ਇੱਕ ਹੋਰ ਜਵਾਬ | ikk hor jawaab

ਕਰਮਜੀਤ ਕੌਰ ਅੱਜ ਸਵੇਰ ਨਾਲ਼ ਹੀ ਆਪਣੇ ਮੂੰਹ ਵਿੱਚ ਬੁੜ2 ਕਰ ਰਹੀ ਸੀ। ਉਸ ਦਾ ਗੁੱਸਾ ਤਾਂ ਹੁਣ ਹਰ ਰੋਜ ਦਾ ਹੋਗਿਆ ਸੇ। ਮੋਗਾ ਸਿੰਘ, ਜੋਂ ਕੀ ਇਸ ਨੂੰ ਕਹਿ ਵੇਰੀ ਬੋਲ ਰਿਹਾ ਸੀ ਕਰਮੋ, ਸਵੇਰ ਦੇ ਟਾਈਮ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ।
ਕਿਉ ਤੂੰ ਪੂਰਾ ਘਰ ਸ਼ੋਰ ਨਾਲ ਚੁੱਕੀ ਰਖਦੀ ਏ।
ਕਰਮੋ,”ਤੂੰ ਆਪ ਤਾਂ ਕੋਈ ਕੰਮ ਕਰਨਾ ਨੀ । ਇਸ ਕਰਮਜਲੀ ਦੇ ਜਿਸ ਦਿਨ ਦੇ ਪੈਰ ਸਾਡੀ ਘਰ ਦੀ ਥਰੀ ਤੇ ਪੇ ਨੇ ਰੋਟੀ ਨਸੀਬ ਨੀ ਹੂੰਦੀ । ਅੱਜ 4ਸਾਲ ਹੋਗੇ ਕੋਈ ਜਵਾਕ ਨੀ। ਸਾਰਾ ਪਿੰਡ ਮੇਹਣਾ ਮਾਰਦਾ ਮੈਨੂੰ। ਮੋਗਾ ਸਿੰਘ, “ਇਸ ਵਿੱਚ ਇਸ ਕੁੱੜੀ ਦਾ ਕਿ ਦੋਸ a । Waheguru ji ਨੇ ਹੈ ਦਾਤ ਬਕਸਨੀ ਨਾ
ਕਰਮੋ। ਕੋਈ ਨਾ ਸਬਰ ਕਰ।
ਮੋਗਾ ਸਿੰਘ ਬੋਲਦਾ।,
ਨੱਥਾ ਸਿੰਘ, “ਬਬੇ ਰੋਟੀ ਪਹੀ। ਮੈ ਆਜ ਸ਼ਹਿਰ ਜਾਣਾ, ਕੁਲਵਿੰਦਰ ਨੂੰ ਨਾਲ ਲੇਕੇ।
ਕਰਮਜੀਤ ਕੌਰ,,” ਕਿ ਗੱਲ ਫਿਰ ਆਜ ਇਸ ਦੀ ਕੋਈ ਨਵੀ ਡਿਮਾਂਡ a ਜੋਂ ਪੂਰੀ ਕਰਨੀ ਕੋਈ ਤੂੰ।
ਬੇਬੇ ਉ ਤੇਨੂੰ ਆਕੇ ਦਾਸਾ ਗਾ।
ਕੁਲਵਿੰਦਰ ਕੌਰ ਇਕ ਪੜ੍ਹੀ ਹੋਈ ਸ਼ੀਆਨੀ ਕੁੱੜੀ ਸੀ।
ਉਹ ਆਪਣੀ ਸੱਸ ਦੀਆਂ ਗਲਾ ਦਾ ਬਿਲਕੁਲ ਗੁੱਸਾ ਨੀ ਕਰਦੀ ਸੀ। ਕਿਉ ਕਿ o ਅਜੇ ਅਪਣੀ ਪੜਾਈ ਪੂਰੀ ਕਰੀ ਜਾ ਰਹੀ ਸੀ। ਤੇ ਸਰਕਾਰੀ ਨੌਕਰੀ ਦੇ ਟੈਸਟ ਦੇ ਰਹਿ ਸੀ।
ਇਸ ਲਈ ਉਹ ਬੱਚੇ ਬਾਰੇ ਵੀ ਨਹੀਂ ਸੌਚ ਰਹੀ ਸੀ।
ਪਰ ਇੱਧਰ ਕਰਮੋ ” ਦਾ ਜਵਾਬ ਹਿ ਸੀ । ਕੀਂ o ਆਪਣੇ ਪੁੱਤਰ ਦਾ ਮਗਨਾ ਕਿੱਤੇ ਹੋਰ ਕਰ ਦੇ।
ਉ ਮੋਘਾ ਸਿੰਘ ਨੂੰ ਬੋਲਦੀ ਹੈ ਕਿ ਜੀ ਆਪਾ।
ਅਪਣੇ ਪੁੱਤਰ ਦਾ ਰਿਸ਼ਤਾ ਆਪ ਦੇ ਨਾਲ ਦੇ ਪਿੰਡ ਦੇ
ਨੰਬਰਦਾਰ ਜਗ੍ਹਾ ਸਿੰਘ ਦੀ ਕੁੱੜੀ ਨਾਲ ਕਰ ਦੇਣਾ।
ਮੋਘਾ ਸਿੰਘ, ਕਰਮੋ ਤੂੰ ਚੁੱਪ ਕਰ।
ਕੁੱੜੀ c ਕੋਇ ਕਮੀ ਨਹੀਂ ਐ। ਕਿਉ ਕੀ ਮੋਘਾ ਸਿੰਘ ਇੱਕ ਤਰਕਸ਼ੀਲ ਸੌਚ ਦਾ ਆਦਮੀ ਸੀ। ਹਰ ਜਗ੍ਹਾ ਦਾ ਪਾਰਖੂ ਸੋਚ ਵਾਲਾ ਇਨਸਾਨ।
ਓਧਰ,”ਕਰਮੋ, ਦੀ ਨੋਹ ਨੇ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਆਜ ਉਹੁ ਤੇ ਉਸ ਦਾ ਘਰਵਲਾ ਸ਼ਹਿਰ ਵਿੱਚ ਉਸ ਦਾ ਰਜ਼ਲਟ ਵੇਖਣ ਗੇ ਸਨ।
O ਮਸਟਣੀ ਬਣ ਗਹੀ ਸੀ।
ਘਰ c ਖੁਸੀ ਦੀ ਗੱਲ ਸੀ। ਆਜ ਸਾਰਾ ਪਿੰਡ
ਮੋਘਾ ਸਿੰਘ ਦੇ ਘਰ ਮੁਬਾਰਕ ਦੇਣ a ਰਹਾ ਸੀ।
ਪਰ ਕਰਮੋ ਸੌਚ ਰਹੀ ਸੀ ਕਿ ਕੋਈ ਘਟਣਾ ਵਾਪਰ ਗਈ ਹੋ। O ਰੋਣ ਲਗਦੀ ਹੈ। ਤੇ ਅਪਣੀ ਨੋਹ ਨੂੰ ਬੁਰਾ ਬਲਾ ਬੋਲਣ ਲਗਦੀ ਹੈ। ਕੀਂ ਉਸ ਦੇ ਪੁੱਤਰ ਨੂੰ ਖਾ ਗਈ। ਓਸ ਨੂੰ ਕਿ ਪਤਾ ਸੀ ਅਸਲੀ ਗਲ ਦਾ।

ਓਸ ਦਾ ਰੌਲਾ ਸੁਣ ਮੋਘਾ ਸਿੰਘ ਘਰ ਅੰਦਰ ਆਵਦਾ ਹੈ। ਤੇ ਉਸ ਦੇ ਮਹੂ ਤੇ ਇੱਕ ਜੋਰਦਾਰ ਹਿਟ ਕਰ ਦਿੰਦਾ ਹੈ। ਕਰਮੋ ਦੂਰ ਜਾ ਕੇ ਵਜਦੀ ਹੈ।
ਓਧਰੋ। ਓਸ ਦਾ ਮੂੰਡਾ ਤੇ ਉਸ ਦੀ ਘਰਵਾਲੀ ਵੀ ਅੰਦਰ a ਜਨਦੇ ਨੇ। ਉਹੁ ਓਸ ਨੂੰ ਰੋਕਦੇ ਨੇ
ਕਰਮੋ ਨੂੰ ਓਸ ਦੀ ਨੋਹ ਸਬਲਦੀ ਹੈ। ਤੇ ਬੋਲਦੀ ਹੈ।
ਮਾਤਾ ਜੀ ਮੈ ਅਪਣੇ ਪਿੰਡ c ਮੈਡਮ ਲੱਗ ਗਈ ਆ।
O ਵੀ ਸਰਕਾਰੀ ਸਕੂਲ ਦੀ। O ਦਸਦੀ ਹੈ ਆਜ ਉਸ ਦਾ ਨਤੀਜਾ ਵੇਖਣ o ਸ਼ਹਿਰ ਗੇ ਸਨ।
ਕਰਮੋ , ਨੂੰ ਅਪਨੀ ਗਲਤੀ ਦਾ ਅਹਿਸਾਸ ਹੁੰਦਾ ਹੈ।
O ਅਪਣੀ ਨਹੋ ਰਾਣੀ ਨੂੰ ਗਵਕੜੀ ਵਿੱਚ ਲੈਅ ਕੇ ਉਸ ਨੂੰ ਮਾਫ਼ ਕਰਨ ਲਈ ਬੋਲਦੀ ਹੈ।
ਤੇ ਆਖਦੀ ਹੈ ਕੀ o ਆਪਣੀ ਅਨਪੜ੍ਹ ਸੌਚ ਨਾਲ ਕਿੰਨਾ ਕੁੱਝ ਉਸ ਨੂੰ ਬੋਲ ਰਹਿ ਸੀ। ਹੈ ਅੱਜ o ਪੜ੍ਹੀ ਹੁਦੀ ਤਾਂ ਉਸ ਨੂੰ ਵੀ ਪਤਾ ਹੁੰਦਾ ਇਨ੍ਹਾਂ ਗਲਾ ਦਾ।
ਪਰ ਆਜ ਉਸ ਨੂੰ ਇੱਕ ਜਵਾਬ ਮੀਲ ਗਇਆ ਹੈ ਕਿ ਅਨਪੜ੍ਹਤਾ ਇੱਕ ਬਹੁਤ ਵੱਡਾ ਔਗੁਣ ਹੈ ਇਸ ਨੂੰ ਦੂਰ ਕਰਨ ਲਈ ਹਰ ਇਕ ਬੰਦਾ ਤੇ ਔਰਤ ਨੂੰ ਅੱਗੇ ਆਵਣਾ ਚਾਹੀਦਾ ਹੈ।
ਸ਼ਹੀਦ ਆਜ ਕਰਮਜੀਤ ਕੌਰ ਨੂੰ ਆਜ ਅਨਪੜ੍ਹਤਾ ਦਾ ਇਕ ਹੋਰ ਜਵਾਬ ਮੀਲ ਗਿਆ ਹੋਵੇ।
ਚਲਦਾ,,,,,
Hardeep Singh Bhatti,

Leave a Reply

Your email address will not be published. Required fields are marked *