ਓਦੋਂ ਪਾਪਾ ਜੀ ਕਾਲਾਂਵਾਲੀ ਨਾਇਬ ਤਹਿਸੀਲਦਾਰ ਲੱਗੇ ਹੋਏ ਸਨ। ਮੈਂ ਉਹਨਾਂ ਦੇ ਕੰਮਾਂ ਵਿੱਚ ਦਖਲ ਨਹੀਂ ਸੀ ਦਿੰਦਾ ਹੁੰਦਾ। ਅਸੀਂ ਆਪਣੀ ਪੁਰਾਣੀ ਕਾਰ ਬਦਲ ਕੇ ਉੱਚੇ ਮਾਡਲ ਦੀ ਲ਼ੈ ਲਈ। ਇੱਕ ਵਾਰੀ ਅਸੀਂ ਮੇਰੀ ਮਾਤਾ ਨਾਲ ਕਾਲਾਂਵਾਲੀ ਜਾ ਰਹੇ ਸੀ। ਡਰਾਈਵਰ ਕਾਰ ਚਲਾ ਰਿਹਾ ਸੀ। ਨਵੀਂ ਦੇ ਸ਼ੌਂਕ ਵਿੱਚ ਕਾਰ
Continue readingਮਾਮਾ ਤੇ ਸਿਨੇਮਾ | mama te cinema
ਨਿੱਕਾ ਹੁੰਦਾ ਮੈਂ ਆਪਣੇ ਪਿੰਡੋਂ ਮੰਡੀ ਸਿਨੇਮਾ ਦੇਖਣ ਆਉਂਦਾ। ਮੇਰੀ ਸਕੀ ਮਾਸੀ ਦਾ ਸਿਨੇਮਾ ਸੀ ਤੇ ਮੇਰਾ ਮਾਮਾ ਉੱਥੇ ਬੁਕਿੰਗ ਕਲਰਕ ਸੀ। ਸਿਨੇਮੇ ਦੀ ਟਿਕਟ ਤੇ ਪੰਜਾਹ ਪ੍ਰਤੀਸ਼ਤ ਤੋਂ ਵੱਧ ਮਨੋਰੰਜਨ ਟੈਕਸ ਲਗਦਾ ਹੁੰਦਾ ਸੀ। ਮੁਫ਼ਤ ਦੇਖਣ ਲਈ ਘਰੋਂ ਮਾਸੀ ਕੋਲੋਂ ਪਾਸ ਮੰਗਣਾ ਪੈਂਦਾ ਸੀ ਤੇ ਫਿਰ ਵੀ ਕਈ ਵਾਰੀ
Continue readingਨੋਇਡਾ ਵਿਚਲਾ ਮੋਚੀ | noida vichla mochi
ਕੱਲ੍ਹ ਵਿਸ਼ਕੀ ਦੀ ਟੁੱਟੀ ਬੈਲਟ ਨੂੰ ਟਾਂਕ਼ਾ ਲਗਵਾਉਣ ਲਈ ਮੋਚੀ ਲੱਭਦੇ ਰਹੇ। ਨਹੀਂ ਮਿਲਿਆ। ਪਰ ਸ਼ਾਮੀ ਮਦਰ ਡੇਅਰੀ ਕੋਲ ਐਲ ਈ ਡੀ ਦੀ ਲਾਈਟ ਹੇਠ ਕੰਮ ਕਰਦਾ ਨਜ਼ਰ ਆਇਆ। ਉਸਨੂੰ ਕੰਮ ਸਮਝਾ ਕੇ ਕੋਲ ਪਏ ਬੈੰਚ ਨੁਮਾ ਪੱਥਰਾਂ ਤੇ ਬੈਠ ਗਏ। ਉਸ ਦੀਆਂ ਤੈਹਾਂ ਫਰੋਲਣ ਦੀ ਤਲਬ ਜਿਹੀ ਸੀ। “ਸਵੇਰੇ
Continue readingਨੁੱਕੜ ਛਿੱਪਜਾ ਸੈਕਟਰ | nukkad chipanja sector
