ਅੱਜ 16 ਫਰਬਰੀ ਨੂੰ ਮੇਰੀ ਮਾਂ ਦੀ ਬਰਸੀ ਤੇ ਵਿਸ਼ੇਸ਼ ਮੇਰੀ ਮਾਂ ਦੀ ਸੋਚ। ਸ਼ਰਦੀਆਂ ਦੇ ਦਿਨ ਸਨ। ਮੇਰੀ ਮਾਂ ਗਲੀ ਵਿੱਚ ਧੁੱਪੇ ਮੰਜੇ ਤੇ ਬੈਠੀ ਸੀ। ਉਹ ਬਾਹਲੀ ਖੁਸ਼ ਨਜ਼ਰ ਆ ਰਹੀ ਸੀ। ਜਦੋਂ ਮੈਂ ਡਿਊਟੀ ਤੋਂ ਵਾਪਿਸ ਘਰ ਆਇਆ ਤਾਂ ਮਾਂ ਨੂੰ ਖੁਸ਼ ਵੇਖ ਕੇ ਮੈਂ ਵੀ ਖੁਸ਼
Continue readingਨੀਲੀ ਪੈਂਟ | nili pent
ਮੈਂ ਤੇ ਮੇਰਾ ਦੋਸਤ Sham Chugh ਬੀ ਕਾਮ ਚ ਇੱਕਠੇ ਪੜ੍ਹਦੇ ਸੀ। ਰਾਤ ਨੂੰ ਉਹ ਮੇਰੇ ਕੋਲ ਹੀ ਸੌਂਦਾ। ਇੱਕ ਵਾਰੀ ਮੇਰੀ ਮਾਸੀ ਦਾ ਮੁੰਡਾ ਰਾਮ ਚੰਦ ਸਾਡੇ ਕੋਲ ਆਇਆ ਮਲੌਟ ਤੋਂ। ਤੇ ਅਸੀਂ ਰਾਤ ਨੂੰ ਫਿਲਮ ਦੇਖਣ ਦੀ ਸਕੀਮ ਬਣਾਈ। ਜਦੋ ਸ਼ਾਮ ਲਾਲ ਆਪਣੇ ਘਰ ਜਾਣ ਲੱਗਿਆ ਤਾਂ ਮੈਂ
Continue readingਫਲਾਈਓਵਰ | flyover
ਨੁਸਰਤ ਇੱਕ ਕਸ਼ਮੀਰੀ ਕੁੜੀ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚ 27 ਸਾਲ ਪਹਿਲਾਂ ਪੈਦਾ ਹੋਈ ਸੀ। ਮਾਂ ਬਾਪ ਛੋਟਾ ਮੋਟਾ ਖੇਤੀ ਦਾ ਕੰਮ ਕਰਕੇ ਨੁਸਰਤ ਸਮੇਤ ਚਾਰ ਬੱਚਿਆਂ ਨੂੰ ਪਾਲ ਰਹੇ ਸਨ। ਨੁਸਰਤ ਮਹਿਜ਼ ਦੱਸ ਸਾਲ ਦੀ ਸੀ ,ਜਦੋਂ ਇੱਕ ਰਾਤ ਉਨ੍ਹਾਂ ਦੇ ਘਰ ਕੁੱਝ ਅਣਪਛਾਤੇ
Continue readingਦਿਲਬਰ | dilbar
ਦਿਲਬਰ ਪਚਵੰਜ਼ਾ ਕੁ ਸਾਲ ਦੀ ਇੱਕ ਮਾਡਰਨ , ਸੋਹਣੀ ਤੇ ਪੜ੍ਹੀ ਲਿਖੀ ਜ਼ਨਾਨੀ ਸੀ। ਉਸ ਦਾ ਘਰਵਾਲਾ ਫੌਜ਼ੀ ਅਫ਼ਸਰ ਸੀ ਜਿਸ ਦੀ ਪੋਸਟਿੰਗ ਦਿੱਲੀ ਸੀ। ਦਿਲਬਰ ਦੀ ਇੱਕੋ ਇੱਕ ਧੀ ਵੀ ਕਈ ਸਾਲ ਪਹਿਲਾਂ ਵਿਆਹ ਕਰਵਾਕੇ ਇਗਲੈਡ ਵਿੱਚ ਵੱਸ ਗਈ ਸੀ। ਦਿਲਬਰ ਦੇ ਘਰਵਾਲੇ ਦੀ ਰਿਟਾਇਰਮੈਂਟ ਚ ਕੁੱਝ ਹੀ ਮਹੀਨੇ
Continue readingਇੱਜਤ ਦਾ ਫਿਕਰ | izzat da fikar
ਮੌਲਵੀ ਦੇ ਘਰ 2 ਚੂਹੇ ਆ ਗਏ..ਬਿੱਲੀ ਲੈ ਆਇਆ..ਬਿੱਲੀ ਪਹਿਲੇ ਦਿਨ ਹੀ ਦੋਵੇਂ ਮਾਰ ਕੇ ਖਾ ਗਈ..ਹੁਣ ਸਾਰਾ ਦਿਨ ਭੁੱਖੀ ਮਿਆਊਂ ਮਿਆਊਂ ਕਰਦੀ ਰਿਹਾ ਕਰੇ..ਕਿਸੇ ਸਲਾਹ ਦਿੱਤੀ ਦੁੱਧ ਖਾਤਿਰ ਬੱਕਰੀ ਪਾਲ ਲਵੋ..ਹੁਣ ਬੱਕਰੀ ਰੱਜਿਆ ਨਾ ਕਰੇ..ਮੌਲਵੀ ਸਾਬ ਸਾਰਾ ਦਿਨ ਪੱਠੇ ਵੱਢਦਾ ਰਹੇ..! ਕਿਸੇ ਸਲਾਹ ਦਿਤੀ ਇੱਕ ਕਾਮਾ ਰੱਖ ਲਵੋ..ਪੱਠੇ ਦੱਥੇ
