ਗਰਮੀ ਦੇ ਦਿਨ ਆ ਗਏ ਹੁਣ ਕਣਕ ਦੀ ਵਾਢੀ ਸ਼ੁਰੂ ਹੋਣੀ ਸੀ। ਪਿੰਡ c ਰੌਲਾ ਹੋਗਿਆ। ਕੀ ਨੰਬਰਦਾਰ ਅਪਣਾ ਖੇਤ ਵੇਚ ਰਹੇ ਹੈ। ਬੋਲੀ ਸੁਰੂ ਹੋਣੀ ਸੀ।
ਕਰਮ ਸਿੰਘ ਸੋਚਦਾ ਇਸ ਵੇਰੀ 5ਕਿਲ੍ਹੇ ਲੈਅ ਲੇਵਾ ਗਾ। ਉ ਮੰਡੀ ਵਿੱਚ ਆਪਣੇ ਆੜਤੀਆ ਕੋਲ ਜਾਂ ਕੇ ਪੈਸੇ ਮੰਗਦਾ ਹੈ। ਪਰ ਉਸ ਨੂੰ ਕੌਈ ਜਵਾਬ ਨੀ ਮਿਲ਼ਦਾ o ਕਿੰਨਾ ਟਾਈਮ ਬੈਠ ਵਾਪਿਸ a ਜਾਣਦਾ ਹੈ। ਰਾਣੋ ਕੀਂ ਗੱਲ ਅੱਜ ਦੁਖੀ ਕਿਉੰ ਹੋ ਤੁਸੀਂ।
ਕਰਮ ਸਿੰਘ ਬੱਸ ਪੁੱਛ ਨਾਂ ਅਸੀਂ ਜਿਨੀ ਮਰਜੀ ਗਰਮੀ c ਕੰਮ ਕਰਦੇ ਰਹੀਐ ਰਹਿਣਾ ਨੌਕਰ ਦੇ ਨੌਕਰ। ਜਾਂ ਤਾਂ ਸਰਕਾਰ ਦੇ ਜਾ ਫ਼ਿਰ ਆੜਤੀਆ ਦੇ
ਮਿਲਦਾ ਕੁੱਝ ਨਿ ।
ਚਲਦਾ,,,,
Deep