ਮੈਂ ਤੇ ਰਮਨ ਕਲਾਸ ਵਿੱਚ ਅਹੇ ਤਾਂ ਸੱਭ ਆਪਸ c ਕੁੜੀਆ ਗੱਲ ਬਾਤ ਕਰ ਰਹੀਆ ਸਨ । ਮੈ ਨਾਲ ਦੇ ਟੇਬਲ ਤੇ ਰਮਨ ਨਾਲ ਬੈਠ ਗਿਆ। ਮਨਪ੍ਰੀਤ ਨੇ ਰੋਜ਼ ਦੀ ਇੰਟਰੋ ਸੱਭ ਨਾਲ ਕਰਵਾ ਦਿੱਤੀ। ਮੈ ਸੋਚਾ ਆਹੀ ਮੌਕਾ ਮਿਲਣ ਦਾ । ਪਰ ਰਮਨ ਨੇ ਮੈਂਨੂੰ ਮਣਾ ਕਰ ਦਿੱਤਾ । ਪੌਲ ਸਾਇੰਸ ਦਾ ਲੈਕਚਰ ਸ਼ੁਰੂ ਹੋਗਿਆ ਸੀ। ਸੱਭ ਦਾ ਬੁੱਕ ਵੱਲ ਧਿਆਨ ਸੀ। ਪਰ ਮੈਂ ਰੋਜ਼ ਨੂੰ ਤੇ ਮਨਪ੍ਰੀਤ ਨੂੰ ਵੇਖ ਰਿਹਾ ਸੀ। ਜੌ ਆਪਸ ਵਿੱਚ ਗੱਲਾਂ ਕਰਨ c bezy ਸਨ।
ਪੀਰਿਯਡ ਖਤਮ ਹੋਗਿਆ ਸੀ ਅਸੀ ਕੰਟੀਨ ਵੱਲ ਚੱਲ ਪਏ। ਫ਼ਿਰ ਮੈ ਕੀਂ ਵੇਖਦਾ ਮਨਪ੍ਰੀਤ ਮੇਰੇ ਪਿੱਛੇ a ਰਹੀ ਹੈ ਮੈਂ ਇਕਦੱਮ ਰੁੱਕ ਗਿਆ। ਉਸ ਨੇਂ ਮੈਨੂੰ
ਰਹੇ ਰੋਕ ਲੀਆ ਬੋਲੀ ਤੁਸੀ ਸਾਡਾ ਘਰ ਲੱਭ ਰਹੈ ਸੀ। ਮੈਨੂੰ ਪਿੰਡ c ਪਤਾ ਲੱਗਾ। ਮੈ ਤੋੜੀ ਨਾਂ c ਸਿਰ ਹਿਲਉਂਦਾ। ਬੋਲਿਆ, ਉਹ ਬੋਲਦੀ ਝੂਠ ਨਾ ਮਾਰੋ ਮੈਨੂੰ ਸੱਭ ਪੱਤਾ ਲੱਗ ਗਿਆ। ਮੈ ਸੋਚਾ ਜੀ ਕੀ ਪਤਾ ਲੱਗ ਗਿਆ ਆਪ ਨੂੰ । ਪਰ ਮੈਨੂੰ ਕੀ ਪਤਾ ਸੀ ਉਹ ਮੇਰੇ ਨਾਲ ਕੀ ਕਲੀਅਰ ਕਰਨ ਅਹਿ ਸੀ। ਉਸ ਨੇ ਮੈਨੂੰ ਦੱਸ ਦਿੱਤਾ ਕੀ o ਓਸ ਵੱਲ ਅਪਣਾ ਟਾਇਮ ਨਾ ਵੈਸਟ ਕਰੀ ਜਾਵੇ। ਕਉ ਕੀ ਉਸ ਦੀ ਮੰਗਣੀ ਹੋ ਗਈ ਹੈ। ਜੱਸ ਹੈ ਗੱਲ ਸੁਣ ਆਪਣੇ ਆਪ ਨੂੰ ਹੌਸਲਾ ਦੀਦਾ ਬੋਲਿਆ ਥੈਕਸ ਆਪ ਦਾ ਤੁਸੀ ਮੇਰੀ ਗਲਤ ਫਹਿਮੀ ਦੂਰ ਕਰ ਤਿ। O ਬਸ ਅਪਣੇ ਆਪ ਨੂੰ ਹੌਸਲਾ ਦਿੱਤਾ ਤੇ ਗਰਾਊੰਡ c ਆਗਿਆ। ਜਿੱਤੇ ਰਮਨ ਅਨੀਲ ਉਸ ਦਾ ਵੈਟ ਕਰ ਰਹੇ ਸਨ।
