ਆਜ ਮੌਸਮ ਕੁੱਝ ਖਰਾਬ ਸੀ। ਹਲਕੀ ਹਲਕੀ ਰੈਣ, ਹੋ ਰਹੀ ਸੀ। ਮੈਂ ਚਾਅ ਦੀ ਘੁੱਟ ਪੀ ਸੋਚਦਾਂ ਕੀ ਬਹਾਰ ਦਾ ਮਜ਼ਾ ਵੀ ਲੈਅ ਅਵਾ। ਪਰ ਰੈਣ ਹੋਰ ਤੇਜ਼ ਹੋ ਗਈ। ਕੋਈ 1.00ਘੰਟਾ ਪੂਰਾ ਰੈਣ ਹੋਇ। ਬਹਾਰ ਜਾਣਾ ਮੁਸ਼ਕਿਲ ਹੋਗਿਆ ਕੁੱਝ ਮਿੰਟਾਂ ਬਾਅਦ ਇੱਕ ਰਿਸਕੇ ਵਾਲ਼ਾ ਉਸ ਤਰਫ਼ ਦੀ ਆ ਗਿਆ। ਮੈ ਓਸ ਨੂੰ ਅਵਾਜ਼ ਮਾਰੀ ਉਹ ਆਵਾਜ਼ ਸੁਣ ਰੁੱਕ ਗਿਆ। ਮੈ ਓਸ ਨੂੰ ਅੰਦਰ ਆਣ ਦਾ ਇਸ਼ਾਰਾ ਕਿੱਤਾ। ਪਰ ਉਸ ਨੂੰ ਗੇਟ ਖੁਲਦਾ ਵੇਖ ਮੇਰਾ ਕੁੱਤਾ ਮੋਤੀ ਲੱਗਾ ਸ਼ੋਰ ਪਾਵਨ। ਮੈਂ ਓਸ ਨੂੰ ਅਦਰ ਕਿੱਤਾ। ਉਸ ਨੂੰ ਚਾਅ ਪੁਛਿ। ਉ ਬੋਲਦਾ ਜੀ ਪਿਲਾ ਗਆ।ਓਸ ਦੀ ਬੋਲ਼ੀ ਤੋਂ ਮੈਨੂੰ ਇਸ ਤਰਾਂ ਲੱਗਿਆ ਕੀ ਉ ਕੋਈ ਨਵਾਂ ਆਇਆ ਹੈ l ਜੌ ਕੀ ਇਸ ਨਗਰ ਵਿੱਚ ਰਿਸ਼ਕਾ ਚਲਾ ਰਿਹਾ ਹੈਂ। ਮੈ ਉਸ ਨਾਲ ਸਬਜੀ ਮੰਡੀ ਤਕ ਆ ਜਾਨ ਦਾ ਰੇਟ ਤੈਅ ਕੀਤਾ।ਪਰ ਉਸ ਨੁੰ ਕੁਝ ਵੀ ਪਤਾ ਨਹੀਂ ਸੀ। ਉ ਬੋਲਦਾ ਜੌ ਹੋਇਆ ਦੇ ਦੇਣਾ।ਮੈ ਬਹੁਤ ਸੋਚੀ ਪੇ ਗਿਆ ਕੀ ਇਸ ਨੂੰ ਰੇਟ ਨੀ ਪਤਾ। ਮੈ ਉਸ ਨਾਲ ਬੈਠ ਬਹਾਰ ਆਗਿਆ। ਕੁਝ ਟਾਈਮ ਤਾਂ ਮੈ ਚੁੱਪ ਰਿਹਾ।ਫਿਰ ਓਸ ਨਾਲ ਗਲਾ ਕਰਨ ਲੱਗ ਪਿਆ। ਉਸ ਦੀ ਜ਼ਿੰਦਗੀ ਵਿੱਚ ਜੋਂ ਕੁਝ ਹੋਇਆ ਉਸ ਨਿ ਹੌਲੀ ਹੌਲੀ ਸੱਭ ਦੱਸਣਾ ਸੁਰੂ ਕਰ ਦਿੱਤਾ। ਉਹ ਇੱਕ ਬੰਗਲਾਦੇਸ਼ ਤੋਂ ਆਇਆ ਬੋਲਦਾ ਸੀ। ਤੇ ਉਸ ਨੇ ਆ ਵੀ ਦਸਿਆ ਕੀ ਕੋਈ ਪੰਜਾਬ ਦਾ ਮੁੰਡਾ ਇਸ ਦੀ ਕੁੱੜੀ ਨੂੰ ਇਧੇ ਲੈਅ ਆਇਆ ਹੈ। ਉਹ ਉਸ ਨੂੰ ਵਾਪਿਸ ਲੈਣ ਆਇਆ ਹੈ। ਕਉ ਕੀ ਘਰ ਵਿੱਚ ਉਸ ਦੀ ਮਾਂ ਮਰਨ ਵਾਲੀ ਹੈ। ਉਸ ਨੂੰ ਆਇਆ ਅੱਜ 12ਦਿਨ ਹੋ ਗਏ।ਪਰ ਉਸ ਦਾ ਪਤਾ ਨਹੀਂ। ਉਹ ਬਿਨਾ ਦਸੇ ਘਰ ਚੋਂ ਨਿਕਲ ਗਈ। ਮੇਰਿਆ ਉਸ ਦੀਆ ਗਲਾ ਸੁਣ ਅੱਖਾਂ ਚੋਂ ਪਾਣੀ ਨਿਕਲ ਆਇਆ।ਮੈ ਇੱਕ ਕਲਪਨਾ ਕਰਨ ਲੱਗਾ ਕੀ ਕੋਈ ਆਪਣਾ ਅੱਪੇ ਨੂੰ ਲੱਭਣ ਲੀ ਵੀ ਦੂਸਰੀ ਸਰਹੱਦ ਪਾਰ ਆ ਸਕਦਾ। ਉਸ ਦੀਆ ਅੱਖਾ ਵਿੱਚ ਇੱਕ ਕਲਪਨਾ ਸੀ ਕੀ ਉਹ ਅਪਣੀ ਧੀ ਨੂੰ ਇਜ਼ ਲੱਭ ਲਏ ਗਾ।
ਸੌ ਦੋਸਤੋ ਇਸ ਕਹਾਣੀ ਚ ਆ ਇੱਕ ਸੱਚੀ ਗੱਲ ਆ ਕੀ ਕਿਸੇ ਦੀ ਵੀ ਕੁੱੜੀ ਨੂੰ ਇਧਾ ਨਾਂ ਲੈਕੇ ਆਹੂ। ਤੁਸੀ ਤੇ ਗ਼ਲਤੀ ਕਰ ਰਹੇ ਉ। ਪਰ ਉਸ ਦਾ ਨਤੀਜਾ ਮਾ ਪਿਹੋ ਨੂੰ ਬੋਗਤਨ ਪੈਧਾ ।
ਸਟੋਰੀ ਅੱਛੀ ਲੱਗੀ ਤਾਂ ਲਾਈਕ ਕਰਨਾ ਹੋਰ ਕਾਫ਼ੀ ਸਟੋਰੀ ਅੱਛੀ ਲੈਕੇ ਮਿਲਾ ਗੇ।
ਸਤਿ ਸ੍ਰੀ ਆਕਾਲ
🙏