ਚਮਕਦਾ ਹੀਰਾ [ ਕਹਾਣੀ ]

ਪਹਾੜਾ ਦੀ ਸ਼ਰਘਾ c ਆਜ o ਆਪਣੇ ਆਪ ਨੂੰ ਖੁੱਲਾ ਮਹਿਸੂਸ ਕਰ ਰਹੀ ਸੀ। ਮੌਨਸੂਨ ਦਾ ਮੌਸਮ ਸ਼ਰੂ ਸੀ। ਹੋਲੀ ਹੌਲੀ,”ਹਲਕੀ ਬਾਰਿਸ਼ ਹੋ ਰਹਿ ਸੀ।
ਗੁਰਜੋਤ ਜੋਂ ਕੀ ਆਪਣੀ ਚੁਲਬੁਲੀ ਹਾਸੀ ਨਾਲ ਰੂਮ c ਘੁੰਮ ਰਹੀ ਸੀ। ਉਸ ਦੀ ਆਪਣੀ ਮਾਸੀ ਨਾਲ਼ ਗੱਲ ਹੋ ਰਹੀ ਸੀ। ਕਾਫ਼ੀ ਟਾਈਮ ਬਾਅਦ o ਸ਼ਿਮਲਾ ਆਹੀ ਸੀ। ਆਪਣੀ ਦੋਸਤਾ ਨਾਲ਼ ਘੁੰਮਣ ਲੀ, ਸੱਭ ਕੁੱਝ ਦਸ ਦੀ ਹੋਈ ਉਹ ਆਪਣੀ ਮਾਸੀ ਨੂੰ ਦਸਦੀ ਹੈ। ਕੀਂ ਉਹਨਾਂ ਬਹੁਤ ਇੰਜੋਯ ਕਿੱਤਾ ਇਸ ਜਗ੍ਹਾ ਤੇ। ਸਿੰਮੀ, ਜੋਤੀ, ਗੀਤਾ ਸੱਭ ਨਾਲ਼ ਅੱਛਾ। ਪਰ ਉਹ ਇੱਕ ਅਜਿਹੇ ਲੋਕਾਂ ਨੂੰ ਮਿਲ਼ੇ ਜੋਂ ਕੀ ਅਲੱਗ ਹੀ ਭਾਸ਼ਾ ਬੋਲਦੇ ਸਨ। ਅਸੀ ਉਹਨਾਂ ਕੋਲ਼ ਕੱਪੜੇ ਲੈਅ ਜੀ। O ਬਹੁਤ ਹੀ ਅਲੱਗ ਕਿਸਮ ਦੇ ਸਨ। ਜਿਸ ਤਰ੍ਹਾਂ ਚਾਈਨੀਜ਼ ਲੋਕ। ਮੈਨੂੰ ਇਨ੍ਹਾਂ ਦੀ ਬਿਲਕੁਲ ਸਮਜ ਨੀ ਆ ਰਹੀ ਸੀ। ਪਰ ਜੋਤੀ ਇਸ ਤਰਫ਼ ਦੀ ਸੀ ਉਹਨਾਂ ਦੀ ਗੱਲ ਸਮਜ ਰਹੀ ਹੈ। ਤੇ ਸਾਨੂੰ ਦਸ ਰਹੀ ਸੀ। ਉਹਨਾਂ ਦਾ ਕੱਪੜੇ ਦਾ ਕੰਮ ਸੀ। ਅਸੀ ਉਹਨਾਂ ਕੋਲ਼ ਗਰਮ ਕੱਪੜੇ ਲੈਅ। ਮੈ ਆਪ ਲੀ ਤੇ ਮੰਮੀ ਜੀ ਲੀ ਇੱਕ ਇੱਕ ਗਰਮ ਕੋਟੀ ਲੀ ਹੈ। ਅਸੀ ਸਾਰਾ ਸ਼ਿਮਲਾ ਘੁੰਮ ਲੀਆ। ਬੱਸ ਕਲ ਵਾਪਿਸ ਆ ਰਹੈ ਆ। ਉਹ ਅਗਲੇ ਦਿਨ ਵਾਪਸੀ ਤੇ ਸਨ । ਕੀ ਰਸਤੇ ਵਿੱਚ ਇਨ੍ਹਾਂ ਦੀ ਗੱਡੀ ਬੰਦ ਹੋ ਗਈ। ਰਾਤ ਦਾ ਟਾਇਮ ਸੀ। ਪਰ ਕੋਈ ਮਕੈਨਿਕ ਨਹੀਂ ਮੀਲ ਰਹਾ ਸੀ। ਗੀਤ ਹੁਣ ਕਿ ਬਣੂ ਗਾ, ਜੋਤੀ, ਗੱਡੀ ਬੰਦ ਹੋਗੀ।
ਉਪਰੋਂ ਡਰ ਵਿ ਲੱਗ ਰਹਾ ਸੀ ਕੌਈ ਜਾਨਵਰ ਨਾ a ਜਾਵੇ। ਸੰਨਾਟਾ ਛਾਇਆ ਹੋਇਆ ਸੀ। ਪੂਰਾ ਰੋਡ ਖਾਲੀ ਸੀ। ਕੁੜੀਆ ਦੀ ਗੱਡੀ ਵੇਖ ਕੁੱਝ ਵੀ ਹੋ ਸਕਦਾ ਸੀ। ਕੀ ਅਚਾਨਕ ਇੱਕ ਗੱਡੀ ਰੁੱਕ ਉਸ ਵਿਚ ਕੁੱਝ ਲੜਕੇ ਸਨ। ਓਹਨਾਂ ਨੂੰ ਵੇਖ ਉਹਨਾਂ ਅਪਨੀ ਗੱਡੀ ਦੀ ਬੈਰਕ ਮਾਰੀ। ਤੇ ਪਿੱਛੇ ਵੱਲ a ਗੇ।
