ਜਿੰਦਗੀ ਦੇ ਪਹਿਲੇ ਪੜਾਅ ਵਿੱਚ ਨਾਨਕੇ ਜਾਣ ਦਾ ਚਾਅ ਹੁੰਦਾ ਸੀ। ਪੰਦਰਾਂ ਕ਼ੁ ਦਿਨਾਂ ਬਾਅਦ ਹੀ ਨਾਨਕਿਆਂ ਵਾਲਾ ਕੀੜਾ ਜਾਗ ਜਾਂਦਾ। ਕਈਆਂ ਨੂੰ ਮਾਸੀ ਯ ਭੂਆ ਕੋਲੇ ਜਾਣ ਦਾ ਚਸਕਾ ਹੁੰਦਾ ਹੈ ਬਚਪਨ ਪਿਆਰ ਤੇ ਖਾਣ ਦਾ ਭੁੱਖਾ ਹੁੰਦਾ ਹੈ। ਪਹਿਲਾ ਮੁੰਡੇ ਕੁੜੀਆਂ ਨਾਨਕੇ ਭੂਆਂ ਮਾਸੀ ਕੋਲੇ ਅਕਸਰ ਹੀ ਰਹਿੰਦੇ
Continue readingਮਾਸਟਰ ਸਾਈਕਲ ਤੇ ਆਸ਼ਕੀ | master cycle te ashiqui
ਨਿਰਣੇ ਨਿਰਣੇ ਕਾਲਜੇ। ਸਾਡੇ ਪਿੰਡੇ ਦਾ ਹੀ ਇੱਕ ਮਾਸਟਰ ਜੀ ਜਦੋ ਸ਼ਾਮੀ ਸਾਈਕਲ ਤੇ ਖੇਤੋਂ ਪੱਠੇ ਲੈਣ ਜਾਂਦਾ ਤਾਂ ਉਹ ਸਾਡੇ ਗੁਆਂਢ ਵਿੱਚ ਕਿਸੇ ਦੇ ਘਰੇ ਰਹਿੰਦੀ ਸਾਡੇ ਹੀ ਸਕੂਲ ਦੀ ਇੱਕ ਭੈਣ ਜੀ ਕੋਲ ਘੰਟਾ ਘੰਟਾ ਬੈਠਾ ਗੱਲਾਂ ਮਾਰਦਾ ਰਹਿੰਦਾ। ਫਿਰ ਹੋਲੀ ਹੋਲੀ ਉਹ ਖੇਤੋਂ ਵਾਪਿਸੀ ਵੇਲੇ ਵੀ ਓਥੇ
Continue readingਭੂਆ | bhua
“ਪਾਪਾ ਮੈਨੂੰ ਸਮਝ ਨਹੀ ਆਉਂਦੀ ਭੂਆ ਜੀ ਜਦੋ ਵੀ ਆਉਂਦੇ ਹਨ ਹਰ ਇੱਕ ਤੇ ਬੜਾ ਰੋਹਬ ਮਾਰਦੇ ਹਨ। ਦਾਦੀ ਜੀ ਵੀ ਇੰਨਾ ਦੀ ਬਾਹਲੀ ਇੱਜਤ ਕਰਦੇ ਹਨ। ਉਲਟਾ ਜਾਂਦਿਆਂ ਨੂੰ ਵੀ ਦਾਦੀ ਜੀ ਹਰ ਵਾਰੀ ਵਾਧੂ ਪੈਸੇ ਦਿੰਦੇ ਹਨ।” ਮੈ ਭੂਆ ਜੀ ਦੇ ਜਾਣ ਤੋਂ ਬਾਦ ਅੱਕੀ ਹੋਈ ਨੇ ਆਪਣੇ
Continue readingਘਰ ਵਰਗੀ ਰੋਟੀ | ghar vargi roti
ਬਠਿੰਡਾ_ਡੱਬਵਾਲੀ ਰੋਡ ਤੇ #ਏਮਜ਼ ਤੋਂ ਅੱਗੇ #ਮੈਕਡੀ ਅਤੇ #ਕੇਐਫਸੀ ਦੇ ਸਾਹਮਣੇ ਛੋਟੇ ਹਾਥੀ ਦਾ ਇਹ ਢਾਬਾ ਨੁਮਾ ਸੈੱਟ ਅਪ ਹਰ ਆਉਂਦੇ ਜਾਂਦੇ ਨੂੰ ਆਪਣੇ ਵੱਲ ਖਿੱਚਦਾ ਹੈ। ਜਿਵੇਂ ਨਾਮ ਤੋਂ ਹੀ ਝਲਕ ਮਿਲਦੀ ਹੈ #ਮਾਮਾ_ਰਾਜਸਥਾਨੀ_ਚੁੱਲ੍ਹਾ। ਇਹ ਸੁੱਧ ਰਾਜਸਥਾਨੀ ਢਾਬਾ ਹੈ ਜਿਸ ਦੇ ਮੈਨਿਊ ਵਿੱਚ ਦਾਲ ਬਾਟੀ ਚੂਰਮਾ, ਵੇਸ਼ਣ ਦੇ ਗੱਟੇ,
