ਹਵਾ ਚੱਲ ਰਹੀ ਹੈ, ਜੋਰ ਜੋਰ, ਦੀ।
ਬਹੁਤ ਜੋਰ, ਜੋਰ ਦੀ। “ਇੱਕਦਮ ਮੋਨਿਕਾ ਦੀ ਅੱਖ ਖੁਲਦੀ ਹੈ। O ਕੀਂ ਵੇਖਦੀ ਹੈ। ਕੀ ਆਜ ਮੌਸਮ ਠੀਕ ਨਹੀਂ, ਰੈਣ ਹੋਣ ਵਾਲ਼ੀ ਆ। ਗਰਮੀ ਦਾ ਮੌਸਮ ਸੁਰੂ ਸੀ ਅੱਜ ਕਾਲੇਜ ਨਾਂ ਜਾਣ ਦਾ ਇਸ਼ਰਾ ਜਿਹਾ ਉਸ ਨੂੰ ਮੀਲ ਗਇਆ। O ਅਪਣੇ ਬਿਸਤਰ ਤੋ ਉਟ ਸਿੱਧਾ ਆਪਣੇ ਦੋਸਤਾ ਨੂੰ ਫੋਨ ਮਰਦੀ ਹੈ।
ਫੋਨ ਦੀ ਘੰਟੀ ਵੱਜਦੀ ਹੈ, ਰੀਨਾ ਫੋਨ ਅਟੈਂਡ ਕਰਦੀ ਹੈ।
Hello””ਮੋਨਿਕਾ”
ਰੀਨਾ ” ਮੋਨਿਕਾ , ਆਜ ਮੇਰੇ ਘਰ ਆਜਾ ਨਾਲ਼ ਜੋਤੀ
ਸਿੰਮੀ, ਔਰ ਅਨੀਲ ਨੂੰ ਵੀ ਲੈਅ ਅਵੀ।
ਰੀਨਾ, ਕਿਊ ਅੱਜ ਕੋਈ ਖਾਸ ਬਾਤ ਹੈ।
ਮੋਨਿਕਾ , ਨਹੀਂ ਤੋ ਫਿਰ, ਰੀਨਾ।
ਮੋਨਿਕਾ, ਅੱਜ ਆਪ ਨਾਲ਼ ਦੇ ਸ਼ਹਿਰ c ਜੋਂ ਕੀ ਇੱਕ
ਪਹਾੜੀ ਤੇ ਹੈ। ਵਹਾ ਚਲਣਾ ਹੈ।
ਰੀਨਾ, ਪਰ ਆਪਾ ਇੱਕ ਵਾਰੀਂ ਗਏ ਸੀ।
ਕੀ ਹੁਣ ਫ਼ਿਰ ਉਸ ਫਾਰਮ ਹਾਊਸ ਵਿੱਚ ਜਾਣਾ।
ਮੋਨਿਕਾ, ਯਸ ਬੋਲਦੀ ਹੈ।
ਰੀਨਾ, ਸਮਜ ਜਾਂਦੀ ਹੈ।
ਇੱਧਰ ਰੈਣ ਹੋਰ ਤੇਜ਼ ਹੋ ਜਾਂਦੀ ਹੈ। ਮੋਨਿਕਾ ਅਪਣੀ,
Maa ਨੂੰ ਬੋਲਦੀ ਹੈ ਕੀ ਉਹ ਆਜ ਅੱਗਲੇ ਸ਼ਹਿਰ ਚਲੇ a । ਕੋਈ ਕਾਲਜ ਦੇ ਕੰਮ ਤੋ। ਨਾਲ ਓਸ ਦੇ
ਸਾਥੀ ਵੀ ਨੇ ਕਿ o ਆਪ ਦੀ ਗੱਡੀ ਵਿੱਚ ਜਾ ਸਕਦੇ ਨੇ।
Maa, ਪਰ ਬੇਟਾ ਮੈ ਆਜ ਆਪ ਦੇ papa ਨਾਲ਼
Gupta ji, ਘਰ ਜਾਣਾ।
ਮੋਨਿਕਾ, ਮੰਮੀ ਤੁਸੀਂ pls ਨਾ ਜਾਵੋ ਅੱਜ ਮੈਨੂ ਗੱਡੀ ਦੇ ਦੋ।
ਮੰਮੀ, ਮੋਨਿਕਾ ਜਿੱਦ ਨਹੀਂ ਕਰਦੇ ਬੇਟਾ।
ਪਰ ਉਸ ਦੀ ਜਿੱਦ ਅੱਗੇ ਉਸ ਦੇ ਮੰਮੀ ਯੈੱਸ ਬੋਲ ਦਿੱਤਾ।
ਮੋਨਿਕਾ ਹੁਣ ਬਹੁਤ ਖ਼ੁਸ਼ ਸੀ।
ਇੰਨੇ ਨੂੰ ਗੇਟ ਤੇ ਮੋਨਿਕਾ ਦੇ, ਕਲਾਸ ਦੇ ਦੋਸਤ ਵੀ। ਆ ਜਾਂਦੇ ਨੇ।
ਜੋਤੀ, ਰੀਨਾ ਮੋਨਿਕਾ ਦਾ ਘਰ ਤਾਂ ਬਹੁਤ ਵਧੀਆ।
ਰੀਨਾ, ਯੈੱਸ।
ਆਪਣੀ ਬੇਸਟ ਫਰੈਡ ਹੈ।
ਜੋਤੀ, ਪਰ ਅਪਾ ਜਾਣਾ ਕਿੱਤੇ a ਰੀਨਾ ਨੂੰ ਪੁਚਦੀ ਹੈ।
ਰੀਨਾ, ਸੱਭ ਉਸ ਨੂੰ ਪਤਾ।
ਸੱਭ ਘਰ c ਇੰਟਰੀ ਕਰਦੇ ਨੇ। ਮੋਨਿਕਾ ਸੱਭ ਨਾਲ਼ ਮਿਲਦੀ ਹੈ ਤੇ ਅਪਣੇ ਘਰ ਦੇ ਨੌਕਰ। ਬਾਬੂ ਰਾਮ ਨੂੰ ਚਾਅ ਬਣਾ ਕੇ ਲੈਅ ਆਣ ਦਾ ਇਸ਼ਾਰਾ ਕਰਦੀ ਹੈ।
ਬਾਬੂ ਰਾਮ, ਸਿੱਧਾ ਰਸੌਈ ਵਿੱਚ ਚਲਾ ਜਾਂਦਾ ਹੈ।
ਮੋਨਿਕਾ, ਸੱਭ ਨੂੰ ਦਸਦੀ ਹੈ ਕਿ ਆਜ ਆਪਆ ਨੇ
ਨਾਲ਼ ਦੇ ਸ਼ਹਿਰ ਵਿੱਚ ਫਾਰਮ ਹਾਊਸ ਵਿੱਚ ਜਾਣਾ ਹੈ।
ਸੱਭ ਉਸ ਵੱਲ ਵੇਖਣ ਲੱਗੇ।
ਸਿੰਮੀ, ਅਨੀਲ ਨੂੰ ਬੋਲਦੀ ਹੈ। ਇਸ ਦਾ ਫਾਰਮ ਹਾਊਸ ਵੀ ਹੈ। ਆਜ ਖੂਬ ਮਜ਼ਾ ਲਓ।
ਸਿੰਮੀ ਅਨੀਲ ਦੀ ਗਰਲਫ੍ਰੈਂਡ ਸੀ।
ਅਨਿਲ, ਹਲਕੀ ਜੀ ਹਾਂਸੀ ਹੱਸਦਾ ਹੈ। ਤੇ ਚੁੱਪ ਕਰ ਜਾਂਦਾ ਹੈ।
ਇੰਨ੍ਹਾਂ ਨੂੰ ਕਿ ਪਤਾ ਸੀ ਜਿਸ ਜਾਗ੍ਹਾ ਇਨ੍ਹਾਂ ਨੇ ਜਾਣਾ ਹੈ ਦੁਬਾਰਾ ਕੋਈ ਇਨ੍ਹਾ ਦਾ ਪਹਿਲਾ ਤੋਂ ਹੀ wait kr ਰਹਾ ਹੈ।
ਬਾਬੂ ਰਾਮ, ਚਾਅ ਲੇਕੇ ਅੰਦਰ a ਜਾਣਦਾ ਹੈ।
ਮੋਨਿਕਾ, ਸੱਭ ਨੂੰ ਬੋਲਦੀ ਹੈ ਚਾਅ ਲਵੋ। ਫਿਰ ਆਪਾ ਚੱਲਦੇ a।
ਸੱਭ, ਚਾਅ ਪੀਂਦੇ ਨੇ ਤੇ ਆਪਸ c ਗਪ ਸ਼ਪ ਮਾਰ ਦੇ ਨੇ।
ਮੰਮੀ ਦਾ ਫ਼ੋਨ ਆਇਆ। ਮੋਨਿਕਾ ਸੱਭ ਦੋਸਤ ਆ ਗੇ ਆਪ ਦੇ। ਮੋਨਿਕਾ hnji ਬੋਲਦੀ ਹੈ।
Ok,
ਮੰਮੀ ਦੀ ਇੰਟਰੀ ਹੂੰਦੀ ਹੈ। ਸੱਭ ਨਾਲ,,,Helo Hayy, ਮੋਨਿਕਾ ਕਰੋਣੀ ਹੈ।
ਪਰ ਜੋਤਿ ਨੂੰ ਮੋਨਿਕਾ ਦੀ ਮੰਮੀ ਦਾ ਵਿਵਹਾਰ ਅੱਛਾ ਨਹੀਂ ਲੱਗਦਾ। O ਘਬਰਾ ਜਾਂਦੀ ਹੈ।
ਬੱਸ ਇਤੋ ਇਨ੍ਹਾ ਦੀ ਲਾਈਫ c ਇੱਕ ਬਦਲਾਆ ਆਵਨਾ ਵਾਲਾ ਹੁੰਦਾ ਹੈ।
ਚਲਦਾ,,,,,,
ਹਰਦੀਪ ਸਿੰਘ ਭੱਟੀ।