56 ਸੈਕਟਰ ਦੇ ਮੇਨ ਗੇਟ ਦੇ ਮੂਹਰੇ ਜਾਂਦੀ ਡਵਾਈਡਰ ਵਾਲੀ ਸੜਕ ਦੀ ਨੁੱਕੜ ਨਜ਼ਾਇਜ ਕਬਜ਼ਾ ਕਰਕੇ ਬਣਾਈ ਇਕ ਮਾਰਕੀਟ ਹੀ ਹੈ। ਮੈਂ ਚਾਰ ਮਹੀਨਿਆਂ ਤੋਂ ਇਹ੍ਹਨਾਂ ਲੋਕਾਂ ਦੇ ਜੀਵਨ ਤੇ ਸਟੱਡੀ ਕਰ ਰਿਹਾ ਹਾਂ। ਸੜ੍ਹਕ ਤੇ ਪਹਿਲੀ ਛੱਪਰ ਵਾਲੀ ਫਲ ਫਰੂਟ ਦੀ ਦੁਕਾਨ ਚੌਹਾਨ ਦੀ ਹੈ। ਬਹੁਤ ਹੀ ਘੱਟ ਪੜ੍ਹਿਆ
Continue readingਬਾਬਾ ਮੱਲਾ ਬੋਲਾ | baba malla bola
ਸ਼ੁਰੂ ਸ਼ੁਰੂ ਵਿੱਚ ਸਾਡੇ ਕੋਲ escort 37 ਟਰੈਕਟਰ ਹੁੰਦਾ ਸੀ। ਅਸੀਂ ਤਵੀਆਂ ਕਲਟੀਵੇਟਰ ਨਾਲ਼ ਛੋਟੇ ਜਿੰਮੀਦਾਰਾਂ ਦੀ ਜਮੀਨ ਵਹੁਣ ਜਾਂਦੇ। ਕਿਉਕਿ ਪਿੰਡ ਵਿੱਚ ਸਿਰਫ ਦੋ ਤਿੰਨ ਟਰੈਕਟਰ ਹੀ ਸਨ। ਸਾਡੇ ਖੇਤ ਦੇ ਰਸਤੇ ਵਿਚ ਤੇ ਪਿੰਡ ਦੇ ਬਾਹਰ ਬਾਹਰ ਦੋ ਭਰਾ ਰਹਿੰਦੇ ਸਨ। ਬਾਬਾ ਗਿਆਨਾਂ ਤੇ ਮੱਲਾ ਬੋਲਾ। ਅਸੀਂ ਉਹਨਾਂ
Continue readingਮਹਿਤਾ ਹਰੀ ਚੰਦ | mehra hari chand
ਅੱਜ ਕੱਲ ਦੇ ਲੀਡਰਾਂ ਦੀ ਲੁੱਟ ਘਸੁੱਟ ਦੇਖ ਕੇ ਪੁਰਾਣੇ ਇਮਾਨਦਾਰ ਲੀਡਰਾਂ ਦੀ ਯਾਦ ਆਉਂਦੀ ਹੈ। ਸ੍ਰੀ ਹਰੀ ਚੰਦ ਮਹਿਤਾ ਖੂਹੀਆਂ ਮਲਕਾਣੇ ਪਿੰਡ ਦਾ ਸੀ ਤੇ ਕਾਂਗਰਸ ਦਾ ਪੁਰਾਣਾ ਲੀਡਰ ਸੀ। ਸੱਚ ਬੋਲਣ ਵਾਲਾ ਸਖਸ਼ ਸੀ ਚਾਹੇ ਉਹ ਕਦੇ ਮੰਤਰੀ mla mp ਨਾ ਬਣ ਸਕਿਆ ਪਰ ਉਸਦੀ ਪਹੁੰਚ ਬਹੁਤ ਸੀ।
Continue readingਮੰਗਤੇ ਤੇ ਬੇਹੀ ਰੋਟੀ | mangte te bahi roti
ਮਾਈ ਖਾਣੇ ਕੋ ਦੇਦੇ ਭੂਖ ਲਗੀ ਹੈ। ਸਕੂਲੋਂ ਵਾਪਿਸੀ ਵੇਲੇ ਘਰ ਦਾ ਗੇਟ ਖੋਲਣ ਲੱਗੀ ਨੂੰ ਦੋ ਨੰਗ ਧੜੰਗੇ ਬੱਚਿਆਂ ਨੇ ਮੇਰੀ ਬਾਂਹ ਫੜ੍ਹ ਕੇ ਕਿਹਾ। ਹੁਣੇ ਵੇਖ ਕੇ ਦਿੰਦੀ ਹਾਂ। ਬੱਚਿਆਂ ਦੀ ਛੋਟੀ ਜਿਹੀ ਉਮਰ ਪਾਟੇ ਹੋਏ ਅੱਧੇ ਅਧੂਰੇ ਕਪੜੇ ਦੇਖ ਕੇ ਤਰਸ ਜਿਹਾ ਖਾ ਕੇ ਕਿਹਾ। ਰਸੋਈ ਕੋਈ
