ਜਦੋਂ ਵੀ ਬੋਰਡ ਕਲਾਸ ਦਾ ਰਿਜ਼ਲਟ ਆਉਂਦਾ ਹੈ, ਤਾਂ ਮੇਰੀ ਨਜ਼ਰ ਹਮੇਸ਼ਾਂ ਹੀ ਉਹਨਾਂ ਬੱਚਿਆਂ ਨੂੰ ਲੱਭਦੀ ਹੈ ਜਿੰਨ੍ਹਾਂ ਦੇ ਨੰਬਰ ਘੱਟ ਆਏ ਹੁੰਦੇ ਹਨ ਜਾਂ ਫਿਰ ਕੰਪਾਰਟਮੈਂਟ ਆਈ ਹੁੰਦੀ ਹੈ। ਮੈਨੂੰ ਉਹਨਾਂ ਬੱਚਿਆਂ ਨਾਲ਼ ਗੱਲ ਕਰਨਾ ਚੰਗਾ ਲੱਗਦਾ ਹੈ, ਤਾਂ ਕਿ ਉਹ ਕਿਸੇ ਤਰ੍ਹਾਂ ਦੀ ਹੀਣਤਾ ਮਹਿਸੂਸ ਨਾ ਕਰਨ।
Continue readingਫਰਜ਼ | faraz
ਉਸਦੇ ਵਿਆਹ ਨੂੰ ਵੀਹ ਸਾਲ ਹੋ ਗਏ ਸਨ। ਉਸਦੀ ਤੇ ਉਸਦੇ ਪਤੀ ਦੀ ਸਾਲ ਕੁ ਤੱਕ ਤਾਂ ਠੀਕ ਰਹੀ। ਪਰ ਬਾਅਦ ਵਿੱਚ ਸਭ ਕੁਝ ਵਿਗੜਨਾ ਸ਼ੁਰੂ ਹੋ ਗਿਆ। ਉਸਦੇ ਅਤੇ ਉਸਦੇ ਪਤੀ ਵਿੱਚ ਹਾਲਾਤ ਵਿਗੜਦੇ ਗਏ । ਜਦੋਂ ਧੀਆਂ ਦੇ ਘਰ ਕਲੇਸ਼ ਹੁੰਦਾ ਐ ਤਾ ਮਾਪੇ ਬਹਾਨੇ ਨਾਲ ਧੀਆਂ ਨੂੰ
Continue readingਬੰਦ ਗੋਭੀ | band gobhi
ਗੱਲ ਵਾਹਵਾ ਪੁਰਾਨੀ ਹੈ ਸਾਡੇ ਰਿਸ਼ਤੇਦਾਰੀ ਵਿਚ ਇੱਕ ਮੇਰੇ ਤਾਇਆ ਸੀ ਸਨ ਜੋ ਰਾਜਸਥਾਨ ਦੇ ਕਿਸੇ ਪਿੰਡ ਵਿਚ ਰਹਿੰਦੇ ਸਨ ਤੇ ਸਹਿਕਾਰੀ ਬੈੰਕ ਵਿਚ ਕੰਮ ਕਰਦੇ ਸਨ। ਸਾਡੇ ਤਾਈ ਜੀ ਗੁਜਰ ਗਏ ਸਨ ਤੇ ਤਾਇਆ ਜੀ ਦੀ ਦੂਸਰੀ ਸ਼ਾਦੀ ਕਿਸੇ ਬਹੁਤ ਹੀ ਲੋੜਵੰਤ ਪਰਿਵਾਰ ਵਿਚ ਹੋਈ ਸੀ। ਤਾਈ ਜੀ ਦੀ
Continue readingਗੱਲ ਪਾਟੀ ਬਨੈਣ ਦੀ | gall paati bnen di
“ਤੁਸੀਂ ਅੱਜ ਫੇਰ ਪਾਟੀ ਬਨੈਣ ਪਾ ਲਈ। ਨਵੀਆਂ ਤਿੰਨ ਪਈਆਂ ਹਨ ਅਲਮਾਰੀ ਚ।” ਅੱਜ ਜਦੋਂ ਮੈਂ ਨਹਾਕੇ ਬਾਹਰ ਨਿਕਲਿਆ ਤਾਂ ਉਸਨੇ ਕਿਹਾ। “ਅਜੇ ਇਹ ਕੰਮ ਦਿੰਦੀ ਹੈ। ਨਵੀਂ ਨਾਲ ਅੱਚਵੀ ਜਿਹੀ ਹੁੰਦੀ ਹੈ।” ਮੈਂ ਲਾਪਰਵਾਹੀ ਜਿਹੀ ਨਾਲ ਕਿਹਾ। “ਪਰ ਪਾਟੀ ਬਨੈਣ ਤਾਂ ਬਾਹਲੀ ਭੈੜੀ ਲੱਗਦੀ ਹੈ। ਜਦੋ ਨਵੀਆਂ ਪਈਆਂ ਹਨ।
Continue readingਮਿੰਨੀ ਕਹਾਣੀ – ਚੰਗੇ ਦਿਨ | change din
ਮੰਗਤਾ :- ਭੰਡਾਰੇ ਭਰੇ ਰਹਿਣ, ਘਰ ‘ਚ ਖੁਸ਼ਹਾਲ ਬਣਿਆ ਰਹੇ । ਬਿੱਟੂ :- ਹਾਂ ਜੀ , ਬਾਬਾ ਚਾਹ ਪੀਓਗੇ ? ਮੰਗਤਾ :- ਬੱਚਾ ‘ਪਹਿਲਾ ਬਾਬਿਆਂ ਨੂੰ ਪਾਣੀ ਪਿਲਾ’ ਫੇਰ ਚਾਹ ਵੀ ਪੀਵਾਂਗੇ । ਬਿੱਟੂ :- ਠੀਕ, ਬਾਬਾ ਜੀ ਬੈਠੋ ……। ਰਸੋਈ ਵਿਚ ਜਾ ਚਾਹ ਬਣਾ ਲਿਆਉਂਦਾ । ਬਿੱਟੂ :- ਆਹ
Continue readingਅਸਲੀਅਤ | asliyat
ਮੈਂ ਜਿਉ ਹੀ ਦਫ਼ਤਰ ਦੀ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਤਾ ਸਾਹਮਣੇ ਮੇਰਾ ਸੇਵਾਦਾਰ ਮੇਰਾ ਇੰਤਜਾਰ ਕਰ ਰਿਹਾ ਸੀ ਮੈਨੂੰ ਦੇਖਦੇ ਹੀ ਬੋਲਿਆ “ਜੀ ਕੋਈ ਮਿਲਣ ਆਇਆ” ਮੈ ਆਪਣਾ ਬੈਂਗ ਤੇ ਹੋਰ ਸਮਾਨ ਉਸ ਨੂੰ ਫੜਾਇਆ ਤੇ ਕਾਹਲੀ ਨਾਲ ਆਪਣੇ ਦਫ਼ਤਰ ਵੱਲ ਵੱਧ ਗਿਆ।ਮੇਰੇ ਦਫਤਰ ਦੇ ਬਾਹਰ ਗੁਰਬਖਸ਼ ਤੇ ਉਸ
Continue readingਉਡੀਕ | udeek
” ਸਰ ਇਹ ਸ਼ਰਮਾ ਜੀ ਨੇ ਹੁਣ ਇਹ ਤੁਹਾਡੇ ਨਾਲ ਇਸੇ ਕਮਰੇ ਵਿੱਚ ਬੈਠਣਗੇ” ਮੇਰੇ ਸਾਹਮਣੇ ਮੇਰੇ ਦਫ਼ਤਰ ਦਾ ਚਪੜਾਸੀ ਇੱਕ ਸ਼ਖ਼ਸ ਨਾਲ ਖੜ੍ਹਾ ਸੀ। ਮੈ ਪੂਰੇ ਅਦਬ ਸਤਿਕਾਰ ਨਾਲ ਵੈੱਲਕਮ ਕੀਤਾ । ਸ਼ਰਮਾ ਜੀ ਬੜੇ ਉਦਾਸ ਜਿਹੇ ਲੱਗੇ ਮੈਨੂੰ । “ਤੁਸੀਂ ਅੱਜ ਹੀ ਜੁਆਇਨ ਕੀਤਾ ਆਡਰ ਤਾਂ ਤੁਹਾਡੇ ਕਲ
Continue readingਅੱਜ ਦੀ ਪਨੀਰੀ | ajj di paniri
“ਯੇ ਨਹੀਂ ਕਾਟਤਾ। ਯੇ ਲੈਬਰਾ ਹੈ ਨਾ। ਡਰੋ ਮੱਤ।” ਕੋਈਂ ਦਸ ਕੁ ਸਾਲ ਦੇ ਮੁੰਡੇ ਨੇ ਆਪਣੇ ਨਾਲ ਸੈਰ ਤੇ ਜਾ ਰਹੀ ਆਪਣੀ ਵੱਡੀ ਭੈਣ ਤੇ ਮੰਮੀ ਨੂੰ ਕਿਹਾ। ਰੋਜ ਦੀ ਤਰ੍ਹਾਂ ਅਸੀ ਵਿਸ਼ਕੀ ਨੂੰ ਘੁੰਮਾਉਣ ਲਈ ਫਲੈਟਾਂ ਵਾਲੇ ਪਾਰਕ ਵੱਲ ਜਾ ਰਹੇ ਸੀ। ਕਈ ਵਾਰੀ ਵਿਸਕੀ ਨੂੰ ਵੇਖਕੇ ਕੁਝ
Continue readingਸਲਾਦ | slaad
ਪਿੰਡ ਰਹਿੰਦੇ ਸਮੇਂ ਸ਼ਾਮੀ ਪੰਜ ਕੁ ਵਜੇ ਮੇਰੀ ਡਿਊਟੀ ਸਾਈਕਲ ਤੇ ਮੱਝ ਲਈ ਪੱਠੇ ਲਿਆਉਣ ਦੀ ਹੁੰਦੀ ਸੀ। ਇੱਕ ਮੱਝ ਤੇ ਇੱਕ ਉਸਦਾ ਕੱਟੜਾ। ਜਿਆਦਾਤਰ ਮੱਝ ਲਈ ਬਰਸੀਮ ਹੀ ਬੀਜੀ ਹੁੰਦੀ ਸੀ ਯ ਜਵਾਰ। ਅਸੀਂ ਜਵਾਰ ਦੇ ਗੰਨੇ ਚੂਪਦੇ ਅਤੇ ਬਰਸੀਮ ਦੀ ਟਾਹਣੀ ਨਾਲ ਸੀਟੀ ਵਜਾਉਂਦੇ। ਬੜੀ ਸੋਹਣੀ ਸੀਟੀ ਵੱਜਦੀ
Continue readingਛੋਲੁਆ | cholua
“ਛੋਲੀਆ ਕੀ ਭਾਅ ਲਾਇਆ ਹੈ।” “ਚਾਲੀ ਰੁਪਏ ਪਾਈਆ।” “ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ। ਉਸਨੇ ਛੋਲੀਆ ਤੋਲ ਦਿੱਤਾ। ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ। “ਖੁੱਲ੍ਹੇ ਪੈਸੇ ਕਿਓੰ?” “ਤੁਸੀਂ ਮੈਨੂੰ ਸੋ ਦਾ ਨੋਟ ਦਿੱਤਾ ਹੈ ਤੇਂ ਤੁਹਾਨੂੰ ਅੱਸੀ ਮੋੜਨੇ
Continue reading