Continue readingਓਵਰ ਏਜ | over age
ਦੱਖਣੀ-ਅਫ੍ਰੀਕਾ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਦੌਰਾਨ ਇੰਡੀਆ ਖਿਲਾਫ ਆਸਟ੍ਰੇਲੀਆ ਵੱਲੋਂ ਖੇਡਦੇ ਹੋਏ ਇਸ ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨੂੰ ਇਸ ਗੱਲੋਂ ਟ੍ਰੋਲ ਕੀਤਾ ਜਾ ਰਿਹਾ ਕੇ ਇਹ ਭਲਾ ਉੱਨੀ ਸਾਲ ਦਾ ਕਿਹੜੇ ਪਾਸੇ ਤੋਂ ਲੱਗਦਾ..ਓਵਰ ਏਜ ਹੈ! ਦੂਜਾ ਕਸੂਰ ਫਾਈਨਲ ਮੈਚ ਵਿਚ ਪੰਜਾਹ ਤੋਂ ਉੱਤੇ ਦੌੜਾ ਬਣਾ ਕੇ
Continue readingਛੋਲੂਏ ਦੀ ਚੱਟਣੀ | choluye di chattni
ਗਿਆਰਾਂ ਕ਼ੁ ਵਜੇ ਜਦੋ ਰੋਟੀ ਖਾਣ ਦਾ ਵੇਲਾ ਜਿਹਾ ਹੋਇਆ ਤਾਂ ਸਬਜ਼ੀ ਕੀ ਹੈ ਵੱਡਾ ਸਵਾਲ ਸੀ। ਉਂਜ ਘਰੇ ਆਲੂ ਮਟਰ ਬਣਾਏ ਸਨ। ਸਵੇਰੇ ਸੁੱਕੇ ਆਲੂ। ਮੇਰੇ ਕੋਲ ਮੇਥੀ ਯ ਪਾਲਕ ਦੇ ਪਰੌਂਠਿਆ ਦਾ ਵੀ ਆਪਸ਼ਨ ਸੀ। ਮਖਿਆ ਮੈਨੂੰ ਛੋਲੂਏ ਦੀ ਚਟਨੀ ਕੁੱਟ ਦਿਓਂ। ਫਿਰ ਕੀ ਸੀ ਛੋਲੂਏ ਦੀ ਚਟਨੀ
Continue readingਚੰਨੂ ਵਾਲਾ ਗੇਜਾ | channu vala geja
ਅਕਤੂਬਰ 1984 ਦੇ ਪਹਿਲੇ ਹਫਤੇ ਅਸੀਂ ਸਕੂਲ ਬੱਚਿਆਂ ਦਾ ਇੱਕ ਟੂਰ ਸਕੂਲ ਦੀ ਮੈਟਾਡੋਰ ਤੇ ਲੈ ਕੇ ਦਿੱਲੀ ਆਏ। ਜਿਸ ਦਾ ਡਰਾਈਵਰ ਚੰਨੂ ਪਿੰਡ ਦਾ ਅੰਗਰੇਜ ਸਿੰਘ ਸੀ। ਇਸ ਤੋਂ ਪਹਿਲਾਂ ਉਹ ਲੰਬੀ ਅੱਡੇ ਤੇ ਟੈਂਪੂ ਚਲਾਉਂਦਾ ਹੁੰਦਾ ਸੀ ਤੇ ਲੋਕ ਉਸਨੂੰ ਗੇਜਾ ਹੀ ਆਖਦੇ ਸਨ। ਉਹ ਨਿਰੋਲ ਅਨਪੜ੍ਹ ਸੀ
