ਘਰ ਵਿੱਚ ਸੱਭ ਇੱਕ ਦੂਜੇ ਨਾਲ ਮੀਲ ਕੇ ਰਹੰਦੇ ਸੀ।
ਕੋਈ ਆਪਸੀ ਫਾਈਟ ਨਹੀ ਸੀ। ਸੱਭ ਇੱਕ ਦੂੱਜੇ ਦਾ ਮਾਨ ਸਨਮਾਨ ਕਰਦੇ ਸਨ। ਆਪਸੀ ਪਿਆਰ ਬਹੁਤ ਸੀਂ । ਸੱਭ ਵੀਰਾਂ ਦਾ ਆਪਸੀ ਪਿਆਰ ਇੰਨ੍ਹਾਂ ਸੀ ਕੀ ਨਾਲ ਦੇ ਪਿੰਡ ਵੀ ਭੇ ਮੰਨਦੇ ਸਨ। ਅਜੀਤ ਸਿੰਘ ਇੰਨ੍ਹਾਂ ਦਾ ਸੱਭ ਤੋ ਵੱਡਾ ਭਰਾ ਸੀ। ਜਿਸ ਨੂੰ ਸਾਰਾ ਪਿੰਡ ਜ਼ੈਲਦਾਰ ਅਜੀਤ ਸਿੰਘ ਬੋਲਦਾਂ ਸੀ। 7ਫੁੱਟ ਦੀ ਇਸ ਦੀ ਹਾਇਟ ਸੀ। ਚਘਾ ਕੱਬਡੀ ਦਾ ਖਿਡਾਰੀ ਸੀ।
ਬਾਕੀ ਇਸ ਦੇ ਭਰਾ ਵੀ ਇਸ ਵਾਗੂੰ ਹੀ ਕੋਈ ਨਾ ਕੋਈ ਗੇਮ ਖੇਡਣ ਦੇ ਵਿੱਚ ਸੋਕੀਨ ਸਨ।
ਇੰਨ੍ਹਾਂ ਦਾ ਸੱਭ ਤੋਂ ਇੱਕ ਛੋਟਾ ਵੀਰ ਜੈਪਾਲ ਸਿੰਘ
O ਇਨ੍ਹਾਂ ਨਾਲੋ ਵੱਖਰੀ ਸੌਚ ਦਾ ਬੰਦਾ ਸੀ।
ਓਨ੍ਹਾਂ ਦਿਨਾਂ ਵਿੱਚ ਸੱਭ ਰੋਟੀ ਪਾਣੀ ਆਪਸ ਵਿਚ ਮਿਲ ਕੇ ਖੰਦੇ ਸਨ।ਪਰ ਆਜ ਜੈਪਾਲ ਸਿੰਘ ਇਨਾਂ ਵਿੱਚ ਸ਼ਾਮਿਲ ਨਹੀ ਸੀਂ। ਅਜੀਤ ਸਿੰਘ ਸੱਭ ਨੂੰ ਪੁਚਦਾ ਹੈ ਆਜ ਜੈਪਾਲ ਕਿਊ ਨੀਂ ਆਇਆ। ਸੱਭ ਚੁੱਪ ਸਨ। ਇਨ੍ਹਾ ਦੀ ਮਾਤਾ ਜੀ ਜੋਂ ਕੀ ਰੋਟੀ ਬਣਾ ਰਹੀ ਸੀ ਇੰਨ੍ਹਾਂ ਦੇ ਬਾਪ ਨੂੰ ਬੋਲਦੀ ਹੈ । ਕੀਂ ਕਿਸੀ ਇੱਕ ਦਾ ਵਿਆਹ ਕਰ ਦੇ ਤਾਂ ਜੌ ਰੋਟੀ ਪਾਣੀ ਬਨੋਣਾ ਸ਼ੋਕਾ ਹੋ ਜੈ। O ਆਪਸੀ ਗੱਲਬਾਤ ਕਰ ਹੀ ਰਹੇ ਸਨ। ਕੀਂ ਜੈਪਾਲ ਸਿੰਘ ਅੰਦਰ ਆਵਦਾ ਹੈ। ਓਸ ਨਾਲ ਇੱਕ ਕੁੱੜੀ ਹੂੰਦੀ ਹੈ । ਅਜੀਤ ਸਿੰਘ ਓਸ ਵੱਲ ਵੇਖ ਬੋਲਦਾਂ ਹੈ ਤੁ ਆ ਕੀ ਦਾਗ਼ ਲਵਾ ਦਿੱਤਾ।
ਕਿਸ ਦੀ ਕੁੱੜੀ ਹੈ। ਜੈਪਾਲ ਸਿੰਘ ,ਅਜੀਤ ਸਿੰਘ ਨੂੰ ਬੋਲਦਾਂ ਹੈ ਵੀਰੋ ਆ ,,”ਮੇਰੀ ਘਰਵਾਲੀ ਹੈ !ਤੇ ਇਸ ਘਰ ਦੀ ਛੋਟੀ ਨੂੰਹ ਹੈ। ਪਰ ਇਹ ਸੱਭ ਨਹੀਂ ਮੰਨਦੇ।
ਇਸ ਦੀ ਮਾ ਨੂੰ ਬਹੁਤ ਚਾਅ ਹੂੰਦਾ ਕੀ ਓਸ ਦਾ ਛੋਟਾ ਮੂੰਡਾ ਓਸ ਦਾ a ਸੁਪਨਾ ਪੂਰਾ ਕਰ ਦਿੱਤਾ।
ਪਰ ਓਸ ਦਾ ਆ ਸੁਪਨਾ ਸੁਪਨਾ ਹਿ ਬਣ ਜਾਂਦਾ ਹੈ।
ਅਜੀਤ ਸਿੰਘ ਅਪਣੀ ਅਣਕ ਵਿੱਚ ਉਹਨਾਂ ਨੂੰ ਘਰ ਤੋ ਪਿੱਛਲੇ ਪਾਸੇ ਵਾਲਾ ਵਿਹੜੇ ਆਦਰ ਜਾਣ ਦਾ ਹੁਕਮ ਦਿੰਦਾ ਹੈ। ਤੇ ਬੋਲਦਾ ਹੈ। ਆਜ ਤਿ ਬਾਅਦ ਉਨ੍ਹਾਂ ਦਾ ਇਸ ਨਾਲ ਕੋਈ ਲੈਣ ਦੇਣ ਨੀ।
O ਸਾਡੇ ਲਹੀ ਮਰ ਗਯਾ। ਅਸੀ ਓਸ ਲੀ।
ਤੇ ਨਾਲ ਹਿ ਓਸ ਦਿਨ ਤੋ ਉਨ੍ਹਾਂ ਵਿਚ ਇੱਕ ਦੀਵਾਰ ਜੀ ਬਣ ਜਾਂਦੀ ਹੈ।
ਇਸ ਆਪਸੀ ਪਿਆਰ ਵਿਚ ਇੱਕ ਕੁੱੜੀ ਦੇ ਆਣ ਨਾਲ ਇੱਕ ਦੀਵਾਰ ਬਣ ਜਾਂਦੀ ਹੈ। ਜੌ ਕੀ ਇਨ੍ਹਾ ਬਰਵਾ ਦੇ ਪਿਆਰ ਨੂੰ ਖਤਮ ਕਰ ਦਿੰਦੀ ਹੈ।
ਚਲਦਾ,,,,,,
ਹਰਦੀਪ ਸਿੰਘ ਭੱਟੀ