ਉਹਨਾਂ ਦੇ ✋ c ਡਰਿੰਕ ਦੀਆ ਬੋਟਾਲਾ ਸਨ। ਗੌਰਵ ਜੋਂ ਕੀ ਡਰਾਈਵ ਕਰ ਰਹਾ ਸੀ ਬਹਾਰ ਵੱਲ ਆਗਿਆ। ਉਸ ਨੇ ਸਿੰਮੀ ਨੂੰ ਪੁੱਛਿਆ ਕੋਈ ਪ੍ਰੌਬਲਮ ਹੈ। ਉਹਨਾਂ ਗੱਡੀ ਦਾ ਪਹਿਲਾ ਸਿਸਾ ਨਹੀਂ ਖੋਲ੍ਹਿਆ। ਫ਼ਿਰ। ਜੋਤੀ ਨੂੰ ਡਰ ਸੀਂ ਕੋਈ ਗ਼ਲਤ ਕੰਮ ਨਾ ਕਰਨ ਹੁ। ਪਰ ਗੌਰਵ ਇੱਕ ਅੱਛਾ ਲੜਕਾ ਸੀ। ਇਸ ਨੇ ਫ਼ਿਰ ਪੁੱਛ ਕੇ ਇਸ਼ਰਾ ਕੀਤਾ। ਸਿੰਮੀ ਨੇ ਆਪਣੀ ਕਾਰ ਦਾ ਸਿੱਸਾ ਖੋਲ ਕੇ ਹਾ ਵਿੱਚ ਸਿਰ ਹੀਲਾ ਦਿੱਤਾ। ਡਰ ਦਾ ਮਾਹੌਲ ਸੀ। ਸਭ ਕੁੜੀਆਂ ਸਿੰਮੀ ਵੱਲ ਵੇਖ ਰਹੀਆ ਸਨ। ਪਰ ਸਿੰਮੀ ਦੇ ਹਤ c ਰੋਡ ਸੀ। O ਬੱਸ ਮੌਕੇ ਦੀ ਤਲਾਸ਼ ਵਿੱਚ ਸੀ। ਕੋਈ ਗ਼ਲਤ ਕੰਮ ਨਾਂ ਕਰਨ। ਅਨਜਾਣੇ ਰੋਡ ਤੇ ਬਹੁਤ ਖ਼ੁਸ਼ ਹੋ ਸੱਕਦਾ ਹੈ ।
ਗੌਰਵ , ਰਮੀ ਇਨ੍ਹਾ ਦੀ ਗੱਡੀ ਤੇ ਗਰਮ ਹੋਗੀ।
ਰੰਮੀ, ਕੋਈ ਨਾਂ ਯਾਰ ਇਹਨਾਂ ਨੂੰ ਆਪਾ ਲਿਫ਼ਟ ਦੇ ਦੇਣੀ ਹੈ। ਪੁੱਛ ਲਓ।
ਗੌਰਵ , ਤੁਸੀ ਇਸ ਗੱਡੀ ਨੂੰ ਇਸ ਜਗ੍ਹਾ ਲਾਕ ਕਰ,
ਸਾਡੇ ਨਾਲ਼ ਅਜੋ ਅਸੀਂ ਛੱਡ ਦੀਆ ਗੇ ਆਪ ਨੂੰ । ਤੁਸੀਂ ਜਾਣਾ ਕਿੱਤੇ a । ਜੋਤੀ ਬੋਲੀ ਜੀ ਅਸੀ ਚੰਡੀਗੜ੍ਹ, ਜਾਣਾ। ਹੋਰ ਕੁਝ ਨਾ ਬੋਲਦੀ ਹੋਏ o ਚੁੱਪ ਹੋ ਗਈ। ਸਿੰਮੀ ਨੇ ਉਸ ਨੂੰ ਘੂਰ ਕੇ ਸਾਮ੍ਹਣੇ ਵੇਖਿਆ।
ਫਿਰ । ਗੌਰਵ , ਮੈਡਮ ਅਸੀ ਜ਼ੀਰਕਪੁਰ ਜਾਣਾ ਤੁਸੀਂ ਅਜੋ। Pls, sabh ਚੁੱਪ ਸਨ। ਰੰਮੀ ਅਜੋ ਬਹਿ ਅਜੋ ਕੋਈ ਕੰਮ ਗ਼ਲਤ ਨੀ ਹੁੰਦਾ। ਟਾਈਮ, 8.06ਮਿੰਟ ਦਾ ਹੋਗਿਆ ਸੀ। ਹਨ੍ਹੇਰਾ ਹੋ ਰਿਹਾ ਸੀ।
ਆਖਿਰ ਸਿੰਮੀ ਬੋਲੀ ਸੱਭ ਨੂੰ ।
ਚਲਦਾ,,,

Leave a Reply

Your email address will not be published. Required fields are marked *