ਕਿਹਾ ਤੇ ਮੈਂ ਛੱਡ ਦਿੱਤਾ | keha te mai chadd ditta

“ਬੇਟਾ ਮੈਨੂੰ ਸ਼ੂਗਰ ਹੈ। ਕਿਸੇ ਨੂੰ ਘਰ ਵਿੱਚ ਅੰਬ ਖਾਂਦਾ ਵੇਖ ਲਵਾਂ ਤੇ ਮੇਰਾ ਵੀ ਦਿਲ ਕਰਦਾ ਹੈ।” ਮਾਂ ਦਾ ਸੋਚ ਕੇ ਅੰਬ ਖਾਣਾ ਛੱਡ ਦਿੱਤਾ ਇਹ ਗੱਲ 2004 ਦੀ ਹੈ ਸ਼ਾਇਦ। ਜਵਾਨੀ ਵਿੱਚ ਇਸ਼ਕ ਹੋ ਗਿਆ। ਪਰ ਅੰਨ੍ਹਾ ਨਹੀਂ ਹੋਇਆ। ਘਰ ਵਾਲਿਆਂ ਨੂੰ ਪਤਾ ਸੀ। ਉਹ ਘਰੇ ਆਉਣ ਲੱਗ

Continue reading


ਤੂੜੀ ਦਾ ਕੁੱਪ | toodi da kupp

ਬੀ ਕਾਮ ਦੇ ਪਹਿਲੇ ਵਰ੍ਹੇ ਹੋਏ ਪੇਪਰਾਂ ਨੇ ਫੇਲ ਹੋਣ ਦਾ ਡਰ ਪਾ ਦਿੱਤਾ। ਕਹਿੰਦੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਾ ਕੇ ਪੇਪਰਾਂ ਦਾ ਪਿੱਛਾ ਕਰਨਾ ਪਊ। ਗੱਲ ਪੈਸਿਆਂ ਤੇ ਅਟਕ ਗਈ। ਪਿਓ ਪਟਵਾਰੀ ਸੀ ਪਰ ਫਿਰ ਵੀ ਪੈਸਿਆਂ ਦੀ ਕਿੱਲਤ। ਪਿਓ ਸੀ ਨਾ ਉਹ। ਬੰਦੋਬਸਤ ਵੀ ਤਾਂ ਫਿਰ ਉਸਨੇ ਹੀ ਕਰਨਾ

Continue reading

ਬਹਾਦਰੀ ਦੇ ਕਿੱਸੇ | bahadari de kisse

ਦੋ ਸਿੱਖ ਲੜਾਕੇ..ਅਠਾਰਾਂ ਸੌ ਸੱਤਰ ਪੰਝੱਤਰ ਦੇ ਐਂਗਲੋ-ਅਫਗਾਨ ਯੁੱਧ ਵੇਲੇ ਦੀ ਫੋਟੋ..ਗੋਰਿਆਂ ਵੱਲੋਂ ਲੜੇ ਸਨ..ਪੰਜਾਬ ਅੰਗਰੇਜਾਂ ਅਧੀਨ ਹੋਏ ਨੂੰ ਸਿਰਫ ਤੀਹ ਕੂ ਵਰੇ ਹੀ ਹੋਏ ਸਨ..ਪਜਾਮੇ ਕੁੜਤੇ ਵਸਤਰ ਕਿਰਪਾਨ ਦੀ ਮੁੱਠ ਨੂੰ ਪਾਏ ਹੱਥ..ਗਰਮੀਆਂ ਵਿਚ ਸਿਆਹ ਹੋਏ ਰੰਗ..ਦੁਮਾਲੇ ਤਿਉੜੀਆਂ ਕਿੰਨਾ ਕੁਝ ਬਿਆਨ ਕਰ ਰਹੇ..ਅਜੋਕੀ ਪੀੜੀ ਲਈ ਅਤੀਤ ਇਤਿਹਾਸ ਪੜਨਾ ਵਿਚਾਰਨਾ

Continue reading

ਨਾਇਕ | naik

ਬੀਬੀ ਹਰਲੇਪ ਕੌਰ..ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬੁਲਾਰਾ ਦੀ ਧੀ..ਇੰਟਰਵਿਊ ਦੌਰਾਨ ਪਿਤਾ ਜੀ ਦਾ ਹਵਾਲਾ ਆਉਂਦਿਆਂ ਹੀ ਗੱਚ ਭਰ ਆਇਆ..! ਨਾਨੀ ਆਖਿਆ ਕਰਦੀ ਕੇ ਮੈਂ ਏਦਾਂ ਦਾ ਜੁਆਈ ਲੈ ਲੱਭਣਾ ਜਿਹੜਾ ਕਦ ਕਿਰਦਾਰ ਖਾਨਦਾਨੀ ਪੱਖੋਂ ਏਡਾ ਉੱਚਾ ਕੇ ਕੋਈ ਬਰੋਬਰੀ ਹੀ ਨਾ ਕਰ ਸਕੇ..ਫੇਰ ਇੱਕ ਦਿਨ ਨਾਨੀ ਜੀ ਦੇ ਮਿਥੇ ਮਿਆਰ ਤੇ