ਰਮਨ, ਜੱਸ ਕਿ ਬੋਲੀ ਮਨਪ੍ਰੀਤ ਤੇਨੂੰ।
ਜੱਸ, ਬਸ ਯਰ ਸਭ ਸਪਨਾ ਹੀ ਰਹ ਗਿਆ।
ਰਮਨ, ਦਸ ਤੇ ਯਾਰ,”ਓਸ ਦੀ ਮੰਗਣੀ ਹੋਗੀ ਹੁਣ ਕੁਝ ਨੀ ਹੋ ਸਕਦਾ। ਸੱਭ ਦਿਲ ਵਿੱਚ ਵਿਚ ਰਹ ਗਿਆ।
ਅਨਿਲ, ਯਾਰ ਹੌਸਲਾ ਨਿ ਹਾਰੀ ਦਾ ਕੋਈ ਨਾ ਹੋਰ ਮੀਲ ਜਾਣੀ ਮਨਪ੍ਰੀਤ ਕੋਰ ਵਰਗੀ ਕੋਈ ਕੁੱੜੀ।
ਜੱਸ, ਆਹੋ ਯਾਰ ਸਹੀ ਆ।
ਜਾਣ ਦਾ ਟਾਈਮ ਹੋਗਿਆ ਸੀ। ਜੱਸ ਨੇ ਸੱਭ ਨੂੰ ਬਾਏ ਕੀਤੀ। ਤਿ ਇਕੱਲਾ ਹਿ ਕਾਲੇਜ ਤੋਂ ਨਿੱਕਲ ਗਿਆ। ਪਰ ਇਸ ਨੂੰ ਕਿ ਪਤਾ ਸੀ । ਅੱਗੇ ਕਿ ਹੋਣਾ।
ਉਹੀ ਮੁੰਡਾ ਜਿਸ ਦਾ ਮਨਪ੍ਰੀਤ ਕੋਰ ਨਾਲ ਰੌਲਾ ਸੀ ।
ਜੱਸ ਨੂੰ ਰੌਕ ਕੇ ਬੋਲਦਾ। ਤੇਨੂੰ ਕੀ ਬੋਲਦੀ ਸੇ o ਕੁੱੜੀ
ਦਸ ਨੀ ਤੈਨੂੰ ਅੱਜ ਹੌਸਪੀਟਲ ਭਰਤੀ ਕਰਾ ਦੇਣਾ ।
ਜੱਸ, ਵੀਰ ਜੀ ਉਸ ਦੀ ਮੰਗਣੀ ਹੋਗੀ। ਬੱਸ ਅਹਿ ਦਸ ਰਹੀ ਸੀ। ਓ ,
ਮੁੰਡਾ, ਅੱਛਾ a ਨਹੀ ਦੱਸਿਆ ਕਿਸ ਨਾਲ ਹੋਈ a
ਜੱਸ ,ਵੀਰ ਜੀ ਬੱਸ ਮੈ ਹੋਰ ਕੁੱਝ ਨੀ ਬੋਲਿਆ। ਸਿੱਧਾ ਅਪਣੇ ਦੋਸਤ ਕੋਲ a ਗਿਆ ਸੀ।
ਪਰ ਉਸ ਮੁੰਡੇ ਨੇ ਜੱਸ ਦੇ ਸਿਰ c ਹਮਲਾ ਕਰ ਦਿੱਤਾ।
ਜੱਸ ਕੁੱਝ ਅਪੇ ਨੂੰ ਸਬਲਦਾ , ਰੌਲਾ ਹੋਗਿਆ।
ਉਸ ਜਾਗ੍ਹਾ ਮਨਪ੍ਰੀਤ ਵੀ ਆਪਣੀ ਗੱਡੀ ਵਿੱਚ ਰੋਜ ਨਾਲ਼ ਕਾਲਜ c ਨਿਕਲੀ ਸੀ । ਉਸ ਨੇ ਜਬ ਇਨ੍ਹਾ ਸ਼ੋਰ ਵੇਖਿਆ ਹੈ ਉਹੀ ਮੁੰਡਾ ਹੈ ਜਿਸ ਨੇ ਉਸ ਨਾਲ ਹਰਕਤ ਕਰਿ ਸੀ। ਪਰ ਜੱਦ ਇਸ ਦੀ ਨਜ਼ਰ ਜੱਸ ਵੱਲ ਪਹੀ ਤਾਂ ਮਨਪ੍ਰੀਤ ਨੂੰ ਸਾਰੀ ਗੱਲ ਸਮਜਣ c ਦੇਰੀ ਨਾ ਲੱਗੀ।