Continue readingਟੁਟਦੇ ਤਾਰੇ | tuttde taare
ਪੁੱਤ ਕਦ ਤੱਕ ਸੱਚਾਈ ਤੋਂ ਮੂੰਹ ਮੋੜੇਗਾ ,ਉਹ ਚਲੀ ਗਈ, ਕਦੇ ਵਾਪਿਸ ਨਹੀਂ ਆਵੇਗੀ।ਆਪਣਾ ਨਹੀਂ ,ਪਰ ਇਸ ਮਾਸੂਮ ਬਾਰੇ ਤਾਂ ਸੋਚ,ਬਿਨ ਮਾਵਾਂ ਤੋਂ ਧੀਆਂ ਅਧੂਰੀਆਂ ਹੀ ਹੁੰਦੀਆਂ ਨੇ,ਇੱਕ ਮਾਂ ਹੀ ਹੈ ਜੋ ਆਪਣੀ ਧੀ ਲਈ ਮਾਂ, ਬਾਪ, ਸਹੇਲੀ, ਬਣ ਹਰ ਫਰਜ਼ ਪੂਰਾ ਕਰਦੀ ਏ।ਅੱਜ ਤਾਂ ਇਹ ਨਿਆਣੀ ਏ, ਕੱਲ੍ਹ ਨੂੰ
Continue readingਮਾਂ ਜਾਇਆ | maa jaaya
ਹਲਵਾਈ ਵੱਲ ਗੇੜਾ ਮਾਰ ਆਈਂ, ਪਰਸੋਂ ਭੱਠੀ ਚੜ੍ਹਾਉਣੀ ਆਂ।ਉਹਨੂੰ ਦੱਸ ਦੇਵੀਂ ਕੇ ਚਾਰ ਸਿਲੰਡਰ ਭਰਾ ਲਏ ‘ਤੇ ਸੁੱਕੀਆਂ ਲੱਕੜਾਂ ਦਾ ਵੀ ਪ੍ਰਬੰਧ ਕਰ ਲਿਆ।ਨਾਲੇ ਉਹ ਆਪਣੇ ਬਾਹਰਲੇ ਘਰ ਵਾਲਾ ਜਿਹੜਾ ਸਾਮਾਨ ਰੰਗ ਰੋਗਨ ਲਈ ਦਿੱਤਾ ਸੀ, ਸਾਰਾ ਨਵੀਂ ਕੋਠੀ ਵਿਚ ਲੈ ਆਇਓ। ਘਰ ਧੀ ਦਾ ਵਿਆਹ ਧਰਿਆ ਹੋਇਆ ਸੀ,ਤੇ ਬੰਤ
Continue readingਮੋਈਆਂ ਸਧਰਾਂ | moiyan sadhra
ਜਦੋਂ ਖੁਸ਼ੀ ਗ਼ਮੀ ਦਾ ਅਹਿਸਾਸ ਨਾ ਹੋਵੇ ਤਾਂ,ਅੰਦਰੋਂ ਰੂਹ ਦਾ ਮਰਨਾ ਤੈਅ ਆ।ਮਾੜੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ।ਬੇਜਾਨ ਸਰੀਰ ਵਿਚ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ। ਉਹ ਰੋਣਾ ਚਾਹੁੰਦੀ ਸੀ ਗਲ ਲੱਗ ਕਿਸੇ ਆਪਣੇ ਦੇ, ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ।
Continue reading