ਗੱਲ ਹੈ, 2001 ਦੀ ਮੈ ਟ੍ਰੇਨ ਵਿੱਚ ਬੈਠਾ ਆਪਣੀ ਮਾਸੀ ਨੂੰ ਮਿਲਣ ਲਈ ਲੁਧਿਆਣਾ ਵਾਲੀ ਨੂੰ। ਬਠਿੰਡਾ ਤੋਂ ਹੂੰਦੀ ਹੋਈ ਟ੍ਰੇਨ ਫਿਰੋਜਪੁਰ ਤੋਂ ਮੈਂ ਅਗਲੀ ਟ੍ਰੇਨ ਵਿੱਚ ਬੈਠਾ। ਅੱਗੇ ਦੋ ਸਟੇਸ਼ਨ ਟਾਪ, ਕਿ ਵੇਖਦਾ ਪੂਰੀ ਗੱਡੀ, ਪੁਲਿਸ ਵੱਲੋਂ ਗਿਰੀ ਹੋਈ ਸੀ। ਕੁਝ ਲੋਕਾ ਦੀ ਭੀੜ ਤੋ ਪੱਤਾ ਲੱਗਾ ਕੀ ਬਹੁਤ ਵੱਡੀ ਚੈਕਿੰਗ a ।
ਕੌਈ ਬਹਾਰ ਤੋਂ ਨਸ਼ਾ ਲੇਕੇ ਆਇਆ ਸੀ। ਜੋਂ ਕੀ ਇਸ ਗੱਡੀ ਵਿੱਚ ਹੀ ਸਫ਼ਰ ਕਰ ਰਹਾ ਸੀ। ਮੈਨੂੰ ਡਰ ਲੱਗਣ ਲੱਗ ਗਿਆ। ਕਿਉ ਕਿ ਮੇਰਾ ਪਹਿਲਾਂ ਸਫ਼ਰ ਸੀ। ਟ੍ਰੇਨ ਦਾ। ਇੱਕ ਤੇ ਮੈਂ ਅਪਣੇ ਆਪ ਨੂੰ ਖੁਸ਼ ਜ਼ਾ ਫ਼ੀਲ ਕਰ ਰਹਾ ਸੀ। ਪਰ ਹੁਣ ਦਿਲ ਬਹਾਰ ਵੱਲ ਆਗਿਆ। ਕੀ ਹੁਣ ਕਿ ਬਣੂ। ਮੇਰੇ ਨਾਲ ਦੀ ਸੀਟ ਵਾਲ਼ਾ ਜਲਦੀ ਜਲਦੀ ਨਾਲ਼ ਓਟੁਆ ਤੇ ਅੱਗੇ ਜਾਵਣ ਲਈ ਕਾਹਲਾ ਪੈ ਰਹਾ ਸੀ। ਉਸ ਕੋਲ਼ ਦੋ ਬੈਗ ਸਨ। ਮੈਂ ਸੋਚ ਰਿਹਾ ਸੀ ਕਿ ਇਸ ਕੋਲ ਕੌਈ ਨਾ ਕੋਈ ਨਸ਼ਾ ਵਾਲ਼ੀ ਆਈਟਮ ਹੋਣੀ। ਅਚਾਨਕ ਇੱਕ ਮਗਨ ਵਾਲਾ ਗੱਡੀ ਵਿੱਚ a ਗਿਆ। O ਸੱਭ ਕੋਲ ਜਾ ਜਾ
ਆਪਣੇ ਲੀ ਮੰਗ ਰਹਾ ਸੀ। ਮੈ ਵੀ ਓਸ ਨੂੰ ਪੁੱਛ ਬੇਠਾ ਗੱਡੀ c police ਆ ਹੈ ਮੰਗ ਰਹਾ ਹੈ। ਓਸ ਨੂੰ ਕਾਫ਼ੀ ਲੋਕਾਂ ਨੇ ਕੁੱਝ ਨਾ ਦਿੱਤਾ। ਬੱਸ o ਮੰਗ ਰਿਹਾ ਸੀ। ਮੇਰਾ ਕੋਲ ਆਗਿਆ ਮੈ ਓਸ ਨੂੰ ਮਾਜਕ ਝਾ ਕਰ ਦਿੱਤਾ ਪਰ o ਕੁੱਝ ਨਾ ਬੋਲਿਆ। ਅੱਗੇ ਹੋਗਿਆ।
ਬੱਸ ਅਪਣੀ ਚਾਲ ਚਲਦਾ ਉ ਡੱਬਾ ਪਾਰ ਕਰ ਗਿਆ
। ਮੈ ਨਾਲ ਵਾਲੇ ਨੂੰ ਬੋਲਣ ਲੱਗਾ ਕਿ ਗੱਡੀ ਕਿਸ ਟਾਈਮ ਚਲੇ ਈ। ਤੇ ਕੋਈ ਪੁਲਿਸ ਨਹੀਂ ਆਹੀ।
ਅਪਣੇ ਡੱਬੇ ਵਿੱਚ। ਇਧਆ ਹੀ ਟਾਇਮ ਵੈਸਟ ਕਿੱਤਾ
ਇਹਨਾਂ ਸਾਡਾ, ਕੁੱਝ ਮਿੰਟਾਂ ਬਾਅਦ ਗੱਡੀ ਚਲ ਪਹੀ।
ਚਲਦੀ ਟ੍ਰੇਨ c pata ਹੀ ਨਹੀਂ ਲੱਗਾ ਕਿਸ ਟਾਇਮ ਮੈਰੀ ਨੀਦ ਲੱਗ ਗਈ। ਅਚਾਨਕ ਰੌਲਾ ਝਾ ਹੋਇਆ
ਉਹੀ ਮਗਣਾ ਵਾਲਾ ਡੱਬੇ ਵਿੱਚ ਆਗਿਆ। O ਸਿੱਧਾ ਮੈਰੀ ਸੀਟ ਵੱਲ a ਰਹਾਂ ਸੀ।
ਮੈਨੂੰ ਸਮਜ਼ ਨੀਂ a ਰਹੀ ਸੀਂ ਕੀ ਜੌ ਬੰਦਾ ਰਗਦਾ ਹੋਇਆ a ਰਿਹਾ ਸੀ। ਉ ਕਿਵੇਂ ਚਲ ਰਿਹਾ ਹੈ।
ਉਸ ਨਾਲ ਜਿਸ* ਜਿਸ ਨੇ ਮਜ਼ਾਕ ਕਿੱਤਾ ਸੀ।
O ਸੱਭ ਨੂੰ ਖੜ੍ਹਾ ਕਰ ਰਿਹਾ ਸੀ। ਮੈਨੂੰ ਡਰ ਸੀ ਕਿ ਮੇਰਆ ਨੰਬਰ ਵੀ ਆਇਆ ਲੈਅ। ਪਰ o ਮੈਨੂੰ ਛੱਡ ਸਿੱਧਾ ਅੱਗਲੀ ਸੀਟ ਤੇ ਹੋਗਿਆ। ਜਿਸ ਗੱਲ ਦਾ ਡਰ ਸੀ ਹੋਈ ਹੋਇਆ। ਮੇਰੇ ਨਾਲ ਜੌ ਬੰਦਾ ਬੈਠਾ ਸੀ
ਉਹੀ ਨਸ਼ਾ ਤਸਕਰ ਸੀ।ਜੋਂ ਉਸ ਟਾਈਮ ਜਲਦੀ ਵਿੱਚ ਜਾ ਰਹਾ ਸੀ। ਤੇ ਜਿਸ ਨੂੰ ਇਸ ਨੇ ਫੜਿਆ ਸੀ।
ਲੁਧਿਆਣਾ ਆਗਿਆ। ਮੈਨੂੰ ਰੋਕ o ਬੰਦਾ ਬੋਲਿਆ ਮੈਂ ਪੁਲਿਸ ਵਾਲਾ ਹਿ ਆ। ਪਰ ਮੈ ਤੈਨੂੰ ਤੇਰੀ ਉਮਰ ਦੇ ਹਿਸਾਬ ਨਾਲ਼ ਛੱਡ ਰਿਹਾ। ਕਬੀ ਵੀ ਕਿਸੇ ਆਦਮੀ ਨਾਲ਼ ਮਜ਼ਾਕ ਨਹੀਂ ਕਰਨਾ ਚਾਹੀਦਾ।
ਹਰ ਬੰਦਾ ਇਕ ਜ਼ਾ ਨਹੀਂ ਹੁੰਦਾ। ਉਹ ਦਿਨ ਜਾਣਦਾ ਤੇ ਆਜ 2024a ਗਿਆ ਮੈਂ ਕਿਸ ਨਾਲ ਗੱਡੀ ਦੇ ਸਫ਼ਰ ਦੇ ਵਿੱਚ ਮਜਾਕ ਨਹੀਂ ਕੀਤਾ।
ਮੈਨੂੰ ਯਾਦ a ਅਗਰ ਉਹ ਨਾਸ਼ਾ ਤਸਕਰ ਵਾਲ਼ਾ ਕੰਮ ਨਾਂ ਉਸ ਗੱਡੀ c ਹੂੰਦਾ ਤੇ o ਪੁਲਸ ਵਾਲਾ ਮੈਨੂੰ ਨਾ ਸਿਖਿਆ ਦਿੰਦਾ। ਤਾਂ ਆਜ ਮੈ ਕਾਫੀ ਜਾਗ੍ਹਾ ਲੋਕਾਂ ਦੀ ਮੰਦੀ ਬੋਲਣੀ ਦਾ ਪਾਤਰ ਬਣਦਾ।
ਕਬੀ ਕਿਸੇ ਨਾਲ਼ ਮਾੜਾ ਨਾਂ ਬੋਲੋ। ਤੁਹਾਡੀ ਬੋਲ ਚਲ ਆਪ ਦੀ ਲੰਬੀ ਸੈੱਲਈ ਦਾ ਕਾਰਨ ਬਣਦੀ ਹੈ।
,,,,,, ਚੱਲਦਾ
ਹਰਦੀਪ ਸਿੰਘ ਭੱਟੀ