ਜੱਸ, ਜੌ ਕੀ ਰੋਡ ਤੇ ਡਿੱਗ ਪਿਆ ਸੀ ।
ਮਨਪ੍ਰੀਤ, ਨੇ ਰੋਜ਼ ਨੂੰ ਬੋਲਿਆ ਰੋਜ਼ a ਮੁੰਡਾ ਅਪਣਈ
ਕਲਾਸ ਦਾ ਰੁੱਕ ਗਈ o ਗੱਡੀ ਲੈਅ।
ਮਨਪ੍ਰੀਤ ਨੇ ਲੋਕਾ ਦੀ ਮੱਦਦ ਨਾਲ ਉਸ ਨੂੰ ਹਸਪਤਾਲ ਲੀਜਾ ਭਾਰਤੀ ਕਰਵਾ ਦਿੱਤਾ।
ਰੋਜ਼ ਵੀ ਨਾਲ਼ ਸੀ।
ਇੱਧਰ ਰਮਨ ਤੇ ਅਨੀਲ ਨੂੰ ਪਤਾ ਲੱਗਾ ਉ ਵੀ ਓਤੇ a ਗੇ। ਸੱਭ ਬੋਲ ਰਹੇ ਸਨ । ਹੈ ਕੀਂ ਹੋਇਆ। ਹੈ ਸੱਭ ਨੂੰ ਮੀਲ ਕੇ ਕਾਲੇਜ ਵਿੱਚ ਗਿਆ ਸੀ।
ਰਮਨ ਨੂੰ ਸਾਰੀ ਗੱਲ ਸਮਜ ਆ ਗਈ।
ਪਰ ਉ ਕੁੱਝ ਨਾਂ ਬੋਲ ਰਿਹਾ ਸੀ। ਬੱਸ ਉਸ ਨੂੰ ਚਿੰਤਾ ਸੀ ਕੀ ਉਸ ਦਾ ਦੋਸਤ ਸਹੀ ਹੋਜੇ।
ਇੱਧਰ ਮਨਪ੍ਰੀਤ ਦਾ ਵੀ ਮੰਨ ਹੀਲ ਗਇਆ ਸੀ।
ਇੰਨੇ ਨੂੰ ਜੱਸ ਦੇ ਪਾਪਾ ਜੀ ਤੇ ਮਾਤਾ ਜੀ a ਗੇ ਸਨ।
ਪਰ ਜਸਾ ਵੀਰ ਅੱਜੇ ਹੋਸ c ਨਹੀਂ ਆਇਆ ਸੀ।
ਸਟ ਸਿਰ ਦੀ ਸੀ। ਸਾਰਾ ਮਹੌਲ ਬਹੁਤ ਹੋਰ ਹੋਗਿਆ। ਪੁਲੀਸ ਆਹੀ ਅਪਣੀ ਇਨਕੁਆਰੀ ਕਰੀ
ਤੇ ਚਲੀ ਗਹੀ। ਉਸ ਮੁੰਡੇ ਨੂੰ ਫ਼ੜ ਲਿਆ ਗਇਆ।
2ਦਿਨ ਬਾਅਦ ਜੱਸ ਨੂੰ ਹੋਸ਼ ਆਗਿਆ। ਸੱਭ ਖੁਸ ਸਨ। ਜਸ, ਦੇ ਮਾਤਾ ਜੀ ਉਸ ਨੂੰ ਵੇਖ ਰੋ ਪੇ।
ਰਮਨ ਤੇ ਅਨੀਲ ਵੀ ਆਪਣੇ ਦੋਸਤ ਕੋਲ ਗੇ।
ਜੱਸ , ਨੇ ਸਾਰੀ ਗੱਲ ਦੱਸੀ।
ਆਪਣੇ ਪਾਪਾ ਨੂੰ।
ਜਬ ਗੱਲ ਜੱਸ ਨੂੰ ਹੈ ਪਤਾ ਲੱਗਾ ਕਿ ਮਨਪ੍ਰੀਤ ਹੀ ਉਸ ਨੂੰ ਹਸਪਤਾਲ ਲੈਅ ਕੇ ਅਹਿ ਸੀ।
ਤਾਂ ਉਸ ਨੇ ਉਸ ਦਾ ਧੰਨਵਾਦ ਕੀਤਾ।
