ਪੁਨਰ ਜਨਮ | punar janam

ਸ਼ਮਿੰਦਰ ਸਿੰਘ ਇੱਕ ਵਧੀਆ ਪੋਸਟ ਤੇ ਲੱਗੀਆ ਸੀ। ਬਹੁਤ ਹੀ ਮਿਹਨਤੀ ਅਫ਼ਸਰ ਸੀ। ਆਪ ਤੋ ਵੱਡੇ ਅਫ਼ਸਰਾ  ਚ ਉਸਦੀ ਚੰਗੀ  ਰੈਪੂਟੇਸ਼ਨ ਸੀ। ਤੇ ਆਪ ਤੋ ਛੋਟੇ ਅਫ਼ਸਰਾ ਚ ਚੰਗੀ ਇੱਜ਼ਤ ਸੀ। ਉਹ ਇੱਕ ਚੰਗੇ ਖਾਨਦਾਨ ਚੋ ਸੀ। ਉਸ ਦਾ ਵਿਆਹ ਵੀ ਇੱਕ ਵਧੀਆ ਕੁੜੀ ਨਾਲ ਹੋਇਆ ਤੇ ਉਸਦੇ ਦੋ ਬੱਚੇ

Continue reading


ਕੇਅਰ ਲੇਸ | careless

ਦੱਸ ਸੁਰਜੀਤ ਕੁਰੇ ਕੀ ਚਾਹੀਦਾ ? ਬੱਸ ,ਕੁਝ ਨਹੀਂ … ਇਹ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਤੋਂ ਸੁਣਦਾ ਆ ਰਿਹਾ? ਆਹ ਵੇਖ ਪਰਸ ,ਪਿਆ ਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ ? ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ, ਉੱਥੇ ਦੋ ਘੰਟੇ ਕੰਮ ਕਰ ਆਉਣਾ ਨਾਲੇ ਟਾਈਮ ਪਾਸ ਹੋ ਜਾਂਦਾ।

Continue reading

ਫਰਜ | faraz

ਤਖ਼ਤ ਸ੍ਰੀ ਹੁਜ਼ੂਰ ਸਾਬ..ਅਗਾਂਹ ਤੋਂ ਬੋਰਡ ਦੇ ਸਤਾਰਾਂ ਮੈਂਬਰਾਂ ਵਿਚੋਂ ਬਾਰਾਂ ਸਿਧੇ ਸਰਕਾਰ ਵੱਲੋਂ ਥੋਪੇ ਜਾਣਗੇ..! ਨਜਾਇਜ ਕਬਜਾ ਦੱਸ ਮਸੀਤਾਂ ਤੇ ਸਿੱਧੀਆਂ ਹੀ ਢਾਹੀ ਜਾ ਰਹੇ ਨੇ ਪਰ ਏਧਰ ਹਾਲ ਦੀ ਘੜੀ ਇੰਝ ਦਾ ਕੁਝ ਨਹੀਂ ਕਰਨਗੇ..ਅਜੇ ਬਾਡਰਾਂ ਤੇ ਬੜੀ ਲੋੜ ਏ..ਸਿਰ ਤੇ ਆਣ ਪਈ ਤੇ ਕਿਸੇ ਹੋਰ ਕੋਲੋਂ ਝਾਲ

