ਹੁਣ ਤੀਕਰ ਇੱਕ ਬਹੁਤ ਹੀ ਸੁਹਿਰਦ ਲੱਗਦੀ ਭੈਣ ਜੀ ਦੀ ਸਲਾਹ ਸੀ..ਤੁਹਾਨੂੰ ਸਿਆਸਤ ਅਤੇ ਧਰਮ ਵਾਲੇ ਪਾਸਿਓਂ ਟਾਲਾ ਵੱਟ ਸਿਰਫ ਸਾਹਿਤ ਦੀ ਸੇਵਾ ਕਰਨੀ ਚਾਹੀਦੀ..ਏਧਰ ਬਹੁਤ ਸਕੋਪ ਏ..ਓਧਰ ਤੇ ਡੱਡੂ ਛੜੱਪੇ ਵੱਜਦੇ ਆਏ ਤੇ ਵੱਜਦੇ ਹੀ ਰਹਿਣੇ..ਸਿਆਸਤ ਵਿਚ ਵੀ ਜੋ ਅੱਜ ਆਪਣਾ ਕੱਲ ਲਾਲਚ ਵੱਸ ਦੂਜੇ ਪਾਸੇ ਜਾਊ ਹੀ ਜਾਊ..ਰਹੀ
Continue readingਹੁਣ ਬਲਬੀਰ ਦਾ ਫੋਨ ਕਦੇ ਨਹੀਂ ਆਵੇਗਾ | balbir da phone
ਸੇਠ ਜੀ ਬਲਬੀਰ ਪੂਰਾ ਹੋ ਗਿਆ। ਅਣਜਾਣ ਜਿਹੇ ਨੰਬਰ ਤੋ ਆਈ ਫੋਨ ਕਾਲ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ। ਮੈ ਸੁੰਨ ਜਿਹਾ ਹੋ ਗਿਆ। ਪੇਸ਼ੇ ਤੌ ਮਜਦੂਰ ਬਲਬੀਰ ਨਾਲ ਮੇਰਾ ਵਾਹ ਕੋਈ ਸੱਤ ਅੱਠ ਸਾਲ ਪਹਿਲਾਂ ਪਿਆ ਸੀ। ਉਹ ਗੁਰਦਾਸ ਮਿਸਤਰੀ ਦੇ ਨਾਲ ਕੰਮ ਕਰਦਾ ਸੀ। ਦੋਹਾਂ ਦੇ ਸੁਭਾਅ ਵਿੱਚ
Continue readingਅਸ਼ੀਰਵਾਦ ਦੇਣ ਵਾਲਾ | ashirvaad den wala
ਅੱਜ ਪਤਾ ਨਹੀ ਕਿਉਂ ਮੈਨੂੰ ਉਸ ਸਖਸ਼ ਦੀ ਯਾਦ ਆ ਰਹੀ ਹੈ ਜੋ ਮੈਨੂੰ ਰਮੇਸ਼ ਕੁਮਾਰ ਆਖ ਕੇ ਬਲਾਉਂਦਾ ਹੁੰਦਾ ਸੀ । ਉਸ ਦੇ ਰਮੇਸ਼ ਕੁਮਾਰ ਆਖਣ ਦਾ ਅੰਦਾਜ਼ ਹੀ ਵਖਰਾ ਸੀ। ਉੱਨੀ ਸੋ ਪਚਾਸੀ ਤੋ ਲੈ ਕੇ ਦੋ ਹਜ਼ਾਰ ਸੱਤ ਤੱਕ ਉਸ ਦਾ ਨਾਲ ਮੇਰੇ ਸਿਰ ਤੇ ਹੱਥ ਰਿਹਾ।
Continue readingਪਿਆਰ ਦੀ ਮਹਿਕ – ਭਾਗ ਪਹਿਲਾ | pyar di mehak part 1