ਤੇ ਇਸਨੂੰ ਦਸਿਆ ਕੀ o ਮੁੰਡਾ ਉਸ ਲਈ ਹੀ ਉਸ ਨੂੰ ਪੁੱਛ ਰਹਾ ਸੀ। ਤਿ ਉਸ ਨੇਂ ਸੱਭ ਕੁਝ ਉਸ ਨੂੰ ਦਸ ਵੀ ਦਿੱਤਾ ਸੀ।
ਪਰ ਇਸ ਨੇ ਮਗਰੋਂ ਮੇਰੇ ਤੇ ਹਮਲਾ ਕੀਤਾ।
ਸੱਭ ਗੱਲ ਜੱਸ ਨਾਲ਼ ਕਰ ਰਹੇ ਸਨ
ਪਾਰ ਜੱਸ ਨੂੰ ਕਿ ਪਤਾ ਸੀ ਕੀ ਮਨਪ੍ਰੀਤ ਦੀ ਮੰਗਣੀ
ਜੱਸ ਨਾਲ਼ ਹੀ ਹੋ a
ਇੱਧਰ ਮਨਪ੍ਰੀਤ ਕੌਰ ਦੇ ਪਾਪਾ ਵੀ ਅੱਗੇ ਸਨ।
ਉਨ੍ਹਾਂ ਅਕੇ ਜੱਸ ਦਾ ਹਾਲ ਚਾਲ ਪੁੱਛਿਆ।
O ਠੀਕ ਸੀ।
ਜੱਸ ਦੇ ਭੁਆ ਜੀ ਕੋਲ ਖੜੇ ਸਨ। ਤੇ ਉਹਨਾਂ ਸੱਭ ਨੂੰ ਦਸ ਦਿੱਤਾ। ਮੰਗਣੀ ਦਾ।
ਜੱਸ ਸੁਣ ਇੱਕਦਮ ਹੈਰਾਨ ਹੋਗਿਆ।
ਤਿ ਮਨਪੀਤ ਵੱਲ ਵੇਖਣ ਲੱਗਾ।
ਕੀਂ ਜਿਵੇਂ ਉਸ ਨੂੰ ਉਸ ਦਾ ਪਿਆਰ ਮੀਲ ਗਿਆ ਹੋਵੇ।
ਉਸ ਨੂੰ ਆਪਣੇ ਦੋਸਤ ਅਨੀਲ ਦੀ ਗੱਲ ਯਾਦ ਆ ਰਹੀ ਸੀ। ਕੀਂ ਹੌਸਲਾ ਨੀ ਹਰੀ ਦਾ ਕਿ ਪਤਾ ਮੰਜਿਲ ਕੀਤੇ ਮੀਲ ਜੈ।
ਇੰਨ੍ਹਾਂ ਸ਼ਬਦਾਂ ਵਿੱਚ ਜੱਸ ਅਪਣੇ ਪਿਆਰ ਨੂੰ ਇੱਕ ਸੁਪਨੇ ਦੀ ਤਰ੍ਹਾਂ ਵੇਖ ਰਹਾਂ ਸੀ।
ਕੀਂ ਮਾਤਾ ਜੀ ਦੀ ਆਵਾਜ਼ ਅਹਿ
ਵੈ ਜੱਸ , ਜੱਸ ਵੈ ਪੁੱਤ।
ਉਠ ਤੇਰੀ ਭੂਆ ਨੇ ਆਵਣਾ ਉਨ੍ਹਾਂ ਨੂੰ ਲੈਅ ਆ।
ਜੱਸ, ਆਪਣਾ ਪਰਣਾ ਸਿੱਧਾ ਕਰਦਾ ਬੋਲਣ ਲੱਗਾ
ਯਾਰ ਜੈ ਸੁਪਨਾ ਸੱਚੀ ਹੋ ਜਾਨਦਾ। ਤੇ ਪਿਆਰ ਦੀ ਮਹਿਕ ਇੱਕ ਕਲੀ ਵਾਂਗ ਖਿੜ ਜਾਵੇ।
ਪਰ ਸਪਨਾ ਸਪਨਾ ਹੀਂ ਸੀ। O ਮੰਜੇ ਤੋਂ ਨੀਚੇ ਆਗਿਆ ਤਿ ਆਪਣੀ ਭੁਆ ਨੂੰ ਲੈਣ ਲਈ ਬਹਾਰ ਨਿੱਕਲ ਗਿਆ।
ਚਲਦਾ,,,,
Hardeep Singh Bhatti