ਕਈ ਵਾਰੀ ਲਾਲਚ ਤੇ ਬਹੁਤੀ ਸਿਆਣਪ ਵੀ ਬੰਦੇ ਨੂੰ ਮਾਰ ਦਿੰਦੀ ਹੈ। ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੇਰੇ ਕੋਲ ਰੀਕੋ ਘੜੀ ਹੁੰਦੀ ਸੀ ਆਟੋਮੈਟਿਕ। ਇੱਕ ਵਾਰੀ ਘੜੀ ਚ ਪਾਣੀ ਪੈ ਗਿਆ। ਚੋ ਹੇਤ ਰਾਮ ਨਾਮ ਦਾ ਸਖਸ਼ ਜੋ ਹਰਿਆਣਾ ਵਾਚ ਕੰਪਨੀ ਦੇ ਨਾਮ ਤੇ ਘੜੀਆਂ ਵੇਚਦਾ ਸੀ ਤੇ ਮੁਰੰਮਤ ਵੀ
Continue readingਕੰਜਕਾਂ ਬਨਾਮ ਪੱਥਰ | kanjka bnaam pathar
ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ
Continue readingਚਮਕਦਾ ਹੀਰਾ [ ਕਹਾਣੀ ]
ਪਹਾੜਾ ਦੀ ਸ਼ਰਘਾ c ਆਜ o ਆਪਣੇ ਆਪ ਨੂੰ ਖੁੱਲਾ ਮਹਿਸੂਸ ਕਰ ਰਹੀ ਸੀ। ਮੌਨਸੂਨ ਦਾ ਮੌਸਮ ਸ਼ਰੂ ਸੀ। ਹੋਲੀ ਹੌਲੀ,”ਹਲਕੀ ਬਾਰਿਸ਼ ਹੋ ਰਹਿ ਸੀ। ਗੁਰਜੋਤ ਜੋਂ ਕੀ ਆਪਣੀ ਚੁਲਬੁਲੀ ਹਾਸੀ ਨਾਲ ਰੂਮ c ਘੁੰਮ ਰਹੀ ਸੀ। ਉਸ ਦੀ ਆਪਣੀ ਮਾਸੀ ਨਾਲ਼ ਗੱਲ ਹੋ ਰਹੀ ਸੀ। ਕਾਫ਼ੀ ਟਾਈਮ ਬਾਅਦ o
Continue readingਇੱਕ ਗੀਤ ਇਕ ਯਾਦ | ikk geet ikk yaad
ਨੱਬੇ ਦੇ ਦਹਾਕੇ ਵਿੱਚ ਅਸੀਂ ਬੱਚਿਆਂ ਦਾ ਮਦਰਾਸ, ਬੰਗਲੌਰ, ਮੈਸੂਰ ਤੇ ਊਟੀ ਦਾ ਇੱਕ ਵਿਦਿਅਕ ਟੂਰ ਲ਼ੈਕੇ ਗਏ। ਦਿੱਲੀ ਤੋਂ ਅਸੀਂ ਟ੍ਰੇਨ ਰਾਹੀਂ ਸਿੱਧੇ ਮਦਰਾਸ ਪਹੁੰਚੇ। ਇੱਧਰ ਦਸੰਬਰ ਦਾ ਮਹੀਨਾ ਹੋਣ ਕਰਕੇ ਪੂਰੀ ਠੰਡ ਸੀ ਪਰ ਮਦਰਾਸ ਸਮੁੰਦਰੀ ਕਿਨਾਰਾ ਹੋਣ ਕਰਕੇ ਪੂਰੀ ਗਰਮੀ ਸੀ। ਅਸੀ ਰੇਲਵੇ ਸਟੇਸ਼ਨ ਦੇ ਜਵਾਂ ਹੀ
Continue readingਚਿਰਾਗ ਦੀਨ ਦੀ ਮਿਕਸ਼ੀ | chiraag deen di miksi
ਅੱਸੀ ਦੇ ਦਹਾਕੇ ਵਿਚ ਸ੍ਰੀ ਬਿਕਰਮ ਸਿੰਘ ਸੈਣੀ ਮੇਰੇ ਨਾਲ ਸਕੂਲ ਵਿੱਚ ਬਤੌਰ ਸਾਇੰਸ ਅਧਿਆਪਕ ਕੰਮ ਕਰਦਾ ਸੀ। ਉਹ ਆਪਣੇ ਵਿਸ਼ੇ ਦਾ ਮਾਹਿਰ ਤਾਂ ਸੀ ਹੀ ਇਸ ਦੇ ਨਾਲ ਹੀ ਉਹ ਬਹੁਤ ਸ਼ੋਸ਼ਲ ਵੀ ਸੀ। ਉਹ ਪ੍ਰਿੰਸੀਪਲ ਸਰਦਾਰ ਹਰਬੰਸ ਸਿੰਘ ਸੈਣੀ ਦਾ ਸਕਾ ਭਤੀਜਾ ਸੀ। ਆਪਣੀ ਲਿਆਕਤ ਨਾਲ ਉਸਨੇ ਇਧਰ
Continue readingਖਾਣਪੀਣ ਤੇ ਜੰਗਲ ਪਾਣੀ | khaan peen te jungle paani
