ਘਰ ਦੀ ਛੱਤ ਅੱਜ ਸਵੇਰ ਤੋ ਹੀ ਚੋ ਰਹੀ ਸੀ।
ਬਾਰਿਸ਼ ਨੇ ਆਪਣਾ ਜਲਵਾ ਸ਼ੁਰੂ ਕਰ ਦਿੱਤਾ ਸੀ। ਸਮਾਂ ਬੜਾ ਬਲਵਾਨ ਹੁੰਦਾ ਹੈ। ਕੁਮਾਰ ਜੀ ਅਪਣੇ
ਘਰ ਦੇ ਵਿਹੜੇ ਵਿੱਚ ਬੈਠੇ ਸਨ। ਤਿ ਚਾਅ ਦਾ ਮਜ਼ਾ ਵੀ ਲੈਅ ਰਹੇ ਸਨ। ਸਾਂਤੀ ,ਸਾਂਤੀ ਇੱਕ ਆਵਾਜ਼ ਅਹਿ। ਕੁਮਾਰ ਜੀ, ਜੋਂ ਕੀ ਆਪਣੀ ਚਾਅ ਤੇ ਰੇਡਿਉ ਦਾ ਮਜ਼ਾ ਲੈਅ ਕੇ ਅਪਣੀ ਮਸਤੀ ਵਿੱਚ ਇੰਨ੍ਹੇ ਵਿਅਸਤ ਸਨ। ਕੀ ਉਹਨਾਂ ਨੂੰ ਪਤਾ ਵੀ ਹੀਂ ਨੀ ਲੱਗਾ ਮਾਤਾ ਜੀ ਅਵਾਜ਼ ਦੇ ਰਹੇ ਨੇ। ਸ਼ਾਂਤੀ, ਸਾਂਤੀ
ਕੁਮਾਰ ਜੀ ਦੀ ਬੇਟੀ ਅਪਣੇ ਰੂਮ ਚ ਸੀ । ਉੱਪਰ ਵਾਲੀ ਛਤ ਤੇ। ਉਸ ਨੇ ਅਵਾਜ਼ ਵੱਲ ਧਿਆਨ ਦਿੱਤਾ।
ਉਹ ਅਗਲੇ ਪਲ ਹਿ ਨੀਚੇ a ਗਈ। ਤੇ ਸਿੱਧੀ ਆਪਣੀ ਦਾਦੀ ਕੋਲ਼ ਗਹੀ। ਦਸੋ ਦਾਦੀ ਜੀ,
ਸਾਂਤੀ ਕਿੱਤੇ ਹੈ। ਮੇਰਾ ਚਸ਼ਮਾ ਉਸ ਨੇ ਕਿੱਤੇ ਰਖ ਦਿੱਤਾ। ਮੈ ਅਭੀ ਵਸ਼ਰੂਮ ਜਾਣਾ ਸੀ। ਉਸ ਨੇ ਆਪਣੀ ਦਾਦੀ ਜੀ ਨੂੰ ਵਸਰੂਮ ਕਰਵਾ ਕੇ ਮੁੜ ਬਹਾਰ ਵੱਲ ਚਲੀ ਗਈ।
ਕੁਮਾਰ ਜੀ, ਸ਼ਾਂਤੀ ਇੱਕ ਕੱਪ ਹੋਰ ਚਾਅ ਮੀਲ ਸਕਦੀ ਹੈਂ।
ਕੋਈ ਜਵਾਬ ਨਹੀਂ।
ਸਾਂਤੀ , ਸ਼ਾਂਤੀ,,,,,,,,,,,
ਕੁਮਾਰ ਜੀ ਆਪ ਰਸੌਈ ਵਿੱਚ ਚਾਅ ਬਣਾ ਕੇ ਲੈਅ ਆਇਆ। ਪਰ ਸੱਭ ਸਾਂਤੀ ,ਸਾਂਤੀ ਬੋਲ ਰਹੇ ਸਨ।
ਪਰ ਕਿਸੀ ਨੂੰ ਕਿ ਪਤਾ ਸਾਂਤੀ ਕਿੱਤੇ ਗਈ। ਜੋਂ ਕਿ ਸਭ ਨੂੰ ਸਵੇਰ ਦਾ ਨਾਸ਼ਤਾ, ਪਾਣੀ ਕਰਾ ਕੇ ਇੱਕਦਮ ਹੀ ਗਾਇਬ ਹੋਗੀ।
3, ਘੰਟੇ,, ਬੀਤ ਜਾਣ ਤੇ ਵੀ ਸਾਂਤੀ ਨਹੀਂ ਆਹੀ ਤਾਂ
ਕੁਮਾਰ ਜੀ ਇੱਕਦਮ ਸੁਣ ਹੋਗਿਆ। ਸਾਂਤੀ ਅਭੀ ਤੱਕ ਨਹੀਂ ਆਹੀ।