Continue reading

ਬੋਲੇ ਸੋ ਨਿਹਾਲ | bole so nihaal

ਪਿੱਛੇ ਜਿਹੇ ਫਰਾਂਸ ਹੌਲੈਂਡ ਵਿੱਚ ਪਿੰਡਾਂ ਤੋਂ ਤੁਰ ਸ਼ਹਿਰਾਂ ਵੱਲ ਨੂੰ ਆ ਗਏ..ਮਨ ਵਿੱਚ ਰੋਸ..ਸਿਸਟਮ ਖਿਲਾਫ ਗਿਲਾ ਸੀ..ਬਣਦੇ ਭਾਅ ਨਾ ਮਿਲਣ ਦੀ ਚੀਸ..ਪੈਰਿਸ ਆਈਫਲ ਟਾਵਰ ਕੋਲ ਪਰਾਲੀ ਦੇ ਉੱਚੇ-ਉੱਚੇ ਢੇਰ ਲਾ ਦਿੱਤੇ..ਸੜਕਾਂ ਤੇ ਗੋਹਾ ਖਿਲਾਰ ਦਿੱਤਾ..ਥਾਂ-ਥਾਂ ਮਿੱਟੀ ਦੀ ਪਰਤ ਚੜਾ ਕੇ ਸਬਜੀ ਬੀਜ ਦਿੱਤੀ..! ਪਰ ਸ਼ਹਿਰੀਆਂ ਪੁਲਸ ਲੋਕਲ ਨਿਜ਼ਾਮ ਨੇ

Continue reading


ਇਸ਼ਕ ਭਾਗ 2 | ishq part 2

ਜੱਗਰ ਅੱਜ ਬਹੁਤ ਖੁਸ਼ ਸੀ , ” ਓਏ ਸੰਤ੍ਯਾ , ਨਿਰੀ ਪਨੀਰ ਦੀ ਟਿੱਕੀ ਏ ਪਨੀਰ ਦੀ , ਸੌਂਹ ਵੱਡੇ ਮਰਾਜ ਦੀ , ਪਹਿਲੀ ਜਨਾਨੀ ਏ ਜੀਹਨੇ ਜੱਗਰ ਦੇ ਕਾਲਜੇ ਅੱਗ ਲਾ ਤੀ , ਹੁਣ ਜਦੋਂ ਤੱਕ ਉਹ ਨੀ ਮਿਲਦੀ , ਮੇਰੇ ਕਾਲਜੇ ਠੰਢ ਨਈ ਪੈਣੀ “, ਜੱਗਰ ਨੇ ਸੰਤੂ

Continue reading

ਇਸ਼ਕ ਭਾਗ 1 | ishq part 1

“ਤੇਰੀ ਓਏ ਭੈਣ ਨੂੰ , ਖੜ ਸਾਲਿਆ , ਫੜੀ ਓਏ ਇਹਨੂੰ , ਇਹਦੀ ਮਾਂ ਦੀ ਸਾਲ਼ੇ ਦੀ ਵੱਡੇ ਆਸ਼ਕ ਦੀ , ਘੇਰ ਮੂਹਰੇ ਜਾ ਕੇ ਭੈਣ ਦੇ ਖਸਮ ਨੂੰ “, ਨਾਜਰ ਡਾਂਗ ਚੁੱਕ ਕੇ ਮਿੰਦਰ ਨੂੰ ਕਹਿ ਰਿਹਾ ਸੀ ਤੇ ਸਹਿਣੇ ਰਮਣੀਕ ਭਜਿਆ ਜਾ ਰਿਹਾ ਸੀ ਇਹਨਾਂ ਤੋਂ ਬਚਦਾ ਹੋਇਆ।

Continue reading

ਬਸੰਤ ਰੁੱਤ ਦਾ ਤਿਉਹਾਰ | basant rut da tyohaar

ਸਭ ਤੋਂ ਪਹਿਲਾਂ ਮੇਰੇ ਪ੍ਰੀਵਾਰ ਵੱਲੋਂ ਸਾਰੇ ਭੈਣ – ਭਰਾਵਾਂ ਨੂੰ ਬਸੰਤ ਰੁੱਤ ਦੀ ਬਹੁਤ-ਬਹੁਤ ਮੁਬਾਰਕਾਂ ਜੀ ।ਇਹ ਬਸੰਤ ਰੁੱਤ ਪਤਝੜ ਤੋਂ ਆਉਂਣ ਵਾਲੀ ਰੁੱਤ ਹੈ ਜਿਸ ਨੂੰ ਖਿੜਿਆਂ ਵਾਲੀ ਮੌਸਮ ਦਾ ਤਿਉਂਹਾਰ ਵੀ ਮੰਨਿਆ ਜਾਂਦਾ ਹੈ । ਸਾਰੇ ਲੋਕ ਖੁਸ਼ੀਆਂ ਨਾਲ ਉੱਭਰ ਉੱਠਦੇ ਕਹਿੰਦੇ ਨੇ “ ਆਈ ਬਸੰਤ,ਪਾਲਾ ਉਡੰਤ

