ਬੁੱਝ ਰਹੀ ਰਾਤ ਦਾ ਉਨੀਂਦਰਾ ਜਿਹਾ ਚੰਨ ,ਸੌਣ ਲਈ ਕਿਸੇ ਬੱਦਲੀ ਦੀ ਬੁੱਕਲ ਲੱਭ ਰਿਹਾ ਸੀ, ਅਤੇ ਏਧਰ ਕੁਦਰਤ ਨੇ ਵੀ ਹੌਲੀ ਜਿਹੇ ਸੂਰਜ਼ ਦੇ ਕੰਨ ਵਿੱਚ, ਸ਼ੁੱਭ ਪ੍ਰਭਾਤ ਆਖ ਦਿੱਤੀ ਸੀ.! ਇਸ ਤੋਂ ਬਾਅਦ ਸੂਰਜ਼ ਨੇ ਕਿਰਨਾਂ ਨੂੰ ਰੰਗਾਂ ਵਿੱਚ ਲਿੱਪ ਕੇ, ਧਰਤੀ ਨੂੰ ਹੋਰ ਵੀ ਹੁਸੀਨ,ਰੰਗ ਬਿਰੰਗੀ ,
Continue readingਬੋਲ਼ੀ ਦਾ ਫੜਕ | boli da fadak
#ਲੇ_ਔਰ_ਲੋ_ਦਾ_ਫਰਕ। “ਬਾਊ ਜੀ ਲੇ ਔਰ ਲੋ ਮੇੰ ਕਿਤਨਾ ਅੰਤਰ ਹੈ। ਯੇਹ ਪੜ੍ਹੇ ਲਿਖੇ ਲੋਗ ਭੀ ਐਸੀ ਭਾਸ਼ਾ ਬੋਲਤੇ ਹੈ। ਕਾਹੇ ਕੇ ਪੜ੍ਹੇ ਹੈਂ ਯੇ ਲੋਗ।” ਫਰੂਟ ਵਾਲੇ ਚੌਹਾਨ ਨੇ ਅੱਜ ਸਾਨੂੰ ਸਵੇਰ ਦੀ ਸੈਰ ਦੀ ਵਾਪੀਸੀ ਵੇਲੇ ਨਾਰੀਅਲ ਪਾਣੀ ਪੀਂਦਿਆਂ ਨੂੰ ਕਿਹਾ। “ਕਿਤਨੇ ਮੂਰਖ ਲੋਗ ਹੈਂ ਯੇ।” ਦਰਅਸਲ ਓਥੇ ਇੱਕ
Continue readingਇਮਾਨਦਾਰੀ | imaandaari
ਉਸ ਦਿਨ ਜਦੋ ਦਸ ਵਜੇ ਤੱਕ ਸਾਡੀ ਮੇਡ ਕੰਮ ਤੇ ਨਾ ਆਈ ਤਾਂ ਸਾਨੂੰ ਥੋੜ੍ਹਾ ਫਿਕਰ ਹੋ ਗਿਆ। ਅੱਗੇ ਉਹ ਸਾਢੇ ਨੋ ਵਜੇ ਹੀ ਆ ਨਮਸਤੇ ਬੁਲਾਉਂਦੀ ਹੁੰਦੀ ਹੈ। “ਅੰਟੀ ਦੋ ਹਜ਼ਾਰ ਰੁਪਈਆ ਦੇ ਦਿਓਂ ਅਡਵਾਂਸ। ਅਸੀ ਕਮਰਾ ਕਿਰਾਏ ਤੇ ਲੈਣਾ ਹੈ।” ਕੱਲ੍ਹ ਕੰਮਵਾਲੀ ਮੇਡ ਬੇਬੀ ਨੇ ਆਪਣੀ ਮੰਗ ਰੱਖੀ।
Continue readingਤਿੰਨ ਇੱਕੇ | tin ikke
ਅੱਜ ਮੇਰੇ 2017 ਮਾਡਲ ਨੀਲਾ ਕੁੜਤਾ ਤੇ ਦੁੱਧ ਧੁਲਿਆ ਚਿੱਟਾ ਪਜਾਮਾ ਤੇ ਉੱਤੇ ਓਕਟੇਵ 4799 ਐੱਮ ਆਰ ਪੀ ਵਾਲੀ ਜਾਕੇਟ ਪਾਈ ਹੋਈ ਸੀ। Sandeep Aneja Sunny ਵੱਲੋਂ ਸ਼ਾਮ ਦਾ ਡਿਨਰ ਓਮ ਹੋਟਲ ਵਿੱਚ ਕਰਨ ਦਾ ਉਚੇਚਾ ਸੱਦਾ ਸੀ ਤੇ ਬਸ ਦੋ ਅੰਕਾਂ ਵਿਚ ਹੀ ਮਹਿਮਾਨ ਬੁਲਾਏ ਗਏ ਸਨ। ਜਿਨਾਂ ਵਿਚੋਂ
Continue readingਜੇ ਮੇਰੇ ਵੀ ਇੱਕ ਧੀ ਹੁੰਦੀ | je mere vi ikk dhee hundi
ਜੇ ਮੇਰੇ ਵੀ ਇੱਕ ਧੀ ਹੁੰਦੀ। ਤਾਈ ਕੀ ਹਾਲ ਹੈ ਤੇਰਾ ਹੁਣ। ਬੀਜੀ ਦੱਸਦੇ ਸਨ ਕਿ ਤੇਰੀ ਤਾਈ ਵੀ ਕਈ ਦਿਨਾਂ ਦੀ ਢਿੱਲੀ ਹੈ। ਮਖਿਆ ਮੈ ਪਤਾ ਲੈ ਆਉਂਦੀ ਹਾਂ।ਗੁਆਂਡੀਆਂ ਦੀ ਕੁੜੀ ਸੀਬੋ ਜੋ ਆਪਣੀ ਕਈ ਦਿਨਾਂ ਦੀ ਆਪਣੀ ਮਾਂ ਦਾ ਪਤਾ ਲੈਣ ਆਈ ਹੋਈ ਸੀ ਨੇ ਉਸਨੂੰ ਪੁੱਛਿਆ। ਠੀਕ
Continue readingਪਰਿਵਾਰ | parivaar
ਇਹ ਸਾਡਾ ਸਮਾਜ ਰਿਸਤਿਆਂ ਦੇ ਮੋਹ ਜਾਲ ਦੇ ਸਹਾਰੇ ਹੀ ਚਲਦਾ ਹੈ ।ਇਸ ਦਾ ਤਾਣਾ ਬਾਣਾ ਮੋਹ ਦੀਆਂ ਤੰਦਾ ਨਾਲ ਬੁਣਿਆ ਹੋਇਆ ਹੈ। ਤੇ ਇਹ ਮੋਹ ਹੀ ਸਾਡੇ ਰਿਸਤਿਆਂ ਦਾ ਅਧਾਰ ਹੈ। ਗੁੱਸੇ ਗਿਲੇ ਤੇ ਗਿਲੇ ਸਿ਼ਕਵੇ ਆਪਣੀ ਚਾਲ ਚਲਦੇ ਰਹਿੰਦੇ ਹਨ।ਇੱਕ ਲੜਕੀ ਅੋਰਤ ਦੇ ਰੂਪ ਵਿੱਚ ਇੱਕ ਧੀ ਭੈਣ
Continue readingਆਤਮਾ ਦੀ ਪਿਆਸ (ਭਾਗ ਪਹਿਲਾ) | aatma di pyas part 1
ਹਵਾ ਚੱਲ ਰਹੀ ਹੈ, ਜੋਰ ਜੋਰ, ਦੀ। ਬਹੁਤ ਜੋਰ, ਜੋਰ ਦੀ। “ਇੱਕਦਮ ਮੋਨਿਕਾ ਦੀ ਅੱਖ ਖੁਲਦੀ ਹੈ। O ਕੀਂ ਵੇਖਦੀ ਹੈ। ਕੀ ਆਜ ਮੌਸਮ ਠੀਕ ਨਹੀਂ, ਰੈਣ ਹੋਣ ਵਾਲ਼ੀ ਆ। ਗਰਮੀ ਦਾ ਮੌਸਮ ਸੁਰੂ ਸੀ ਅੱਜ ਕਾਲੇਜ ਨਾਂ ਜਾਣ ਦਾ ਇਸ਼ਰਾ ਜਿਹਾ ਉਸ ਨੂੰ ਮੀਲ ਗਇਆ। O ਅਪਣੇ ਬਿਸਤਰ ਤੋ
Continue readingਇੱਕ ਹੋਰ ਜਵਾਬ | ikk hor jawaab
ਕਰਮਜੀਤ ਕੌਰ ਅੱਜ ਸਵੇਰ ਨਾਲ਼ ਹੀ ਆਪਣੇ ਮੂੰਹ ਵਿੱਚ ਬੁੜ2 ਕਰ ਰਹੀ ਸੀ। ਉਸ ਦਾ ਗੁੱਸਾ ਤਾਂ ਹੁਣ ਹਰ ਰੋਜ ਦਾ ਹੋਗਿਆ ਸੇ। ਮੋਗਾ ਸਿੰਘ, ਜੋਂ ਕੀ ਇਸ ਨੂੰ ਕਹਿ ਵੇਰੀ ਬੋਲ ਰਿਹਾ ਸੀ ਕਰਮੋ, ਸਵੇਰ ਦੇ ਟਾਈਮ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਕਿਉ ਤੂੰ ਪੂਰਾ ਘਰ ਸ਼ੋਰ ਨਾਲ
Continue readingਖੁਦਾਈ | khudai
ਗੋਰਾ ਦੋਸਤ..ਲਾਗੇ ਚਾਗੇ ਅੱਗ ਲੱਗਦੀ ਤਾਂ ਜਰੂਰ ਵੇਖਣ ਜਾਂਦਾ..ਵਜਾ ਪਤਾ ਕਰਨ..ਇਹ ਵੇਖਣ ਕੇ ਇਹ ਨਾਲਦੇ ਘਰਾਂ ਨੂੰ ਕਿੰਨਾ ਕੂ ਨੁਕਸਾਨ ਕਰਦੀ..ਫੇਰ ਜੋ ਵੇਖਦਾ ਦੋਸਤਾਂ ਮਿੱਤਰਾਂ ਆਂਢ ਗਵਾਂਢ ਨਾਲ ਸਾਂਝੀ ਜਰੂਰ ਕਰਦਾ..! ਵਾਰਾਨਸੀ ਦੀ ਗਿਆਨ ਵਾਪੀ ਮਸਜਿਦ..ਅਦਾਲਤ ਨੇ ਬੇਸਮੇਂਟ ਵਿੱਚ ਯਾਚਨਾ ਅਰਪਣ ਦੀ ਆਗਿਆ ਦੇ ਦਿੱਤੀ..ਓਹੋ ਪੈਟਰਨ ਜਿਹੜਾ ਬਾਬਰੀ ਮਸਜਿਦ ਵੇਲੇ
Continue readingਜਦ ਰੱਬ ਨੇ ਚਾਹਿਆ | jad rabb ne chahya
ਤੈਨੂੰ ਯਾਦ ਆ ਜਦ ਤੇਰਾ ਬਠਿੰਡੇ ਪੇਪਰ ਸੀ ਤਾਂ ਤੂੰ ਮੈਨੂੰ ਪਹਿਲੀ ਵਾਰ ਮੈਸਜ ਤੇ ਕਾਲ ਕੀਤੀ ਸੀ ਤੇ ਓਸੇ ਦਿਨ ਮੈਂ ਪਹਿਲੀ ਵਾਰ ਤੇਰੀ ਆਵਾਜ਼ ਸੁਣੀ ਸੀ। ਸੱਚ ਦੱਸਾਂ ਤਾਂ ਤੇਰੀ ਆਵਾਜ਼ ਕਿਸੇ ਕੋਇਲ ਦੇ ਮਿੱਠੇ ਗੀਤ ਤੋਂ ਕਿਤੇ ਜਿਆਦਾ ਮਧੁਰ ਹੈ, ਤੂੰ ਕੀਲ ਲਿਆ ਸੀ ਮੈਂਨੂੰ, ਕੁਝ ਇਸ
Continue reading