ਗੱਲ ਖੁੱਲ੍ਹ ਕੇ ਕਰੋ, ਇੱਕ ਆਵਾਜ਼ ਮੇਰੀ ਕੰਨੀ ਵਜ਼ੀ। ਮੈ ਪਿੱਛਲੀ ਸੀਟ ਤੌ ਵੀ ਪਿੱਛਲੀ ਸੀਟ ਤੇ ਬੈਠੀ ਕੁੱੜੀ ਦੇ ਮਹੌ ਗੱਲ ਸੁਣੀ, ਮੇਰਾ ਧਿਆਨ ਉਸ ਵੱਲ ਗਿਆ ਕੁੱੜੀ ਆਪਣੇ ਫ਼ੋਨ ਤੇ ਕਿਸੇ ਨਾਲ ਗੱਲ ਕਰ ਰਹੀਂ ਸੀਂ। ਮੈਨੂੰ ਇਜ ਲੱਗਾ ਕਿ ਕੋਈ ਮੁੰਡਾ ਇਸ ਨਾਲ ਬੈਠਾ ਹੈ ਮੈ ਫਿਰ
Continue readingਮਿੱਟੀ ਦਾ ਮੋਹ | mitti da moh
“ਭਾਜੀ ਜਦੋਂ ਦਾਰ ਜੀ ਪਾਕਿਸਤਾਨ ਤੋਂ ਇੱਧਰ ਆਏ ਤਾਂ ਇਹਨਾਂ ਨੂੰ ਬਟਾਲੇ ਦੇ ਲਾਗੇ ਸ਼ੇਰਪੁਰ, ਸਠਿਆਲੀ ਤੇ ਤਲਵੰਡੀ ਤੁੰਗਲਾਂ ਨਾਮੀ ਪਿੰਡਾਂ ਵਿੱਚ ਜਮੀਨ ਅਲਾਟ ਹੋਈ। ਉਥੇ ਵੀ ਛੇ ਸੱਤ ਸੌ ਮੁਰੱਬੇ ਜਮੀਨ ਸੀ ਉਸੀ ਹਿਸਾਬ ਨਾਲ ਇਥੇ ਮਿਲੀ। ਸਾਰੇ ਬਹੁਤ ਖੁਸ਼ ਸਨ। ਇਥੇ ਵੀ ਉਹੀ ਸਰਦਾਰੀ ਕਾਇਮ ਹੋ ਗਈ ਸੀ।”
Continue readingਸੈਲਰੀ | salary
ਅੱਜ ਆਲਿਆਂ ਦੀ ਕਾਹਦੀ ਸੈਲਰੀ ਹੁੰਦੀ ਹੈ। ਸਿੱਧੀ ਖਾਤੇ ਵਿਚ ਜਾਂਦੀ ਹੈ। ਇੱਕ ਮੈਸੇਜ ਹੀ ਆਉਂਦਾ ਹੈ ਯੂਅਰ ਬੈੰਕ ਅਕਾਊਂਟ xxxxx144 ਹੈਜ ਬਿੰਨ ਕ੍ਰੈਡਿਟਡ ਆਈ ਐਨ ਆਰ xxxxxx ਅਵੇਲੇਬਲ ਬੈਲੈਂਸ xxxxxx। ਸੈਲਰੀ ਤਾਂ ਪਹਿਲਾਂ ਹੁੰਦੀ ਸੀ ਜਦੋਂ ਨਕਦ ਮਿਲਦੀ ਸੀ। ਦਸ ਦਸ ਦੇ ਨੋਟਾਂ ਦੀ ਗੁੱਟੀ । ਜਦੋ ਨੋ ਕ਼ੁ
Continue readingਲਾਲਚੀ ਬਗਲੇ | laalchi bagle
ਬੜਾ ਵਿਲੱਖਣ ਕਲਿੱਪ..ਲਹਿੰਦੇ ਪੰਜਾਬ ਤੋਂ..ਕੱਦੂ ਕੀਤੀ ਪੈਲੀ ਵਿਚ ਖਲੋਤਾ ਇੱਕ ਚਿੱਟਾ ਬਗਲਾ..ਇੱਕ ਵੀਰ ਨੇ ਜੁਗਤ ਲੜਾਈ..ਲੀੜੇ ਲਾਹ ਕੇ ਚਿੱਕੜ ਮਲ ਲਿਆ..ਫੇਰ ਲੇਟਦਾ ਹੋਇਆ ਬਗਲੇ ਵੱਲ ਵਧਣ ਲੱਗਾ..ਹਰਕਤਾਂ ਬਿਲਕੁਲ ਡੱਡੂ ਵਰਗੀਆਂ..ਬਗਲਾ ਵੀ ਬੜਾ ਖੁਸ਼ ਅੱਜ ਵੱਡਾ ਡੱਡੂ ਆਪੇ ਕੋਲ ਤੁਰਿਆ ਅਉਂਦਾ..ਲਾਲਚ ਵਿਚ ਇਹ ਵੀ ਭੁੱਲ ਗਿਆ ਭਲਾ ਏਡਾ ਵੱਡਾ ਡੱਡੂ ਕਦੇ