ਉਸ ਨੇ ਅਪਨੀ ਲੜਕੀ ਨੂੰ ਆਵਾਜ਼ ਮਾਰੀ। O ਨੀਚੇ ਆ ਗਈਂ। ਪਾਪਾ ਕਿ ਹੋਇਆ। ਬੇਟਾ ਆਪ ਕਿ ਮੰਮੀ ਖਾਹ ਪਰ ਹੈ। ਕੁੱੜੀ, “ਪਾਪਾ, ਦਾਦੀ ਨੇ ਵੀ ਉਹਨਾਂ ਨੂੰ ਆਵਾਜ਼ ਮਾਰੀ ਸੀ। ਪਰ o ਨਹੀਂ ਸੀ ਅਹਿ। ਕਿੱਤੇ ਸੁਮਨ ਅੰਟੀ ਕੌਲ ਤੇ ਨਹੀਂ ਗੇ।
ਕੁਮਾਰ ਜੀ, ਪਤਾ ਕਰਦਾ ਮੈ।
ਸੁਮਨ,ਘਰ ਫੋਨ ਵੱਜਦਾ, ਸੁਮਨ ਜੀ ਕੀ ਮੇਰੀ ਪਤਨੀ ਸਾਂਤੀ ਆਹੀ ਹੈ । ਆਪ ਕੇ ਘਰ।
ਜਵਾਬ ਨਾ ਕੁਮਾਰ ਜੀ ਨਹੀਂ।
ਕੁਮਾਰ ਜੀ ਬਹੁਤ ਟੈਂਸ਼ਨ ਚ ਸਨ। ਉਹਨਾਂ ਦੋ — ਚਾਰ ਹੋਰ ਫ਼ੋਨ ਕਿੱਤੇ ਪਰ ਓਤੇ ਵੀ ਨਹੀਂ ਸੀ।
ਸਵਾਲ ਸੀ । ਸ਼ਾਂਤੀ ਕਿੱਤੇ ਗਈ ਚਲੀ ਹੈ।
ਆਖਿਰ ਬਾਰਿਸ਼ ਹੋਰ ਤੇਜ ਹੋ ਗਈ।
ਕੁਮਾਰ ਜੀ,ਬਹੁਤ ਚਿੰਤਾ ਵਿੱਚ ਸਨ। ਪਰ ਕਿਸੀ ਨੂੰ ਕੁੱਝ ਪਤਾ ਨੀ ,
ਫ਼ਿਰ ਇੱਕਦਮ ਸੁਮਣ ਜੀ a ਗੇ । ਤੇ ਕੁਮਾਰ ਜੀ ਨੂੰ ਬੋਲੇ। ਉੱਪਰ ਛਤ ਉਪਰ ਛਤ। ਸੱਭ ਉਨ੍ਹਾਂ ਵੱਲ ਵੇਖ ਰਹੇ ਸੀ। ਜਦ ਉੱਪਰ ਵੱਲ ਸੱਭ ਅਹੇ ਤਾਂ ਸੱਭ ਦੇ ਹੋਸ਼ ਹੀ ਉੱਡ ਗਏ। ਸਾਂਤੀ ਜੀ ਅਪਣੀ ਸੱਭ ਤੋ ਉਪਰਲੀ ਛੱਤ ਤੇ ਜਮਾ ਹੋਆ ਪਾਣੀ ਕਡ ਦੀ ਕਡ ਦੀ ਬਿਜਲੀ ਦੀ ਤਾਰ ਨਾਲ ਲਮਕੀ ਹੋਈ ਸੀ। ਹਰ ਪਾਸੇ ਤੋ ਰੋਣਾ ਸ਼ੁਰੂ ਹੋਗਿਆ। ਕੁਮਾਰ ਜੀ , ਜੋਂ ਕਿ ਕੋਈ ਕੰਮ ਨਹੀਂ ਬੱਸ। ਕੁਰਸੀ ਤੇ ਹੀ ਬੈਠਾ ਹੁਕਮ ਮਾਰਦਾ ਰਹਦਾ ਸੀ।
ਅੱਜ ਆਪਣੀਆ ਅੱਖ ਵਿੱਚ ਆਹੀ ਮਹਿਸੂਸ ਕਰ ਰਿਹਾ ਸੀ। ਕੀਂ ਓਸ ਨੇ ਸਾਰੀ ਉਮਰ ਸਾਂਤੀ ਨੂੰ ਰੋਅਬ ਨਾਲ ਹੁਕਮ ਹਿ ਮਾਰਿਆ। ਪਰ ਉਹ ਹੁਣ ਕਦੀ ਵੀ ਸ਼ਾਂਤੀ ਨੂੰ ਹੁਕਮ ਨਹੀਂ ਮਾਰ ਸੱਕਦਾ।
ਕਿਉ ਕਿ ਸ਼ਾਂਤੀ ਹੁਣ ਇਸ ਦੁਨੀਆ ਵਿੱਚ ਨਹੀਂ ਸੀ।
ਅਪਣਾ ਕੰਮ ਆਪ ਕਰੋ। ਕੋਈ ਇੰਨ੍ਹਾਂ ਵਹਿਲਾ ਨਹੀਂ ਕੀ ਆਪ ਦਾ ਕੰਮ ਕਰੇ।
ਚਲਦਾ,,,,,
ਸਟੋਰੀ ਅੱਛੀ ਲੱਗੀ ਤਾਂ ਲਾਈਕ ਕਰਨਾ ਜੀ
🙏🙏🙏🙏🙏 ਹਰਦੀਪ ਸਿੰਘ ਭੱਟੀ
good stori