Continue reading


ਚੱਟਣੀ | chattni

ਸਰਦਾਰ ਹਰਬੰਸ ਸਿੰਘ ਸੈਣੀ ਮੇਰੇ ਬੋਸ ਰਹੇ ਹਨ ਕੋਈ ਇੱਕੀ ਬਾਈ ਸਾਲ। ਪਿੱਛੋਂ ਉਹ ਰੋਪੜ ਜ਼ਿਲੇ ਦੇ ਸਨ ਤੇ ਫਿਰ ਖੰਨਾ ਮੰਡੀ ਸ਼ਿਫਟ ਹੋ ਗਏ। ਬਹੁਤ ਵਧੀਆ ਐਡਮੀਨਿਸਟੇਟਰ ਸਨ। ਕਾਬਲੀਅਤ ਦੇ ਨਾਲ ਕਮਾਲ ਦੀ ਯਾਦਆਸਤ ਵੀ ਸੀ। ਬਸ ਉਹਨਾਂ ਦੀ ਬੋਲੀ ਮਾਲਵੇ ਨਾਲੋਂ ਥੋੜੀ ਵੱਖਰੀ ਸੀ। ਇੱਕ ਦਿਨ ਖਾਣ ਪੀਣ

Continue reading

ਫ਼ਕੀਰੀ ਤੇ ਲੋਟੂ | fakiri te lotu

“ਬਾਬਾ ਕਿੱਥੇ ਜਾਣਾ ਹੈ ਤੁਸੀਂ।” “ਪੰਜਾਬ ਦਾਣਾ ਮੰਡੀ ਚ।’ “ਸਟੇਸ਼ਨ ਤੇ ਕਿਓੰ ਬੈਠੇ ਹੋ।’ “ਬਾਊ ਜੀ ਮੈਂ ਸਵੇਰੇ ਅੱਠ ਵਜੇ ਇਥੇ ਆਉਂਦਾ ਹਾਂ। ਸ਼ਾਮੀ ਅੱਠ ਨੋ ਵਜੇ ਤੱਕ ਬੈਠਦਾ ਹੈ। ਇੱਕ ਇੱਕ ਦੋ ਰੁਪਏ ਮੰਗਕੇ ਗੁਜ਼ਾਰਾ ਕਰਦਾ ਹਾਂ।” “ਤੇ ਰੋਟੀ?” ਮੇਰਾ ਅਗਲਾ ਸਵਾਲ ਸੀ। “ਇਥੋਂ ਹੀ ਮੰਗ ਲੈਂਦਾ ਹਾਂ।’ ਦਾਣਾ

Continue reading

ਅਦਬ | adab

“ਉਂਜ ਇਹ ਜਿਹੜੇ ਮੁੰਡੇ ਰੇਹੜੀਆਂ ਹੋਟਲਾਂ ਚ ਕੰਮ ਕਰਦੇ ਹੁੰਦੇ ਹਨ। ਸਾਨੂੰ ਇਹਨਾਂ ਨਾਲ ਅਦਬ ਨਾਲ ਗੱਲ ਕਰਨੀ ਚਾਹੀਦੀ ਹੈ। ਇਹਨਾਂ ਗਰੀਬ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।” ਅੱਜ ਜਦੋਂ ਅਸੀਂ ਅਜੈ ਵਿਜੈ ਦੀ ਰੇਹੜੀ ਤੋਂ ਟਿੱਕੀ ਖਾਣ ਗਏ ਤਾਂ ਮੈਂ ਆਪਣੀ ਬੇਗਮ ਨੂੰ ਸੁਭਾਇਕੀ ਹੀ ਕਿਹਾ। “ਪਰ

Continue reading