾਲਾਂਕਿ ਇਸਦੀ ਹੱਟੀ ਤੋਂ ਸਬਜ਼ੀ, ਬਰਫ ਦੇ ਗੋਲੇ ਯ ਕੋਈਂ ਹੋਰ ਨਸ਼ੇ ਦਾ ਸਮਾਨ ਨਹੀਂ ਸੀ

Continue reading

ਝੂਠ | jhooth

” ਜੀ ਉੱਠੋ ਸੂਰਜ ਸਿਰ ਤੇ ਆ ਗਿਆ ਛੁੱਟੀ ਦਾ ਇਹ ਮਤਲਬ ਤਾਂ ਨਹੀਂ ਵੀ ਸਾਰਾ ਦਿਨ ਸੁੱਤੇ ਰਹੋ” ਘਰਵਾਲੀ ਨੇ ਕੁਲਦੀਪ ਨੂੰ ਹਲੂਣ ਕੇ ਉਠਾਇਆ। ” ਤੁਸੀਂ ਅੱਜ ਜ਼ਮੀਨ ਦਾ ਮਾਮਲਾ ਲੈਣ ਪਿੰਡ ਵੀ ਜਾਣਾ ” ਘਰਵਾਲੀ ਨੇ ਯਾਦ ਕਰਾਇਆ। ” ਹਾਂ ਯਾਰ ਜਾਣਾ ਤਾਂ ਹੈ ਚੱਲ ਮੈ ਨਹਾ

Continue reading


ਕੇਲਿਆਂ ਦੀ ਫੈਕਟਰੀ | kelya di factory

“ਸੇਠੀ ਸਾਹਿਬ ਤੁਸੀਂ ਵੀ ਕੱਲ੍ਹ ਨੂੰ ਜਾਣਾ ਹੋਵੇਗਾ Rajat Mureja ਨੇ ਕੇਲਿਆਂ ਦੀ ਫੈਕਟਰੀ ਲਾਈ ਹੈ ਨਾ। ਮਹੂਰਤ ਹੈ। ਮੈਨੂੰ ਵੀ ਕਾਰਡ ਆਇਆ ਹੈ।” ਕੱਲ੍ਹ ਸ਼ਾਮੀ ਇੱਕ ਕਰੀਬੀ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ। “ਹਾਂਜੀ ਹਾਂਜੀ ਜਾਣਾ ਹੈ। ਪਰ ਯਾਰ ਫੈਕਟਰੀ ਨਹੀਂ ਲਾਈ। ਫੈਕਟਰੀ ਨੂੰ ਕਿਹੜਾ ਓਹਨਾ ਪਲਾਸਟਿਕ ਦੇ

Continue reading

ਗਿਫਟ | gift

ਨੋਇਡਾ ਵਿਖੇ ਬੇਟੇ ਦੇ ਘਰੇ ਕੰਮ ਕਰਦੀ ਕੁੱਕ ਸ਼ਾਇਦ ਯੂ ਪੀ ਦੇ ਕਿਸੇ ਪਿੱਛੜੇ ਇਲਾਕੇ ਦੀ ਹੈ। ਉਸਦੇ ਬੱਚੇ ਦੂਰ ਕਿਸੇ ਹੋਸਟਲ ਵਿੱਚ ਪੜ੍ਹਦੇ ਹਨ। ਆਰਥਿਕ ਤੰਗੀ ਕਾਰਣ ਉਹਨਾਂ ਨੂੰ ਮਿਲਣ ਜਾਣਾ ਉਸਦੇ ਵੱਸ ਦੀ ਗੱਲ ਨਹੀਂ ਸੀ।ਮੇਰੇ ਬੱਚਿਆਂ ਨੇ ਹੌਸਲਾ ਦੇ ਕੇ ਉਸਨੂੰ ਬੱਚਿਆਂ ਨੂੰ ਮਿਲਣ ਲਈ ਭੇਜ ਦਿੱਤਾ।

Continue reading

ਆ ਬੈਲ ਮੁਝੇ ਮਾਰ | aa bail mujhe maar

ਕੱਲ ਨੋਇਡਾ ਲਈ ਗੱਡੀ ਵਿੱਚ ਸਮਾਨ ਲੋਡ ਕਰ ਰਹੇ ਸੀ। ਬੇਟੇ ਨੇ ਬਥੇਰਾ ਕਿਹਾ ਡੈਡੀ ਜੀ ਤੁਸੀਂ ਆਰਾਮ ਨਾਲ ਬੈਠ ਜਾਓ। ਅਸੀਂ ਆਪੇ ਪੈਕਿੰਗ ਕਰ ਲਵਾਂਗੇ। ਪਰ ਬਜ਼ੁਰਗੀ ਵਾਲਾ ਕੀੜਾ ਕਾਹਨੂੰ ਟਿਕਣ ਦਿੰਦਾ ਹੈ। ਆਪੇ ਜਾਕੇ ਆਪਣੀਆਂ ਚੱਪਲਾਂ ਵੇਖਣ ਲੱਗ ਪਿਆ। ਫਰਸ਼ ਦੀ ਢਲਾਣ ਤੋਂ ਫਿਸਲ ਗਿਆ। ਰੀੜ ਦੀ ਹੱਡੀ

Continue reading