ਕਾਲਜ ਦਾ ਪਹਿਲਾ ਦਿਨ ਸੀ। ਇੱਕ ਤੇ ਏਡਮਿਸ਼ਨ ਬਹੁਤ ਮੁਸ਼ਕਿਲ ਨਾਲ ਮਿਲੀ ਸੀ। ਬਹੁਤ ਵਾਰੀਂ ਪਾਪਾ ਜੀ ਨੇ ਬੋਲਿਆ ਆਪਣੀ ਕਿਤਾਬ ਚੁੱਕ ਲਏ। ਪਰ ਮਨ ਕਿੱਤੇ ਮੰਨਦਾ ਸੀ। ਸਾਰਾ ਸਮਾਂ ਤਾਂ ਮੂਵੀ, ਵੇਕਣ ਚ ਜਾ ਫਿਰ ਗੇਮਾ ਵਿੱਚ ਨਿੱਕਲਦਾ ਸੇ। ਨਤੀਜੇ ਆਂ ਗੇ, ਬੱਸ ਕਿਸਿ ਤਰ੍ਹਾਂ ਭੂਆ ਜੀ ਦੀ ਹੈਲਪ ਨਾਲ਼ ਰਮਨ ਨੂੰ ਬਠਿੰਡਾ, ਦੇ ਗੋਰਵੰਤ ਕਾਲੇਜ ਵਿੱਚ ਇੰਟਰੀ
ਮੀਲ ਗਈ। ਪਰ ਹਰਕਤਾਂ ਨਾ ਟਲਿਆ ਹੱਲ ਉਹੀ ਸੇ ਪਹਿਲਾ ਵਾਲ਼ੇ ਪਾਪਾ ਜੀ ਨੂੰ ਆਸ ਸੀ। ਕੀ ਮੈ IPS ਕਰਾ, ਪਰ ਇਨ੍ਹਾਂ ਦਿਮਾਗ਼ ਕਿੱਤੇ ਸੀ ਰਮਨ ਦਾ ਓਸ ਨੂੰ ਤਿ ਬੱਸ ਗੇਮਾਂ ਜਾਂ ਘੁੰਮਣ ਤੋ ਫੁਰਸਤ ਮੀਲ ਜੈ, ਪਹਿਲਾ ਲੈਕਚਰ ਆਗਿਆ ਸੀ ਰਮਨ ਸੱਭ ਤੋਂ ਪਿਛਲੀ ਸੀਟ ਤੇ ਬੈਠਾ ਗੇਮ ਖ਼ੇਲ ਰਹਾ ਸੀ। ਹਜ਼ਾਰੀ ਲੱਗ ਰਹਿ ਸੀ। ਉਸ ਦੇ ਟੀਚਰ ਨੇ 3ਵਾਰੀ ਉਸ ਦਾ ਨਾਮ ਲੀਆ ਰਮਨ ਨੂੰ ਕੋਈ ਫ਼ਰਕ ਨਹੀਂ।ਓਸ ਨਾਲ ਜੋਤ ਨਾਲ ਦੀ ਕੁੱੜੀ ਜੋਂ ਕੀ ਉਸ ਤੋ ਅੱਗੇ ਬੈਠੀ ਸੀ ਉਸ ਨੂੰ ਇਸ਼ਾਰਾ ਕਿੱਤਾ ਕੀ ਹਾਜ਼ਰੀ ਲੱਗ ਰਹੀ ਹੈ। ਉਸ ਨੇ ਉਸ ਨੂੰ ਵੀ ਇੰਗਨੋਰ ਕਰ ਦਿੱਤਾ। ਮਾਸਟਰ ਆਪ ਆਗਿਆ ਓਸ ਕੋਲ਼। ਰਮਨ ਨੂੰ ਬੋਲਦਾ ਸਾਹਿਬ ਜੀ ਹੈ ਆਪ ਦੇ ਪਿਤਾ ਜੀ ਦੀ ਪ੍ਰਾਪਰਟੀ ਨਹੀਂ ਕਾਲੇਜ ਹੈ। ਕਿੱਤੇ ਧਿਆਨ ਆ ਆਪਿ ਦਾ। ਕੋਲ਼ ਅਹੇ ਮਾਸਟਰ ਨੂੰ ਵੇਖ ਰਮਨ ਪਾਣੀ ਪਾਣੀ ਹੋਗਿਆ ਸੀ। ਉਸ ਨੂੰ ਡਰ ਲੱਗਣ ਲੱਗਾ ਕੀ ਗੱਲ ਭੁਆ ਜੀ ਕੋਲ ਨਾ ਕਰ ਦੇਣ। ਉਹ ਦੋਨੀ ਹਟ ਜੋਰ ਮਾਫ਼ੀ ਮਗਨ ਲੱਗਾ। ਜੋਤ ਨੇ ਵੀ ਇਸ਼ਾਰਾ ਕਿੱਤਾ ਸੀ। ਮਾਸਟਰ ਜੀ ਨੇ ਉਸ ਨੂੰ ਪਹਿਲੇ ਦਿਨ ਹੀ ਕਲ਼ਾਸ ਤੋ ਬਾਹਰ ਕਰ ਦਿੱਤਾ। ਬਹਾਰ ਏਕ ਸੋਚ ਓਸ ਦੇ ਦਿਮਾਗ਼ ਚ, ਆਹੀ ਕੀ ਉਹ ਇਨ੍ਹਾ ਕਿੰਨਾ ਕੇ ਬੀਜੀ ਸੀ ਕੀ ਉਸ ਨੂੰ ਆਜ ਪਹਿਲੇ ਦਿਨ ਹਿ ਕਲਾਸ ਬਹਾਰ ਕਰ ਦਿੱਤਾ। ਲੈਕਚਰ ਖ਼ਤਮ ਹੋਇਆ। ਸਭ ਬਹਾਰ ਅੱਗੇ ਰਮਨ ਨੇ ਅਨੀਲ, ਨੂੰ ਬੋਲਿਆ ਯਾਰ ਤੂੰ ਹੀ ਦਸ ਦੇਣਾ ਸੀ ਅਨੀਲ ਨੇ ਜਵਾਬ ਦਿੱਤਾ। ਰਮਨ ਹੈ ਸਕੂਲ ਨੀ ਕਾਲੇਜ ਆ ਓਕੇ, ਆਪਣਾ ਕੰਮ ਆਪ ਕਰੋ। ਉਸ ਦੇ ਆ ਗੱਲ ਸੁਣ ਉਸ ਨੂੰ ਆਪਣੇ ਪਾਪਾ ਜੀ, ਦੀ ਗੱਲ ਯਾਦ ਆ ਗਈ। ਕੀ ਆਪਣਾ ਕੰਮ ਆਪ ਕਰੋ ਤਾਂ ਹੀ ਸੰਭਵ ਹੈ ਅੱਗੇ ਵੱਧ ਸਕੋ ਗੇ।
ਓਸੇ ਦਿਨ ਤੋ ਰਮਨ ਨੇ ਆਪਣੀਆ ਸੱਭ ਆਦਤਾਂ ਛੱਡ ਸਟੱਡੀ ਵਿਚ ਆਪਣਾ ਸਮਾ ਲਗੋਣਾ ਸ਼ੁਰੂ ਕਰ ਦਿੱਤਾ। ਤੇ ਅਪਣੀ ਕਲਾਸ ਚ ਪਹਿਲੇ ਨੰਬਰ ਤੇ ਪਾਸ ਹੋਇਆ।
ਇਕ ਨਿੱਕੀ ਜੀ ਸੋਚ ਨੇ ਉਸ ਦੀ ਕਲਪਨਾ ਹੀ ਬਦਲਤੀ । ਆਜ ਰਮਨ ਇਕ ਅੱਛਾ ਅਫਸਰ ਸੀ
ਸੋ ਸੱਚ ਹੀ ਬੋਲਿਆ ਕਿਸੀ ਨੇ ਕੀ ਇੱਕ ਨਿੱਕੀ ਜੀ ਸੋਚ ਆਦਮੀ ਦੀ ਜ਼ਿੰਦਗੀ ਬਦਲ ਸਕਦੀ ਹੈ।
ਵੀਰੋ ਸਟੋਰੀ ਅੱਛੀ ਲੱਗੀ ਤਾਂ ਲਾਈਕ ਕਰਨਾ ਜੀ
ਧੰਨਵਾਦ 🙏
ਹਰਦੀਪ ਸਿੰਘ ਭੱਟੀ