Continue readingਬਰਤਾਨੀਆ ਫਰੂਟ ਕੇਕ | bartaniya fruit cake
ਇਹ ਗੱਲ 1980 ਦੇ ਨੇੜੇ ਤੇੜੇ ਦੀ ਹੈ। ਸਾਨੂੰ ਸਾਡੇ ਦੋਸਤ Sat Bhushan Grover ਨੇ ਬਰਤਾਨੀਆਂ ਫਰੂਟ ਕੇਕ ਦੇ ਬੜੇ ਸੋਹਣੇ ਸੋਹਣੇ ਕਈ ਸਟਿਕਰ ਦਿੱਤੇ। ਅਬੋਹਰ ਵਿੱਚ ਰਹਿੰਦੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਕੋਲ੍ਹ ਇਸ ਕੇਕ ਕੰਪਨੀ ਦੀ ਏਜੇਂਸੀ ਸੀ। ਸਟਿਕਰ ਬਹੁਤ ਸੋਹਣੇ ਸਨ। ਜੋ ਸਾਡੀ ਉਸ ਉਮਰ ਅਤੇ ਉਸ ਸਮੇਂ
Continue readingਗੁੱਸਾ ਤੇ ਪਸਚਾਤਾਪ | gussa te paschataap
ਮੈਨੂੰ ਯਾਦ ਹੈ ਗਿਆਰਾਂ ਤੋਂ ਪੰਦਰਾਂ ਸਾਲ ਦੀ ਉਮਰ ਤੱਕ ਕਈ ਵਾਰੀ ਮੈਂ ਪਰਿਵਾਰ ਵਿੱਚ ਵਿਰੋਧ ਬਗਾਵਤ ਦਾ ਝੰਡਾ ਚੁੱਕਿਆ। ਮਾਂ ਪਿਓ ਦੇ ਨਾਲ ਬਹਿਸ ਵੀ ਕੀਤੀ। ਕਈ ਵਾਰੀ ਲੱਗਿਆ ਕਿ ਇਹ ਮੇਰੇ ਹਿਤੈਸ਼ੀ ਨਹੀਂ ਹਨ। ਗੁੱਸੇ ਵਿੱਚ ਆਕੇ ਉੱਚੀ ਵੀ ਬੋਲਿਆ। 2003 ਵਿੱਚ ਪਾਪਾ ਜੀ ਦੇ ਜਾਣ ਤੋਂ ਬਾਦ
Continue readingਨਹਾਉਣ ਗਿਆ ਹੈ। | nahaun gya hai
ਸਾਡੇ ਮਕਾਨ ਦੇ ਉਪਰਲੇ ਪੋਰਸ਼ਨ ਵਿੱਚ ਇੱਕ ਬਾਗੜੀ ਬਨੀਆਂ ਪਰਿਵਾਰ ਰਹਿੰਦਾ ਸੀ।ਕੋਈ ਦਸ ਕੁ ਸਾਲ ਉਹ ਸਾਡੇ ਕੋਲ ਰਹੇ। ਮੂਲਰੂਪ ਵਿੱਚ ਉਹ ਦਿੱਲੀ ਦੇ ਸਨ ਤੇ ਪੂਰੀ ਹਿੰਦੀ ਬੋਲਦੇ ਸਨ। ਪਰ ਸਾਡੇ ਕਰਕੇ ਉਹ ਥੋੜੀ ਬਹੁਤ ਪੰਜਾਬੀ ਸਮਝਣ ਤੇ ਬੋਲਣ ਲੱਗ ਪਾਏ। ਇੰਨੇ ਲੰਬੇ ਸਮੇ ਦੌਰਾਨ ਉਹ ਸਾਡੀਆਂ ਲਿਹਾਜਾਂ ਤੇ
Continue reading