Continue reading


ਪੈਨਸ਼ਨ | pension

ਸ਼ਾਇਦ 1983 84 ਦੀ ਗੱਲ ਹੈ ਪਿੰਡ ਬਾਦਲ ਦੇ ਸੈਂਟਰਲ ਬੈੰਕ ਵਿੱਚ ਐਚ ਐਸ ਕਪੂਰ ਨਾਮ ਦਾ ਮੈਨੇਜਰ ਆਇਆ। ਉਸ ਨੇ ਮੈਨੂੰ ਸਕੂਲ ਸਟਾਫ ਲਈ ਸੀ ਪੀ ਐਫ ਖਾਤੇ ਖੁਲਵਾਉਣ ਦਾ ਮਸ਼ਵਰਾ ਦਿੱਤਾ। ਮੈਂ ਇਸ ਕਿਸਮ ਦੇ ਪ੍ਰੋਵੀਡੈਂਟ ਫੰਡ ਬਾਰੇ ਸਕੂਲ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਨਾਲ ਗੱਲ ਕੀਤੀ। ਇਸ

Continue reading

ਵਿਸ਼ਵ ਜੋਤੀ | vishab jyoti

” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ

Continue reading

ਮੇਰੀ ਮਾਂ | meri maa

ਜਦੋ ਮੇਰੀ ਮਾਂ ਨੇ ਮੇਰਾ ਝੂਠਾ ਪੱਖ ਲਿਆ ਅੋਲਾਦ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਮਾਂ ਪਿਉ ਆਪਣੀ ਅੋਲਾਦ ਲਈ ਕੁਝ ਵੀ ਕਰ ਸਕਦੇ ਹਨ।ਮਾਂ ਪਿਉ ਆਪਣੇ ਬੱਚਿਆਂ ਲਈ ਵਿੱਕਣ ਤੱਕ ਜਾਂਦੇ ਹਨ। ਮਾਂ ਖੁੱਦ ਗਿੱਲੀ ਥਾਂ ਤੇ ਪੈਂਦੀ ਹੈ ਤੇ ਬੱਚੇ ਨੂੰ ਸੁੱਕੀ ਥਾਂ ਤੇ ਲਿਟਾਉਂਦੀ ਹੈ। ਅੋਲਾਦ ਦਾ

Continue reading


ਮਿੰਨੀ ਕਹਾਣੀ —- ਮਿਲਣੀ

ਅੱਜ ਪਹਿਲੀ ਵਾਰੀ ਜੀਤੀ ਨੂੰ ਵੇਖਣ ਆਵਣਾ ਸੀਂ। ਉਸ ਦਾ ਬਾਪੂ ਜੀ ਜੋਂ ਕਿ ਉਸ ਨੂੰ ਬਿਨਾਂ ਦਸੇ ਹੀ ਉਸ ਦਾ ਰਿਸ਼ਤਾ ਤੇ ਕਰ ਆਇਆ ਸੀ। ਸ਼ਰਾਬੀ ਪੀਹੋ ਪਤਾ ਨੀ ਕਿਸ ਤਰਾਂ ਦੇ ਘਰ ਨਾਲ਼ ਉਸ ਦਾ ਰਿਸ਼ਤਾ ਕਰ ਆਇਆ ਸੀ। ਮਾਂ ਦਾ ਓਹਲਾ ਤੇ ਪਹਲਾ ਹੀ ਰੱਬ ਨੇ ਖੋਹ

Continue reading

ਪਿਆਰ ਦੀ ਮਹਿਕ——ਭਾਗ ਦੂਜਾ

ਮੈਨੂੰ ਲੱਗਦਾ ਰਮਨ ਕੰਮ ਅੱਜ ਤੇ ਵਾਦੁ ਗਾ। ਉਸ ਨੇ ਵੀ ਇਸ਼ਾਰਾ ਕੀਤਾ ਆਹੋ। ਪਰ o ਕੁੱੜੀ ਟੱਸ ਤੋ ਮਸ ਨਾਂ ਹੋਇ। ਪਤਾ ਨੀ ਕੀ ਜਿਗਰਾ ਲੈਕੇ ਆਹੀ ਸੀ। ਮੈ ਆਪਣੇ ਮੰਨ c ਗੱਲ ਸੋਚਦਾਂ ਜਿੱਸ ਨਾਲ ਇਸ ਦੀ ਮੈਰਿਜ ਹੋਗੀ ਉ ਤੇ ਮੌਜ ਕਰੋ। ਪਰ ਔਨ ਟਾਇਮ ਸਾਡੀ ਮੈਡਮ,

Continue reading

ਪਟਵਾਰੀ ਤੇ ਰੈਡੀ ਰੈਕਨਰ | patwari te ready Reckner

ਇਕ ਵਾਰੀ ਜਦੋਂ ਹਰਿਆਣਾ ਵਿਚ ਨਵੇ ਪੇ ਸਕੇਲ ਲਾਗੂ ਹੋਏ ਤਾਂ ਮੇਰੇ ਪਾਪਾ ਜੀ ਜੋ ਉਸ ਸਮੇ ਕਨੂੰਨਗੋ ਸਨ ਨੇ ਕੋਲ੍ਹ ਖਡ਼ੇ ਸੁੰਦਰ ਸ਼ਾਮ ਪਟਵਾਰੀ ਨੂੰ ਬਜ਼ਾਰ ਚੋ Ready Reckner ਰੈਡੀ ਰੈਕਨਰ ਲੈਣ ਭੇਜ ਦਿੱਤਾ। ਤਾਂਕਿ ਨਵੀ ਪੇ ਦਾ ਹਿਸਾਬ ਲਗਾਇਆ ਜਾ ਸਕੇ। ਉਂਜ ਕਹਿੰਦੇ ਹਨ ਕਿਬਪੁਲਸ ਵਾਲੇ ਤੇ ਮਾਲ

Continue reading