ਉਹਨਾਂ ਵੇਲਿਆਂ ਵਿੱਚ ਪਿੰਡਾਂ ਦੇ ਘਰਾਂ ਵਿੱਚ ਨਾ ਗੁਸਲਖਾਨੇ ਹੁੰਦੇ ਸਨ ਤੇ ਨਾ ਪਖਾਨੇ। ਆਦਮੀ ਆਮਤੌਰ ਤੇ ਖੁੱਲੇ ਵੇਹੜੇ ਵਿੱਚ ਨਹਾਉਂਦੇ ਸਨ ਤੇ ਔਰਤਾਂ ਮੰਜੇ ਵਗੈਰਾ ਦਾ ਪਰਦਾ ਕਰਕੇ ਨ੍ਹਾਉਂਦੀਆਂ ਸਨ। ਜਦੋਂ ਗੁਸਲਖਾਨੇ ਪਖਾਨੇ ਬਣੇ ਵੀ ਤਾਂ ਉਹ ਬਹੁਤੇ ਬਿਨਾਂ ਦਰਵਾਜੇ ਦੇ ਹੁੰਦੇ ਸਨ। ਬਾਹਰ ਪਰਦਾ ਲਟਕਾਇਆ ਹੁੰਦਾ ਸੀ। ਪਖਾਨੇ
Continue readingਅੰਬ ਦਾ ਅਚਾਰ ਤੇ ਪਰੌਂਠੇ | amb da achaar te paronthe
ਹਰ ਜੀਵ ਜੰਤੂ ਦਰਖੱਤ ਪ੍ਰਾਣੀ ਨੂੰ ਵੱਧਣ ਫੁੱਲਣ ਲਈ ਖੁਰਾਕ ਦੀ ਜਰੂਰਤ ਹੁੰਦੀ ਹੈ। ਇਨਸਾਨ ਨੇ ਇਹ ਖੋਂ ਕਰ ਲਈ ਹੈ ਕਿ ਉਸ ਲਈ ਵਧੇਰੇ ਗੁਣਕਾਰੀ ਭੋਜਨ ਕਿਹੜਾ ਹੈ। ਫਿਰ ਇਨਸਾਨ ਉਸ ਭੋਜਨ ਨੁੰ ਹੀ ਖਾਣ ਦੀ ਕੋਸ਼ਿਸ਼ ਕਰਦਾ ਹੈ। ਸਵਾਦ ਇਨਸਾਨ ਦੀ ਕੰਮਜੋਰੀ ਹੈ। ਭੋਜਨ ਦੀ ਚੋਣ ਕਰਨ ਵੇਲੇ
Continue readingਪੁਰਾਣਾ ਘਰ | purana ghar
ਅੱਜ ਮੈਨੂੰ ਇੱਕ ਯਾਦ ਆਈ,,,, ਨਵਾਂ ਘਰ ਬਣ ਕੇ ਤਿਆਰ ਹੋ ਗਿਆ ਸੀ, ਪੁਰਾਣੇ ਘਰ ਚੋਂ ਜਦੋ ਸਮਾਨ ਚੁੱਕਣਾ ਸੀ ਤਾ ਪਾਪਾ ਨੇ ਕਿਹਾ ਸੋਚ ਕੇ ਸਮਾਨ ਚੁੱਕਣਾ,,, ਚਾਚੇ ਨੇ ਵੀ ਕਿਹਾ ਬਸ ਭਾਈ ਜੋ ਸਮਾਨ ਚੱਝ ਦਾ ਉਹ ਨਵੇਂ ਘਰੇ ਲੈ ਕੇ ਜਾਵਾ ਗੇ, ਆ ਰੱਦੀ ਸਮਾਨ ਵੇਚ ਦੇਣਾ,,,
Continue readingਐਸਾ ਵੈਸੇ 🤣 | aisa vaise
ਰਵੀ ਦੇ ਦੋਸਤ ਬਿੱਟੂ ਦਾ ਜਨਮ ਦਿਨ ਸੀ। ਬਿੱਟੂ ਨੇ ਫੋਨ ਕਰਕੇ ਸਾਰੇ ਦੋਸਤਾ ਸੱਦ ਲਿਆ ਤੇ ਕਿਹਾ ਆਜਾ ਰਵੀ ਆਪਾ ਅੱਜ ਮੇਰੇ ਜਨਮ-ਦਿਨ ਦੀਆ ਪਾਰਟੀ ਕਰਦੇ ਹਾਂ, ਰਵੀ ਖਾਣ ਦਾ ਸ਼ੋਕੀਨ ਜਰੂਰ ਸੀ ਪਰ ਪੀਣ ਦਾ ਸ਼ੋਕੀਨ ਨਹੀਂ ਸੀ । ਰਵੀ ਤੇ ਉਸ ਦੇ ਦੋਸਤ ਬਿੱਟੂ ਦੇ ਘਰ ਪਹੁੰਚ
Continue readingਉਧਾਰਾ ਪਿਆਰ | udhaara pyar
ਫੇਸਬੁੱਕ ਤੇ ਅੱਜ ਕੱਲ ਦੋਸਤ ਬਣਾਉਣ ਦਾ ਜਿਵੇਂ ਰਿਵਾਜ ਈ ਚੱਲ ਪਿਆ ਐ। ਏਦਾਂ ਈ ਮੇਰੀ ਵੀ ਇੱਕ ਫੇਸਬੁੱਕ ਦੋਸਤ ਐ। ਉਹ ਅਕਸਰ ਈ ਗੱਲਾਂ ਕਰਦੇ ਕਰਦੇ ਇਮੋਸ਼ਨਲ ਹੋ ਜਾਂਦੀ ਐ ।ਮੈਂ ਉਸ ਨੂੰ ਇੱਕ ਦਿਨ ਕਿਹਾ ਕਿ ਬਲਜੀਤ ਤੁਸੀਂ ਛੋਟੀ ਛੋਟੀ ਗੱਲ ਤੇ ਇਮੋਸ਼ਨਲ ਹੋ ਜਾਂਦੇ ਓ ਤਾਂ ਕਹਿਣ
Continue reading