Continue readingਹਨੂਮਾਨ ਜੀ ਦੀ ਮੂਰਤੀ | hanuman ji di murti
Shobit Bansal ਦਾ ਜਨਮ ਓਹਨਾ ਦੇ ਸਾਡੇ ਘਰੇ ਰਹਿਣ ਦੇ ਦੌਰਾਨ ਹੀ ਹੋਇਆ। ਉਸਦੀ ਪਹਿਲੀ ਕਿਲਕਾਰੀ ਆਪਣੇ ਘਰ ਹੀ ਵੱਜੀ ਸੀ। ਉਸਨੇ ਆਪਣੇ ਘਰ ਹੀ ਤੁਰਨਾ ਸਿੱਖਿਆ। ਇੱਥੇ ਹੀ ਬੋਲਣਾ ਸਿੱਖਿਆ। ਨਿੱਕੇ ਹੁੰਦੇ ਨੂੰ ਹੀ ਅਸੀਂ ਹਰ ਵਿਆਹ ਤੇ ਨਾਲ ਲੈ ਜਾਂਦੇ। ਜਦੋ ਵੀ ਬਠਿੰਡੇ ਯ ਸਰਸੇ ਜਾਂਦੇ ਉਸਨੂੰ ਨਾਲ
Continue readingਅੰਜਲੀ | anjali
ਅੰਜਲੀ ਪੇਸ਼ੇ ਵੱਜੋਂ ਇੱਕ ਵਕੀਲ ਹੈ। ਉਮਰ ਲੱਗਭਗ ਛੱਤੀ ਸਾਲ। ਉਹ ਫੈਮਲੀ ਕੋਰਟ ਦੀ ਸਭ ਤੋਂ ਵਧੀਆ ਵਕੀਲ ਹੈ। ਹਮੇਸ਼ਾਂ ਪਤੀ ਪਤਨੀ ਦੇ ਝਗੜੇ ਵਾਲੇ ਕੇਸ ਲੜ੍ਹਦੀ ਹੈ। ਉਹ ਹਮੇਸ਼ਾ ਔਰਤਾਂ ਦੇ ਕੇਸ ਲੜ੍ਹਦੀ ਹੈ। ਉਸ ਦੀਆਂ ਦਲੀਲਾਂ ਹਮੇਸ਼ਾਂ ਜੱਜਾਂ ਨੂੰ ਮਜਬੂਰ ਕਰ ਦਿੰਦੀਆਂ ਸਨ ਕੇ ਉਹ ਹਮੇਸ਼ਾ ਔਰਤਾਂ ਦੇ
Continue readingਦੰਦ ਘਿਸਾਈ | dand ghisayi
ਪੰਜਵੀ ਜਮਾਤ ਵਿੱਚ ਪੜ੍ਹਦਾ ਮੈਂ ਮੇਰੇ ਦਾਦਾ ਜੀ ਅਤੇ ਉਸਦੇ ਫੁਫੜ ਸ੍ਰੀ ਸ਼ਾਵਨ ਸਿੰਘ ਗਰੋਵਰ ਨਾਲ ਦਾਦਾ ਜੀ ਦੇ ਚਚੇਰੇ ਭਰਾ ਸ੍ਰੀ ਗੁਰਬਚਨ ਸੇਠੀ ਦੇ ਵੱਡੇ ਬੇਟੇ ਸ੍ਰੀ ਓਮ ਪ੍ਰਕਾਸ਼ ਦੇ ਮੰਗਣੇ ਤੇ ਕਾਲਾਂਵਾਲੀ ਮੰਡੀ ਗਿਆ। ਸ੍ਰੀ ਗੁਰਬਚਨ ਸੇਠੀ ਕੁਝ ਸਮਾਂ ਪਹਿਲਾਂ ਹੀ ਗਲੇ ਦੇ ਕੈਂਸਰ ਨਾਲ ਫੋਤ ਹੋ ਚੁੱਕੇ
Continue readingਖੱਬਚੂ | khabchu
ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ
Continue readingਸਿਵਲ ਅਫਸਰ ਤੇ ਪੁਲਸ | civil afsar te pulis
ਕਹਿੰਦੇ ਇੱਕ ਵਾਰੀ ਪੁਲਸ ਦਾ ਇੱਕ ਵੱਡਾ ਅਫਸਰ ਆਪਣੇ ਪਰਿਵਾਰ ਨਾਲ ਆਪਣੀ ਕਾਰ ਤੇ ਸਫ਼ਰ ਕਰ ਰਿਹਾ ਸੀ। ਰਸਤੇ ਵਿਚ ਡਾਕੂਆਂ ਨੇ ਉਸਦੀ ਕਾਰ ਰੋਕ ਕੇ ਉਸਨੂੰ ਕੱਟਿਆ। ਉਹ ਅਫਸਰ ਡਾਕੂਆਂ ਨੂੰ ਕਹਿੰਦਾ ਤੁਸੀਂ ਮੈਨੂੰ ਤਾਂ ਕੁੱਟ ਲਿਆ ਮੇਰੇ ਬੇਟੇ ਦੇ ਹੱਥ ਲਗਾਕੇ ਵਿਖਾਓ। ਫਿਰ ਮੈਂ ਤੁਹਾਨੂੰ ਦੱਸੂ ਕਿ ਮੈਂ
Continue reading