Continue readingਕਮਾਲ ਦਾ ਜਵਾਬ | kmaal da jvaab
ਇੱਕ ਲੜਕੀ ਦੇ ਉੱਤਰ ਨੇ ਝੰਝੋੜ ਕੇ ਰੱਖ ਦਿੱਤਾ। ਅੱਜ ਪੱਲਸ ਟੂ ਦੀ ਵਿਦਾਇਗੀ ਪਾਰਟੀ ਵਿੱਚ ਇੱਕ ਲੜਕੀ ਨੂੰ ਸਵਾਲ ਪੁੱਛਿਆ ਗਿਆ। “ਤੁਸੀਂ ਆਪਣੇ ਵਿਆਹ ਵਿੱਚ ਦੂਸਰਿਆਂ ਨਾਲੋਂ ਵੱਖਰਾ ਕੀ ਕਰਨਾ ਚਾਹੋਗੇ।” ਮਤਲਬ ਉਹ ਆਪਣੇ ਵਿਆਹ ਵਿੱਚ ਆਮ ਲੋਕਾਂ ਨਾਲੋਂ ਵੱਖਰਾ ਕੀ ਕਰਨਾ ਚਾਹੁੰਦੀ ਹੈ। ਮੇਰੇ ਸਮੇਤ ਬਾਕੀ ਦੇ ਪੜ੍ਹਿਆ
Continue readingਕੀ ਦੱਸਾਂ ਕਿੱਦਾਂ ਗੁਜਾਰੀ ਵੇ ਰਾਤ ਮੈਂ | ki dasa kida gujari raat mai
ਕਲ੍ਹ ਕਿਸੇ ਕੰਮ ਲਈ ਬਾਹਰ ਜਾਣਾ ਪਿਆ। ਸਾਰਾ ਦਿਨ ਵਹਿਲੇ ਸੀ ਮੋਬਾਇਲ ਚਲਾਉਂਦਾ ਰਿਹਾ। ਵਾਪਿਸੀ ਤੇ ਦੇਖਿਆ ਬੈਟਰੀ 7% ਹੀ ਬਚੀ ਸੀ। ਆਪਣੇ ਜਾਣੇ ਸਿਆਣਪ ਕਰਦਿਆਂ ਮੋਬਾਇਲ ਦੋਸਤ ਦੀ ਕਾਰ ਵਿੱਚ ਹੀ ਚਾਰਜ ਲਈ ਲਾ ਦਿੱਤਾ। ਪਰ 57+ ਹੂ ਨਾ। ਵਾਪਿਸੀ ਵੇਲੇ ਮੋਬਾਇਲ ਉਸ ਦੀ ਕਾਰ ਵਿੱਚ ਹੀ ਭੁੱਲ ਆਇਆ।
Continue readingਮੇਰੀ ਛੋਟੀ ਮਾਂ | meri choti maa
ਇੱਕ ਘਟਨਾ ਜਿਸ ਨੇ ਮੇਰੀ ਜਿੰਦਗੀ ਬਦਲ ਦਿੱਤੀ। ਇਹ ਗਲ਼ ਉਦੋ ਦੀ ਹੈ ਜਦੋ ਮੈਂ,ਛੇਵੀਂ,ਕਲਾਸ ਵਿੱਚ ਪੜ੍ਹਦਾ ਸੀ।ਮੈਂ ਭਾਵੇ ਸ਼ਹਿਰ ਦੇ ਨੰਬਰ ਵਨ ਮਾਡਲ ਸਕੂਲ ਵਿੱਚ ਪੜ੍ਹਦਾ ਸੀ ਪਰ ਘਰ ਦੇ ਹਲਾਤ ਠੀਕ ਨਾ ਹੋਣ ਕਰਕੇ ਮੈਂ ਆਪਣੇ ਸਹਿਪਾਠੀਆਂ ਵਾਂਗੂ ਵਧੀਆ ਡਰੈਸ ਨਹੀ ਸੀ ਪਾਉਂਦਾ । ਮੇਰਾ ਬੈਂਗ ਤੇ ਬੂਟ
Continue reading