ਅਗਰ ਪੁਲਿਸ ਚਾਹਵੇ ਤਾਂ ਅਪਰਾਧੀ ਨੂੰ ਪਤਾਲ ਚੋਂ ਵੀ ਲੱਭ ਸਕਦੀ ਆ ਇਸ ਦਾ ਬੈਸਟ ਐਗਜਾਮਪਲ ਹੈਗਾ ਆ ਸਜਨੀ ਮਰਡਰ ਕੇਸ ਹੈ ਸਜਨੀ 26 ਸਾਲ ਦੀ ਔਰਤ ਸੀ ਉਸ ਦਾ ਕਤਲ 14 ਫਰਵਰੀ 2003 ਵਿੱਚ ਹੋਇਆ ਸੀ ਇਹ ਲੁੱਟ ਪਾਟ ਤੇ ਕਤਲ ਦਾ ਮਾਮਲਾ ਸੀ ਅਜੇ ਪੁਲਿਸ ਇਸ ਕਤਲ ਕੇਸ ਦਾ ਪਤਾ ਹੀ ਕਰ ਰਹੀ ਸੀ ਕਿ ਦੂਸਰੇ ਦਿਨ ਹੀ ਸੰਜਨੀ ਦਾ ਪਤੀ ਵੀ ਲਾਪਤਾ ਹੋ ਗਿਆ ਉਸ ਸਮੇਂ ਗੁਜਰਾਤ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੀ ਉਹ ਇਸ ਵਿੱਚ ਇੱਕ ਜਾਂਚ ਕਮੇਟੀ ਦਾ ਗਠਨ ਕਰਦਾ ਹੈ ਤੇ ਜਾਂਚ ਟੀਮ ਬਣਾਉਂਦਾ ਹੈ ਪੁਲਿਸ ਇਸ ਕੇਸ ਨੂੰ ਸਲਝਾਉਣ ਲਈ ਛੇ ਸਾਲਾਂ ਵਿੱਚ ਇਕ ਲੱਖ ਕਾਲ ਡਿਟੇਲ ਚੈੱਕ ਕਰਦੀ ਹੈ ਹਜ਼ਾਰਾਂ ਲੋਕਾਂ ਤੋਂ ਪੁੱਛਗਿਛ ਕਰਦੀ ਹੈ ਪੁਲਿਸ ਤੇ ਇੱਕ ਟੀਮ ਕਈ ਸਾਲਾਂ ਤੱਕ ਇੱਕ ਅਣਜਾਣ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਫਿਰ 15 ਸਾਲ ਦੀ ਮੇਹਨਤ ਤੋਂ ਬਾਅਦ ਪੁਲਿਸ ਦੀ ਮਿਹਨਤ ਨੂੰ ਫਲ ਲੱਗਦਾ ਹੈ ਤੇ ਜਦੋਂ ਕਾਤਲ ਦਾ ਪਤਾ ਲੱਗਦਾ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਇਸ ਕੇਸ ਵਿੱਚ ਪੁਲਿਸ ਦਾ ਕੰਮ ਇੰਨਾ ਲਾਜਵਾਬ ਸੀ ਕਿ ਕਾਤਲ ਵੀ ਪੁਲਿਸ ਨੂੰ ਪੁੱਛਣ ਤੇ ਮਜਬੂਰ ਹੋ ਗਿਆ ਕਿ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਕਿ ਮੈਨੂੰ ਤੁਸੀਂ ਲੱਭਿਆ ਕਿੱਦਾਂ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੱਦਾਂ ਇੱਕ ਇਨਸਾਨ ਇੰਨੀ ਦਰਿੰਦਗੀ ਤੱਕ ਜਾ ਸਕਦਾ ਹੈ ਅੱਜਾ ਉਹ ਦੱਸਦੇ ਆਂ ਪੂਰੀ ਕਹਾਣੀ ਇਸ ਕਹਾਣੀ ਦੀ ਸ਼ੁਰੂਆਤ 14 ਫਰਵਰੀ 2003 ਦੀ ਸਵੇਰੇ ਸਵੇਰੇ ਸ਼ੁਰੂ ਹੁੰਦੀ ਹੈ ਜਦੋਂ ਸਵੇਰੇ ਸਵੇਰੇ ਅਹਿਮਦਾਬਾਦ ਵਿੱਚ ਰਹਿੰਦੇ ਇੱਕ ਓਕੇ ਕ੍ਰਿਸ਼ਨਾ ਨਾਮ ਦੇ ਵਿਅਕਤੀ ਦੀ ਫੋਨ ਦੀ ਰਿੰਗ ਵੱਜਦੀ ਹੈ ਓਕੇ ਕ੍ਰਿਸ਼ਨ ਫੋਨ ਚੱਕਦੇ ਆ ਤੇ ਦੂਜੇ ਪਾਸੇ ਉਹਨਾਂ ਦੇ ਜਵਾਈ -ਤਰੂਨ ਕੁਮਾਰ ਜੀਨਾ ਰਾਜ- ਉੱਚੀ ਉੱਚੀ ਰੋਂਦਾ ਤੇ ਫੋਨ ਦੇ ਉੱਤੇ ਕਹਿੰਦਾ ਹੈ ਘਰ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ ਤੇ ਚੋਰਾਂ ਨੇ ਚੋਰੀ ਕਰਨ ਆਏ ਤੇ ਉਹਨਾਂ ਦੀ ਪਤਨੀ ਦਾ ਕਤਲ ਵੀ ਕਰ ਦਿੱਤਾ ਸੰਜਨਾ ਓਕੇ ਕ੍ਰਿਸ਼ਨ ਦੀ ਬੇਟੀ ਸੀ ਓਕੇ ਕ੍ਰਿਸ਼ਨ ਇਹ ਗੱਲ ਸੁਣਦੇ ਹੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਜਲਦੀ ਹੀ ਤਰੁਣ ਦੇ ਘਰ ਪਹੁੰਚਦਾ ਹੈ ਤੇ ਉੱਥੇ ਦੇਖਦਾ ਹੈ ਓਕੇ ਕ੍ਰਿਸ਼ਨ ਘਰ ਵਿੱਚ ਜਾ ਕੇ ਦੇਖਦੇ ਆ ਕਿ ਘਰ ਵਿੱਚ ਸਾਰਾ ਸਮਾਨ ਇਧਰ ਉਧਰ ਖਿਲਰਿਆ ਪਿਆ ਹੈ ਤੇ ਸਾਹਮਣੇ ਫਲੋਰ ਦੇ ਉੱਤੇ ਉਹਨਾਂ ਦੀ ਬੇਟੀ ਦੀ ਲਾਸ਼ ਪਈ ਹੈ। ਤੇ ਨੇੜੇ ਬੈਠਾ ਉਹਨਾਂ ਦਾ ਜਵਾਈ ਉੱਚੀ ਉੱਚੀ ਦਹਾੜਾ ਮਾਰ ਕੇ ਰੋ ਰਿਹਾ ਹੈ। ਲੋਕੀ ਚੱਕ ਕੇ ਉਸ ਨੂੰ ਨੇੜੇ ਦੇ ਹਸਪਤਾਲ ਲੈ ਜਾਂਦੇ ਆ ਪਰ ਹਸਪਤਾਲ ਵਿੱਚ ਜਾਂਦੇ ਹੀ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਉੱਥੇ ਪੁਲਿਸ ਨੂੰ ਵੀ ਪਤਾ ਲੱਗ ਜਾਂਦਾ ਹੈ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਆਪਣੀ ਸ਼ਾਨਬੀਨ ਸ਼ੁਰੂ ਕਰ ਦਿੰਦੀ ਹੈ ਘਰ ਵਿੱਚ ਦੇਖਣ ਤੋਂ ਪੁਲਿਸ ਵਾਲਿਆਂ ਨੂੰ ਇਹ ਲੁੱਟ ਖੋਹ ਤੇ ਚੋਰੀ ਦਾ ਮਾਮਲਾ ਅਲੱਗ ਲੱਗਦਾ ਸੀ ਪਰ ਪੁਲਿਸ ਇਸ ਵਿੱਚ ਕੋਈ ਵੀ ਢਿੱਲ ਨਹੀਂ ਕਰਨਾ ਚਾਹੁੰਦੀ ਸੀ ਪੁਲਿਸ ਵਾਲੇ ਸੰਜਨੀ ਦੇ ਪਤੀ ਤਰੁਣ ਤੋਂ ਵੀ ਪੁੱਛਗਿਛ ਕਰਦੇ ਆ ਪਰ ਤਰੁਣ ਬਹੁਤ ਉਚੀ ਉਚੀ ਰੋਂਦਾ ਹੈ ਤਰੁਣ ਉੱਚੀ ਉੱਚੀ ਦਹਾੜਾ ਮਾਰ ਕੇ ਰੋਂਦਾ ਹੈ ਪਰ ਪੁਲਿਸ ਉਸ ਤੋਂ ਪੁੱਛਗਿਛ ਜਾਰੀ ਰੱਖਦੀ ਹੈ ਪਰ ਪੁਲਿਸ ਦਾ ਕੁੱਤਾ ਵਾਰ-ਵਾਰ ਉਹਦੇ ਉੱਤੇ ਹੀ ਭੌਂਕਦਾ ਹੈ। ਇਹ ਦੇਖ ਕੇ ਪੁਲਿਸ ਨੂੰ ਥੋੜਾ ਸ਼ੱਕ ਤਾਂ ਹੁੰਦਾ ਹੈ ਪਰ ਉਸ ਦੀ ਸਿਹਤ ਵਿਗੜਦੀ ਦੇਖ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਲੈਂਦੀ ਹੈ। ਪੁਲਿਸ ਦਾ ਖੋਜੀ ਕੁੱਤਾ ਬਾਰ-ਬਾਰ ਤਰਨ ਦੇ ਉੱਤੇ ਭੌਂਕਦਾ ਦੇਖ ਪੁਲਿਸ ਥੋੜੀ ਸੋਚ ਵਿੱਚ ਪੈ ਜਾਂਦੀ ਹੈ ਕਿ ਇਸ ਲੁੱਟ ਪਾਟ ਤੇ ਕਤਲ ਵਿੱਚ ਕਿਤੇ ਤਰੁਣ ਦਾ ਹੀ ਹੱਥ ਤਾਂ ਨਹੀਂ ਪਰ ਉਸ ਨੂੰ ਰੋਂਦਾ ਦੇਖ ਕੇ ਪੁਲਿਸ ਇੱਕ ਵਾਰ ਸੋਚਦੀ ਹੈ ਸ਼ਾਇਦ ਇਸ ਨੇ ਨਹੀਂ ਕੀਤਾ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੰਦੀ ਹੈ ਕਮਾਲ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਤਰੁਣ ਨੂੰ ਉਸ ਦੀ ਪਤਨੀ ਦੀ ਲਾਸ਼ ਨੂੰ ਦੇਖਣ ਲਈ ਹਸਪਤਾਲ ਵਿੱਚ ਲਿਆ ਜਾਂਦਾ ਹੈ ਤਾਂ ਖੋਜੀ ਕੁੱਤਾ ਵਾਰ-ਵਾਰ ਫਿਰ ਉਸ ਉੱਤੇ ਹੀ ਭੌਂਕਦਾ ਹੈ। ਇਸ ਨੂੰ ਪੁਲਿਸ ਨਜ਼ਰ ਅੰਦਾਜ਼ ਕਰ ਦਿੰਦੀ ਹੈ ਤੇ ਉਥੋਂ ਚਲੇ ਜਾਂਦੇ ਹਨ ਪਤਨੀ ਦੀ ਕਤਲ ਕਰਕੇ ਤਰੁਨ ਦੀ ਹਾਲਤ ਬਹੁਤ ਜਿਆਦਾ ਖਰਾਬ ਸੀ ਇਸ ਲਈ ਪੁਲਿਸ ਉਸ ਤੋਂ ਜ਼ਿਆਦਾ ਪੁੱਛਗਿੱਛ ਨਹੀਂ ਕਰਦੀ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਕਾਰਵਾਈ ਅੱਗੇ ਵਧਾਉਂਦੀ ਹੈ ਜਦੋਂ ਅਗਲੇ ਦਿਨ ਉਸਦੀ ਪਤਨੀ ਦਾ ਸੰਸਕਾਰ ਕਰਨਾ ਸੀ ਤਾਂ ਤਰੁਣ ਨੂੰ ਪੁਲਿਸ ਹਸਪਤਾਲ ਤੋਂ ਲੈਣ ਲੈਣ ਜਾਂਦੀ ਹੈ ਤਾਂ ਦੇਖਦੀ ਹੈ ਕਿ ਤਰੁਣ ਉੱਥੇ ਹੈ ਨਹੀਂ ਤਰੁਣ ਗੈਬ ਹੋ ਚੁੱਕਾ ਸੀ ਤੇ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਤੇ ਪੁਲਿਸ ਤਰੁਣ ਨੂੰ ਲੱਭਣ ਦੀ ਹਰ ਇੱਕ ਕੋਸ਼ਿਸ਼ ਕਰਦੀ ਹੈ ਹੁਣ ਤਰੁਨ ਨੂੰ ਲੱਭਣ ਲਈ ਬਹੁਤ ਸਾਰੀਆਂ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਤੇ ਤਰੁਣ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਸਜਨੀ ਦੇ ਮਾਂਪੇ ਸਜਨੀ ਦੇ ਕਤਲ ਦਾ ਕੇਸ ਤਰੂਨ ਦੇ ਉੱਪਰ ਹੀ ਪਾ ਦਿੰਦੇ ਹਨ ਤੇ ਤਰੁਨ ਦੀ ਪਾਲ ਜਾਰੀ ਹੁੰਦੀ ਹੈ ਪਰ ਤਰੂਨ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਧਰਮ ਉੱਤੇ ਐਫਆਰਆਈ ਦਰਜ ਹੋ ਚੁੱਕੀ ਸੀ ਤੇ ਪਾਲ ਜੋਰਾਂ ਤੇ ਚੱਲ ਰਹੀ ਸੀ 2004 ਵਿੱਚ ਧਰਮ ਦੇ ਕੁਝ ਰਿਸ਼ਤੇਦਾਰਾਂ ਦਾ ਲਾਈਵ ਡਿਟੈਕਟਿਵ ਟੈਸਟ ਹੁੰਦਾ ਹੈ ਹੈ। ਜਿਸ ਤੋਂ ਵੀ ਜਿਆਦਾ ਕੁਝ ਪਤਾ ਨਹੀਂ ਚੱਲਦਾ ਹੁਣ ਸਾਲ 2006 ਆ ਚੁੱਕਾ ਸੀ ਤੇ ਹਜੇ ਤੱਕ ਵੀ ਇਸ ਕੇਸ ਵਿੱਚ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ ਹੁਣ ਸੱਜਣੀ ਦੇ ਪਿਤਾ ਇਸ ਕੇਸ ਦੇ ਲਈ ਉਸ ਸਮੇਂ ਦੇ ਮੁੱਖ ਮੰਤਰੀ ਗੁਜਰਾਤ ਨਰਿੰਦਰ ਮੋਦੀ ਨੂੰ ਮਿਲਦੇ ਹਨ ਪਹਿਲਾਂ ਤਾਂ ਉਹ ਉਹਨਾਂ ਨੂੰ ਨਹੀਂ ਮਿਲਦੇ ਪਰ ਕੁਝ ਟਾਈਮ ਬਾਅਦ ਉਹ ਮਿਲ ਜਾਂਦੇ ਹਨ ਤੇ ਉਹ ਸਾਰੀ ਕਹਾਣੀ ਮੋਦੀ ਨੂੰ ਦੱਸਦੇ ਹਨ ਮੋਦੀ ਪੁਰੀ ਕਹਾਣੀ ਸੁਣ ਕੇ ਇਸ ਕੇਸ ਵਿੱਚ ਆਪ ਇੰਟਰਸਟ ਲੈਂਦੇ ਹੋਏ ਇੱਕ ਟੀਮ ਦਾ ਗਠਨ ਕਰਦੇ ਹਨ ਹੁਣ 2006 ਵਿੱਚ ਇਸ ਕੇਸ ਨੂੰ ਦੁਬਾਰਾ ਤੋਂ ਖੋਲਿਆ ਜਾਂਦਾ ਹੈ ਤੇ ਇਸ ਦੀ ਜਾਂਚ ਉਸ ਸਮੇਂ ਦੇ ਉੱਚ ਅਧਿਕਾਰੀ ਏ ਕੇ ਸ਼ਰਮਾ ਨੂੰ ਦਿੱਤੀ ਜਾਂਦੀ ਹੈ ਪਰ ਇਸ ਕੇਸ ਵਿੱਚ ਫਿਰ ਵੀ ਕੁਝ ਪਤਾ ਨਹੀਂ ਲੱਗਦਾ ਹੁਣ ਬਹੁਤ ਸਾਲ ਗੁਜ਼ਰ ਜਾਂਦੇ ਹਨ ਤੇ ਇਸ ਕੇਸ ਵਿੱਚ ਕੁਝ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ ਨਾ ਹੀ ਸਜਨੀ ਦੇ ਕਾਤਲਾਂ ਦਾ ਤੇ ਨਾ ਹੀ ਸਜਨੀ ਦੇ ਪਤਨੀ ਦਾ ਕੁਝ ਵੀ ਪਤਾ ਲੱਗਾ ਕਾਫੀ ਸਾਲ ਬੀਤ ਜਾਣ ਦੇ ਬਾਅਦ ਵੀ 6 ਸਾਲ ਹੋਰ ਲੰਘ ਜਾਂਦੇ ਆ ਹੁਣ ਸਾਲ 2012 ਆਓਦਾ ਹੈ ਹੁਣ 2012 ਦੇ ਵਿੱਚ ਇਸ ਕੇਸ ਨੂੰ ਦੁਬਾਰਾ ਤੋਂ ਰੀ ਓਪਨ ਕੀਤਾ ਜਾਂਦਾ ਹੈ ਤੇ ਇਸ ਕੇਸ ਨੂੰ ਡੀਐਸਪੀ ਦੀਪਨ ਬਤਰਾ ਨੂੰ ਸੌਂਪ ਦਿੱਤਾ ਜਾਂਦਾ ਹੈ ਦੀਪਨ ਬਤਰਾਨ ਇਸ ਕੇਸ ਦੀ ਸ਼ੁਰੂਆਤ ਸ਼ੁਰੂ ਤੋਂ ਕਰਦੇ ਡੀਸੀਪੀ ਦੀਪਨ ਇਸ ਕੇਸ ਦੀ ਸ਼ੁਰੂਆਤ ਸ਼ੁਰੂ ਤੋਂ ਕਰਦੇ ਹਨ ਇਸ ਕੇਸ ਵਿੱਚ ਇੱਕ ਇੱਕ ਬੰਦੇ ਦੀ ਹਿਸਟਰੀ ਨੂੰ ਫੋਲਿਆ ਜਾਂਦਾ ਹੈ ਇਹ ਟੀਮ ਪਹਿਲਾ ਟਾਰਗੇਟ ਸਜਨੀ ਦੇ ਪਤੀ ਤਰੁਣ ਨੂੰ ਲੱਭਣ ਦਾ ਰੱਖਦੀ ਡੀਸੀਪੀ ਦੀਪਨ ਦਾ ਮੰਨਣਾ ਸੀ ਕਿ ਜੇ ਤਰੁਨ ਮਿਲ ਗਿਆ ਤਾਂ ਇਹ ਕੇਸ ਅੱਧਾ ਸੋਲਵ ਹੋ ਜਾਊਗਾ ਇਸੇ ਨੂੰ ਦੇਖਦੇ ਹੋਏ ਪੁਲਿਸ ਵਾਲੇ ਇਸ ਵਿੱਚ ਕਈ ਹਜ਼ਾਰ ਬੰਦਿਆਂ ਦੇ ਪ੍ਰੋਫਾਈਲ ਚੈੱਕ ਕਰਦੀ ਹੈ ਤੇ ਉਹਨਾਂ ਦੇ ਮੋਬਾਇਲ ਨੰਬਰ ਦੀ ਵੀ ਜਾਂਚ ਕੀਤੀ ਜਾਂਦੀ ਹੈ ਇਸ ਵਿੱਚ ਪੁਲਿਸ ਵਾਲੀ ਉਨਾਂ ਦੇ ਫੋਨ ਕਾਲ ਡਿਟੇਲ ਵੀ ਕੱਢਦੇ ਹਨ ਤੇ ਇਹ ਦੇ ਚਲਦਿਆਂ ਕਈ ਮਹੀਨਿਆਂ ਤੱਕ ਲੋਕਾਂ ਉੱਤੇ ਨਜ਼ਰ ਰੱਖੀ ਜਾਂਦੀ ਹੈ ਤੇ ਇੱਕ ਲੱਖ ਦੇ ਤਕਰੀਬਨ ਕੋਲ ਡਿਟੇਲ ਕੱਢੀ ਜਾਂਦੀ ਹੈ ਪਰ ਕਿਸੇ ਵੀ ਨੰਬਰ ਦਾ ਸੰਬੰਧ ਤਰੁਣਨਾ ਦੇ ਬੰਦੇ ਦੇ ਨਾਲ ਨਹੀਂ ਹੁੰਦਾ ਸ਼ੁਰੂਆਤ ਵਿੱਚ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਪਰ ਪੁਲਿਸ ਹਾਰ ਨਹੀਂ ਮੰਨਦੀ ਤੇ ਲਗਾਤਾਰ ਆਪਣਾ ਕੰਮ ਕਰਦੀ ਰਹਿੰਦੀ ਹੈ ਤਰੁਣ ਦੇ ਰਿਸ਼ਤੇਦਾਰਾਂ ਤੇ ਤਰੁਣ ਦੀ ਮਾਂ ਤੇ ਤਰੁਣ ਦੇ ਭਰਾ ਦੇ ਉੱਤੇ ਤੇ ਉਹਨਾਂ ਦੇ ਨੰਬਰਾਂ ਉੱਪਰ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਜਾਣ ਲੱਗੀ ਪਈ ਸੀ ਤੇ ਉਹਨਾਂ ਦੀਆਂ ਕੋਲ ਡਿਟੇਲ ਦੇ ਉੱਪਰ ਵੀ ਪੂਰੀ ਨਿਗਹਾ ਰੱਖੀ ਜਾ ਰਹੀ ਸੀ ਇਹਦੇ ਬਾਅਦ ਵੀ ਕਈ ਮਹੀਨੇ ਨਿਕਲ ਜਾਂਦੇ ਆ ਤੇ ਧਰਮ ਦੀ ਮਾਂ ਦੇ ਫੋਨ ਦੇ ਉੱਤੇ ਕੋਈ ਵੀ ਐਸਾ ਫੋਨ ਨਹੀਂ ਆਉਂਦਾ ਜਿਸ ਨਾਲ ਪੁਲਿਸ ਨੂੰ ਕੁਝ ਸਬੂਤ ਹੱਥ ਲੱਗ ਸਕੇ ਹੁਣ ਪੁਲਿਸ ਦੂਸਰਾ ਰਾਸਤਾ ਅਪਣਾਉਣ ਦੀ ਹੈ ਤੇ ਤਰੁਨ ਦੀ ਮਾਂ ਦੇ ਘਰ ਪੇਨ ਗੈਸਟ ਬਣ ਕੇ ਰਹਿਣ ਦਾ ਪਲੈਨ ਤਿਆਰ ਕੀਤਾ ਜਾਂਦਾ ਹੈ ਥੋੜੇ ਟਾਈਮ ਬਾਅਦ ਉਹ ਆਪਣੇ ਪਲੈਨ ਵਿੱਚ ਕਾਮਯਾਬ ਹੁੰਦੇ ਹਨ ਤੇ ਤਰੁਣ ਦੀ ਮਾਂ ਦੇ ਘਰ ਪੇਨ ਗੈਸਟ ਬਣ ਕੇ ਰਹਿਣ ਲੱਗ ਜਾਂਦੇ ਹਨ ਥੋੜੇ ਟਾਈਮ ਬਾਅਦ ਉਹ ਤਰਨ ਦੀ ਮਾਂ ਤੇ ਆਂਢ ਗੁਆਂਢ ਨਾਲ ਕਾਫੀ ਨੇੜਤਾ ਬਣਾ ਲੈਂਦੇ ਤੇ ਉਨਾਂ ਦੇ ਹਰੇਕ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੇ ਹਨ ਉਹ ਪਤਾ ਲਾਉਣਾ ਚਾਹੁੰਦੀ ਸੀ ਕਿ ਤਰੁਣ ਦਾ ਕੁਝ ਪਤਾ ਲੱਗ ਸਕੇ ਪਰ ਉਸ ਨੂੰ ਜ਼ਿਆਦਾ ਕੁਝ ਤਾਂ ਪਤਾ ਨਹੀਂ ਲੱਗਾ ਤਰੁਣ ਦੀ ਮਾਂ ਦੇ ਕੋਲੋਂ ਤਾਂ ਉਹਨਾਂ ਨੂੰ ਜ਼ਿਆਦਾ ਕੁਝ ਪਤਾ ਨਹੀਂ ਲੱਗ ਸਕਿਆ ਪਰ ਉਹ ਆਂਢ ਗੁਆਂਢ ਤੋਂ ਇਹ ਪਤਾ ਲਾਉਣ ਵਿੱਚ ਕਾਮਯਾਬ ਹੋ ਗਿਆ ਕਿ ਤਰੁਨ ਦੀ ਮਾਂ ਦੇ ਦੋ ਪੁੱਤਰ ਹਨ ਇੱਕ ਸਾਊਥ ਇੰਡੀਆ ਵਿੱਚ ਰਹਿੰਦਾ ਹੈ ਪੁਲਿਸ ਵਾਲਿਆਂ ਲਈ ਇਹ ਇੱਕ ਛੋਟੀ ਜਾਣਕਾਰੀ ਜਰੂਰ ਸੀ ਪਰ ਇਸ ਤੋਂ ਕਾਫੀ ਕੁਝ ਪਤਾ ਲਗਾਇਆ ਜਾ ਸਕਦਾ ਸੀ ਸੋ ਇਸ ਲਈ ਪੁਲਿਸ ਵਾਲੇ ਹੁਣ ਆਪਣੀ ਸਾਰੀ ਨਿਗਾਹ ਕਰਨ ਦੀ ਮਾਂ ਦੇ ਉੱਪਰ ਲਗਾ ਦਿੰਦੇ ਹਨ ਤੇ ਉਹਦੇ ਫੋਨ ਰਿਕਾਰਡ ਸਾਰਾ ਕੁਝ ਚੈੱਕ ਕੀਤਾ ਜਾਣ ਲੱਗ ਪਿਆ ਇੱਥੇ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤਰੁਨ ਦੀ ਮਾਂ ਵਿੱਚ ਵਿੱਚ ਕੇਰਲਾ ਵੀ ਜਾਂਦੀ ਹੈ ਤੇ ਕੇਰਲਾ ਜਾਨ ਤੋਂ ਬਾਅਦ ਚ ਉਹ ਬੰਗਲੌਰ ਵੀ ਜਾਂਦੀ ਹੈ ਹੁਣ ਪੁਲਿਸ ਵਾਲੇ ਇਸ ਸਵਾਲ ਦਾ ਜਵਾਬ ਲੱਭਣ ਲੱਗ ਜਾਂਦੇ ਹਨ ਕਿ ਤਰੁਣ ਦੀ ਮਾਂ ਕੇਰਲਾ ਤੇ ਬੰਗਾਲ ਕਿਉਂ ਜਾਂਦੀ ਹੈ ਹੁਣ ਤਰੁਣ ਦੀ ਮਾਂ ਦੇ ਫੋਨ ਨੰਬਰ ਨੂੰ ਸੈਬੂਲੈਂਸ ਤੇ ਪਾ ਦਿੱਤਾ ਜਾਂਦਾ ਆ ਤੇ ਇੱਕ ਇੱਕ ਕਾਲ ਦੀ ਡਿਟੇਲ ਕੱਢੀ ਜਾਂਦੀ ਲੱਗ ਪਈ ਕਈ ਦਿਨਾਂ ਦੇ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਇਸ ਦੇ ਬਾਵਜੂਦ ਵੀ ਪੁਲਿਸ ਵਾਲੇ ਉਸ ਦੀ ਮਾਂ ਦੇ ਫੋਨ ਦੀ ਇੱਕ ਇੱਕ ਡਿਟੇਲ ਨੂੰ ਚੈੱਕ ਕਰਦੇ ਹਨ ਤੇ ਇੱਕ ਦਿਨ ਉਹਨਾਂ ਨੂੰ ਸਫਲਤਾ ਮਿਲ ਜਾਂਦੀ ਹੈ ਉਹ ਇੱਕ ਕਾਲ ਦਾ ਪਤਾ ਲੱਗਦਾ ਹੈ ਜੋ ਕਿ ਬੈਂਗਲੋਰ ਤੋਂ ਆਉਂਦੀ ਹੈ ਪਤਾ ਚੱਲਦਾ ਹੈ ਕਿ ਇਹ ਨੰਬਰ ਕਿਸੇ ਨੀਸ਼ਾ ਪਰਵੀਨ ਔਰਤ ਦੇ ਨਾਂ ਤੇ ਰਜਿਸਟਰ ਹੈ ਜੋ ਕਿ ਬੈਂਗਲੋਰ ਵਿੱਚ ਰਹਿੰਦੀ ਪੁਲਿਸ ਹਜੇ ਇਸ ਦਾ ਪਤਾ ਹੀ ਲਾ ਰਹੀ ਸੀ ਕਿ ਕੁਝ ਦਿਨ ਬਾਅਦ ਇੱਕ ਲੈਂਡਲਾਈਨ ਤੋਂ ਫੋਨ ਆਉਂਦਾ ਹੈ ਇਹ ਪੁਲਿਸ ਲਈ ਇੱਕ ਬਹੁਤ ਵੱਡਾ ਬਰੇਕ ਥਰੂ ਸੀ ਪੁਲਿਸ ਇਸ ਕਾਲ ਦੀ ਡਿਟੇਲ ਕੱਢਦੀ ਹੈ ਤਾਂ ਇਹਦਾ ਪਤਾ ਲੱਗਦਾ ਹੈ ਕਿ ਇਹ ਨੰਬਰ ਬੈਂਗਲੂਰੂ ਦੀ ਉਰੇਕਲ ਇੰਡੀਆ ਪ੍ਰਾਈਵੇਟ ਲਿਮਿਟਡ ਨਾਮ ਕੀ ਮਲਟੀ ਨੈਸ਼ਨਲ ਕੰਪਨੀ ਕੇ ਨਾਮ ਪਰ ਦਰਜ ਹੈ। ਹੁਣ ਪੁਲਿਸ ਦੀ ਇੱਕ ਟੀਮ ਇਸ ਕੰਪਨੀ ਵਿੱਚ ਜਾਂਦੀ ਹੈ ਤੇ ਇਸ ਕੰਪਨੀ ਵਿੱਚ ਕੰਮ ਕਰ ਰਹੇ 35ਹ000 ਕਰਮਚਾਰੀਆਂ ਦਾ ਡੇਟਾ ਚੈੱਕ ਕੀਤਾ ਜਾਂਦਾ ਹੈ ਤੇ ਕਿਸੇ ਦਾ ਵੀ ਡੇਟਾ ਤਰੁਨ ਕੁਮਾਰ ਜੀਨਾ ਨਾਲ ਮੈਚ ਨਹੀਂ ਹੁੰਦਾ ਹੁਣ ਪੁਲਿਸ ਵਾਲੇ ਇੱਕ ਹੋਰ ਪਲੈਨ ਤਿਆਰ ਕਰਦੇ ਆ ਉਹ ਤਰੁਨ ਦੀ ਪੁਰਾਣੀ ਤਸਵੀਰ ਕੁਝ ਲੋਕਾਂ ਨੂੰ ਦੇ ਕੇ ਇਸ ਕੰਪਨੀ ਦੇ ਨੇੜੇ ਤੇੜੇ ਖੜੇ ਕਰ ਦਿੰਦੇ ਆ ਤੇ ਕਹਿੰਦੇ ਆ ਕਿ ਇਸ ਤਸਵੀਰ ਵਿੱਚ ਜੋ ਇਨਸਾਨ ਹੈ ਇਸ ਨਾਲ ਮੈਚ ਹੁੰਦਾ ਇਨਸਾਨ ਜੇਕਰ ਦਿਸਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤੇ ਇਨਾਮ ਪਾਊ ਹੁਣ ਕਈ ਦਿਨ ਉਹ ਲੋਕ ਇਸ ਕੰਪਨੀ ਵਿੱਚ ਕੰਮ ਕਰ ਰਹੇ ਲੋਕਾਂ ਉੱਤੇ ਨਿਗਾ ਰੱਖਦੇ ਹਨ ਜਾਣ ਵਾਲੇ ਹਰ ਇੱਕ ਇਨਸਾਨ ਦੇ ਉੱਤੇ ਸੱਤ ਨਿਗਾਹ ਰੱਖੀ ਜਾਣ ਲੱਗੀ ਇੱਕ ਦਿਨ ਇੱਕ ਬੰਦਾ ਨੇ ਤਰੁਨ ਨੂੰ ਇਸ ਕੰਪਨੀ ਵਿੱਚ ਦੇਖਣ ਦਾ ਦਾਅਵਾ ਕੀਤਾ ਹੁਣ ਪੁਲਿਸ ਕੰਪਨੀ ਦੇ ਮੈਨੇਜਰ ਨੂੰ ਇਹ ਤਸਵੀਰ ਦਿਖਾ ਕੇ ਪੁੱਛਦੀ ਹੈ ਕਿ ਇਹ ਆਦਮੀ ਤੁਹਾਡੀ ਕੰਪਨੀ ਵਿੱਚ ਕੰਮ ਕਰਦਾ ਹੈ ਤਾਂ ਮੈਨੇਜਰ ਨੇ ਕਿਹਾ ਕਿ ਇਹ ਆਦਮੀ ਸਾਡੀ ਕੰਪਨੀ ਵਿੱਚ ਕੰਮ ਕਰਦਾ ਹੈ ਪਰ ਇਸ ਦਾ ਨਾਮ ਤਾਂ ਰੂਲ ਨਹੀਂ ਇਸਦਾ ਨਾਮ ਤਾਂ ਪਰਵੀਨ ਵਡੇਲਾ ਹੈ ਹੁਣ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਤਰੁਣ ਇੱਥੇ ਭੇਸ ਬਦਲ ਕੇ ਇੱਕ ਡਿਫਰੈਂਟ ਆਈਡੀ ਦੇ ਉੱਪਰ ਕੰਮ ਕਰ ਰਿਹਾ ਹੈ ਤੇ ਰਹਿ ਰਿਹਾ ਹੈ। ਹੁਣ ਪੁਲਿਸ ਲਈ ਇਹ ਬਹੁਤ ਵੱਡੀ ਇਨਫੋਰਮੇਸ਼ਨ ਸੀ ਹੁਣ ਅਹਿਮਦਾਬਾਦ ਕਰਾਈਮ ਬਰਾਂਚ ਦੀ ਟੀਮ ਜਲਦ ਤੋਂ ਜਲਦ ਛਾਪਾ ਮਾਰ ਕੇ ਤਰ ਉਹਨੂੰ ਫੜਨਾ ਚਾਹੁੰਦੀ ਸੀ ਪਰ ਉਹ ਇੱਥੇ ਇਹ ਵੀ ਸੋਚਦੇ ਆ ਕਿ ਜੇ ਕਰ ਤਰੁਨ ਨੂੰ ਪਤਾ ਲੱਗ ਗਿਆ ਤੋ ਇਥੋਂ ਫਰਾਰ ਹੋ ਜਾਊਗਾ ਹੁਣ ਉਹ ਪਲੈਨ ਚੇਂਜ ਕਰਕੇ ਸਿਰਫ ਇੱਕ ਇੰਸਪੈਕਟਰ ਅਨੀਲ ਚੋਦਰੀ ਨੂੰ ਤਰੂਨ ਦੇ ਆਫਿਸ ਵਿੱਚ ਘਲਦੇ ਹਨ ਤਰੁਣ ਨਾਈਟ ਸ਼ਿਫਟ ਦੀ ਡਿਊਟੀ ਉੱਤੇ ਹੁੰਦਾ ਹੈ ਤੇ ਉਹ ਇੰਸਪੈਕਟਰ ਉਸਦੇ ਕੈਬਿਨ ਵਿੱਚ ਜਾ ਕੇ ਕਹਿੰਦਾ ਹੈ ਹੈਲੋ ਮਿਸਟਰ ਤਰੁਨ 15 ਸਾਲਾਂ ਬਾਅਦ ਕਿਸੇ ਨੇ ਪਹਿਲੀ ਵਾਰ ਉਸ ਨੂੰ ਤਰੁਨ ਨਾਮ ਤੋਂ ਬੁਲਾਇਆ ਸੀ ਤਰੁਣ ਆਪਣਾ ਨਾਮ ਸੁਣ ਕੇ ਪਸੀਨਾ ਪਸੀਨੀ ਹੋ ਜਾਂਦਾ ਹੈ ਤੇ ਉਸਦੇ ਹੋਸ਼ ਉੱਡ ਜਾਂਦੇ ਹਨ ਹੈਲੋ ਮਿਸਟਰ ਤਰੁਨ ਇਹ ਸੁਣਦੇ ਹੀ ਸਾਹਮਣੇ ਵਾਲੇ ਵਿਅਕਤੀ ਨੇ ਆਪਣਾ ਹੱਥ ਉਸ ਵੱਲ ਵਧਾ ਦਿੱਤਾ ਸੀ ਤੇ ਇਸ ਤੋਂ ਇਹ ਕਨਫਰਮ ਹੋ ਗਿਆ ਸੀ ਕਿ ਉਹ ਤਰੁਣ ਹੀ ਸੀ ਜਿਸ ਨੇ ਆਪਣਾ ਨਾਂ ਬਦਲ ਕੇ ਪਰਵੀਨ ਬਰਟੇਲਾ ਰੱਖਿਆ ਹੋਇਆ ਹੈ ਤੇ ਇਸ ਕੰਪਨੀ ਵਿੱਚ ਕੰਮ ਕਰ ਰਿਹਾ ਤਰੁਣ ਦਾ ਕਨਫਰਮ ਹੋਣ ਤੇ ਪੁਲਿਸ ਇੰਸਪੈਕਟਰ ਥੱਲੇ ਖੜੀ ਆਪਣੀ ਪੁਲਿਸ ਟੀਮ ਨੂੰ ਉੱਪਰ ਬੁਲਾ ਲੈਂਦੇ ਹਨ ਤੇ ਤਰ ਉਹਨੂੰ ਕਹਿੰਦੇ ਹਨ ਹੁਣ ਤੇਰਾ ਖੇਲ ਖਤਮ ਹੋ ਚੁੱਕਾ ਆ ਤੂੰ ਕਿਤੇ ਵੀ ਭੱਜ ਕੇ ਨਹੀਂ ਜਾ ਸਕਦਾ ਪੁਲਿਸ ਨੇ ਚਾਰੇ ਪਾਸੇ ਤੋਂ ਬਿਲਡਿੰਗ ਨੂੰ ਘੇਰਿਆ ਹੈ ਤਰੁਣ ਹੁਣ ਸਮਝ ਚੁੱਕਿਆ ਸੀ ਕਿ ਜਿਹੜਾ 15 ਸਾਲ ਤੋਂ ਉਸ ਨੇ ਜੋ ਰਾਜ ਛੁਪਾ ਕੇ ਰੱਖਿਆ ਸੀ ਪੁਲਿਸ ਨੂੰ ਉਸ ਦਾ ਪਤਾ ਲੱਗ ਗਿਆ ਸੀ ਹੁਣ ਉਹ ਚੁੱਪ ਚਾਪ ਸ਼ਾਂਤ ਪੁਲਿਸ ਵਾਲੇ ਦੇ ਨਾਲ ਤੁਰਨ ਲੱਗਾ ਪੁਲਿਸ ਦੇ ਨਾਲ ਚਲਦੇ ਤਰੁਣ ਕਹਿੰਦਾ ਇੰਸਪੈਕਟਰ ਸਾਹਿਬ ਬਸ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਮੈਨੂੰ ਲੱਭ ਕਿਦਾਂ ਲਿਆ ਮੈਂ 15 ਸਾਲਾਂ ਤੋਂ ਆਪਣੀ ਪਹਿਚਾਣ ਬਦਲ ਕੇ ਰਹਿ ਰਿਹਾ ਸੀ ਪਰ ਤੁਸੀਂ ਮੈਨੂੰ ਕਿਸ ਤਰ੍ਹਾਂ ਲੱਭ ਲਿਆ ਤੇ ਮੇਰੇ ਤੱਕ ਕਿਸ ਤਰ੍ਹਾਂ ਪਹੁੰਚੇ-25/ 10 /2018 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਜਿੱਥੋਂ ਅੱਗੇ ਦੀ ਪੁੱਛ ਗਿੱਛ ਲਈ ਪੁਲਿਸ ਅਦਾਲਤ ਤੋਂ ਉਸ ਦਾ ਰਿਮਾਂਡ ਮੰਗਦੀ ਹੈ ਤੇ ਪੁਲਿਸ ਨੂੰ ਰਿਮਾਂਡ ਦੇ ਦਿੱਤਾ ਜਾਂਦਾ ਹੈ ਤੇ ਰਿਮਾਂਡ ਦੇ ਦੌਰਾਨ ਤਰੁਣ ਬਹੁਤ ਵੱਡੇ ਵੱਡੇ ਖੁਲਾਸੇ ਕਰਦਾ ਹੈ ਪੁਲਿਸ ਤਰੁਣ ਤੋਂ ਸਭ ਤੋਂ ਪਹਿਲਾਂ ਇਹ ਪੁੱਛਦੀ ਹੈ ਕਿ 15 ਸਾਲ ਪਹਿਲਾਂ ਸਜਨੀ ਨੂੰ ਉਸਨੇ ਕਿਉਂ ਮਾਰਿਆ ਸੀ ਤੇ ਬਹੁਤ ਵੱਡੇ ਵੱਡੇ ਖੁਲਾਸੇ ਕਰਦਾ ਹੈ ਤੇ ਕਹਿੰਦਾ ਹੈ ਉਸ ਦਿਨ ਘਰ ਵਿੱਚ ਕੋਈ ਚੋਰੀ ਨਹੀਂ ਹੋਈ ਸੀ ਦਰਅਸਲ ਉਹ ਸਜਨੀ ਨੂੰ ਪਸੰਦ ਨਹੀਂ ਸੀ ਕਰਦਾ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਸੀ ਤੇ ਘਰਦਿਆਂ ਨੇ ਜ਼ਬਰਦਸਤੀ ਉਸ ਦਾ ਵਿਆਹ ਸੱਜਨੀ ਦੇ ਨਾਲ ਕਰ ਦਿਤਾ ਹੁਣ ਉਹ ਸਜਨੀ ਨਾਲ ਬਹੁਤਾ ਖੁਸ਼ ਨਹੀਂ ਸੀ ਤੇ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਮੈਂ ਬਹੁਤ ਜਲਦ ਸੱਜਣੀ ਨੂੰ ਛੱਡ ਦੇਵਾਂਗਾ ਤੇ ਉਸ ਦੇ ਨਾਲ ਵਿਆਹ ਕਰਵਾ ਲਊਗਾ। ਇੱਕ ਦਿਨ ਉਹ ਪਲੈਨ ਕਰਦਾ ਹੈ ਤੇ ਸੱਜਨੀ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੰਦਾ ਹੈ ਤੇ ਪਲੈਨ ਕਰਦਾ ਹੈ ਘਰ ਵਿੱਚ ਚੋਰੀ ਹੋਣ ਦਾ ਤੇ ਸਮਾਨ ਨੂੰ ਇਧਰ ਉਧਰ ਿਖਲਾਰ ਿਦੰਦਾ ਹੈ ਪਰ ਪੁਲਿਸ ਦਾ ਖੋਜੀ ਕੁੱਤਾ ਬਾਰ-ਬਾਰ ਉਸ ਉੱਤੇ ਭੌਂਕ ਰਿਹਾ ਸੀ ਇਹ ਦੇਖ ਉਹ ਡਰ ਜਾਂਦਾ ਹੈ ਤੇ ਉਥੋਂ ਫਰਾਰ ਹੋ ਜਾਂਦਾ ਹੈ ਇੱਥੋਂ ਫਰਾਰ ਹੋ ਕੇ ਉਹ ਆਪਣੀ ਗਰਲਫਰੈਂਡ ਕੋਲ ਜਾਂਦਾ ਹੈ ਤੇ ਆਪਣੀ ਗਰਲਫਰੈਂਡ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਇਹ ਸੁਣ ਕੇ ਉਸ ਦੀ ਗੱਲ ਫਰੰਟ ਉਸਨੂੰ ਕਹਿੰਦੀ ਹੈ ਕਿ ਮੈਂ ਿਕਸੇ ਕਾਤੀਲ ਦੇ ਨਾਲ ਨਹੀਂ ਰਹਿ ਸਕਦੀ ਦਫਾ ਹੋ ਜਾਏ ਇੱਥੋਂ ਤੇ ਉਸ ਨੂੰ ਆਪਣੇ ਘਰੋਂ ਕੱਢ ਿਦੰਦੀ ਹੈ ਇਸ ਤੋਂ ਬਾਅਦ ਤਰੁਨ ਭੋਪਾਲ ਿਵਚ ਰਿਹ ਰਹੇ ਆਪਣੇ ਇੱਕ ਦੋਸਤ ਦੇ ਘਰ ਜਾਂਦਾ ਹੈ ਜਿਸ ਦਾ ਨਾਮ ਪ੍ਰਵੀਨ ਵਟੇਲਾ ਹੁੰਦਾ ਹੈ ਤਰੁਣ ਪਰਵੀਨ ਦੇ ਕਾਲਜ ਟਾਈਮ ਦਾ ਫਰੈਂਡ ਹੁੰਦਾ ਹੈ ਤਰੁਣ ਪ੍ਰਵੀਨ ਨੂੰ ਕਹਿੰਦਾ ਹੈ ਕਿ ਉਸਦਾ ਕੰਮ ਕਾਜ ਖਤਮ ਹੋ ਗਿਆ ਹੈ ਤੇ ਉਸ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਉਸਨੂੰ ਕੋਲ ਹੁਣ ਕੋਈ ਨੌਕਰੀ ਨਹੀਂ ਹੈ ਉਹ ਉਸ ਲਈ ਕੋਈ ਨੌਕਰੀ ਦੀ ਭਾਲ ਕਰ ਦੇਵੇ ਭੋਪਾਲ ਵਿੱਚ ਤਰੁਣ ਕਹਿੰਦਾ ਹੈ ਕਿ ਉਸ ਕੋਲ ਨਾ ਹੁਣ ਕੋਈ ਪੈਸਾ ਹੈ ਤੇ ਨਾ ਹੀ ਨੌਕਰੀ ਇਸ ਲਈ ਉਹ ਉਸ ਦੀ ਹੈਲਪ ਕਰੇ ਪ੍ਰਵੀਨ ਉਸਨੂੰ ਆਪਣੇ ਹੀ ਇੱਕ ਐਨਸਟੀਟਿਊਟ ਵਿੱਚ ਐਜ਼ ਅ ਟੀਚਰ ਜੋਬ ਦੇ ਹੁਣ ਤਰੁਣ ਪਰਵੀਨ ਦੇ ਨਾਲ ਨਜ਼ਦੀਕੀ ਨਜ਼ਦੀਕਤਾ ਵਧਾਉਂਦਾ ਹੈ। ਅਤੇ ਹੌਲੀ ਹੌਲੀ ਉਸ ਉੱਤੇ ਪਰਵੀਨ ਵੀ ਵਿਸ਼ਵਾਸ ਕਰਨ ਲੱਗ ਜਾਂਦਾ ਹੈ ਤੇ ਹੁਣ ਤਰੁਣ ਉਸ ਦੀ ਲੈਪਟਾਪ ਕੰਪਿਊਟਰ ਆਦੀ ਚੀਜ਼ਾਂ ਯੂਜ ਕਰਨ ਲੱਗ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਆਈਡੀਆਂ ਫੋਟੋ ਆਈਡੀ ਪਾਸਪੋਰਟ ਦੇ ਉੱਪਰ ਆਪਣੀ ਫੋਟੋ ਲਾ ਕੇ ਨਕਲੀ ਆਈਡੀ ਬਣਾ ਲੈਂਦਾ ਹੈ ਉਹ ਉਸ ਦੇ ਸਾਰੇ ਡਾਕੂਮੈਂਟ ਸਰਟੀਫਿਕੇਟ ਫੋਟੋ ਆਈਡੀਆਂ ਸਾਰੀਆਂ ਸਕੈਨ ਕਰਕੇ ਉਹਨਾਂ ਉੱਪਰ ਆਪਣੀ ਫੋਟੋ ਲਾ ਕੇ ਖੁਦ ਪ੍ਰਵੀਨ ਬਟੇਲਾ ਬਣ ਜਾਂਦਾ ਹੈ। ਐਸੇ ਹੀ ਆਈਡੀਆਂ ਦਾ ਯੂਜ ਕਰਕੇ ਉਹ ਪ੍ਰਵੀਨ ਬਟਲਾ ਨਾਮ ਤੋਂ ਪਾਸਪੋਰਟ ਤੇ ਹੋਰ ਆਈਡੀਆਂ ਬਣਾ ਲੈਂਦਾ ਹੈ ਤੇ 2012 ਬੈਂਗਲੌਰ ਵਿੱਚ ਆਣ ਕੇ ਜੋਬ ਕਰਨ ਲੱਗ ਜਾਂਦਾ ਹੈ। ਤੇ ਉਸਨੂੰ ਇੱਕ ਚੰਗੀ ਜੋਬ ਮਿਲ ਜਾਂਦੀ ਹੈ ਹੁਣ ਉਸ ਨੂੰ ਬੈਂਗਲੌਰ ਵਿੱਚ ਚੰਗੀ ਜੋਬ ਮਿਲ ਜਾਂਦੀ ਹੈ ਉਸ ਦੀ ਸਲਾਨਾ ਤਨਖਾਹ 22 ਲੱਖ ਰੁਪਆ ਹੁੰਦੀ ਹੈ। ਇਸੇ ਦੌਰਾਨ ਉਹ ਪ੍ਰਵੀਨ ਬਟੇਲਾਂ ਨਾਮ ਦੇ ਪਾਸਪੋਰਟ ਉੱਪਰ ਦੋ ਵਾਰ ਅਮਰੀਕਾ ਵੀ ਜਾ ਕੇ ਆਉਂਦਾ ਹੈ। ਕੰਪਨੀ ਦੇ ਕੰਮ ਕਾਜ ਕਰਕੇ ਪਰ ਕਦੇ ਵੀ ਫੜਿਆ ਨਹੀਂ ਜਾਂਦਾ 2012 ‘ਚ ਹੀ ਉਸ ਦੀ ਮੁਲਾਕਾਤ ਨਿਸ਼ਾ ਨਾਮ ਦੀ ਇੱਕ ਲੜਕੀ ਨਾਲ ਹੁੰਦੀ ਹੈ। ਉਹ ਨਿਸ਼ਾ ਨੂੰ ਦੱਸਦਾ ਹੈ ਕਿ ਉਸਦੇ ਮਾਂ ਪਿਓ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਮਰ ਗਏ। ਕਹਿੰਦਾ ਹੈ ਕਿ ਉਹ ਇਸ ਦੁਨੀਆਂ ਵਿੱਚ ਇਕੱਲਾ ਹੈ ਉਸਦਾ ਕੋਈ ਨਹੀਂ ਹੈ। ਇੱਕ ਦੂਰ ਤੇ ਚਾਚੀ ਚਾਚਾ ਹਨ ਜੋ ਉਸ ਕੋਲ ਕਦੇ ਕਦੇ ਉਸਨੂੰ ਮਿਲਣ ਆ ਜਾਂਦੇ ਹਨ ਉਸ ਦੀ ਬਣੀ ਬਣਾਈ ਕਹਾਣੀ ਸੁਣ ਕੇ ਨਿਸ਼ਾ ਵੀ ਉਸਦੇ ਪਿਆਰ ਵਿੱਚ ਪੈ ਜਾਂਦੀ ਹੈ ਤੇ ਉਸ ਨਾਲ ਵਿਆਹ ਕਰ ਲੈਂਦੀ ਹੈ ਬੈਂਗਲੋਰੀ ਚ ਹੀ ਉਹ ਇੱਕ ਲਗਜ਼ਰੀ ਅਪਾਰਟਮੈਂਟ ਵਿੱਚ ਰਹਿਣ ਲੱਗ ਜਾਂਦੇ ਹਨ ਜਦ ਕਦੇ ਉਸਦੇ ਮਾਂ ਪਿਓ ਉਸਨੂੰ ਮਿਲਣ ਲਈ ਆਉਂਦੇ ਸਨ ਤਾਂ ਉਹ ਨੀਸ਼ਾ ਨੂੰ ਕਹਿ ਦਿੰਦਾ ਸੀ ਕਿ ਇਹ ਉਸ ਦੇ ਚਾਚੀ ਚਾਚਾ ਹਨ ਇਸੇ ਦੌਰਾਨ ਉਹ ਦੋ ਬੱਚਿਆਂ ਦੇ ਮਾਂ ਬਾਪ ਵੀ ਬਣ ਜਾਂਦੇ ਇਸੇ ਦੌਰਾਨ ਨਿਸ਼ਾ ਤੋਂ ਵੀ ਪੁੱਛਗਿਸ਼ ਕੀਤੀ ਜਾਂਦੀ ਹੈ ਤੇ ਇਸ਼ਾ ਦੱਸਦੀ ਹੈ ਕਿ ਉਸ ਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਉਹ ਸਿਰਫ ਪਰਵੀਨ ਬਟੇਲਾ ਨੂੰ ਜਾਣਦੀ ਹੈ। ਉਸ ਦੀ ਪਿਛਲੀ ਜ਼ਿੰਦਗੀ ਦਾ ਉਸ ਨੂੰ ਕੁਝ ਵੀ ਪਤਾ ਨਹੀਂ ਫਿਲਹਾਲ ਜੇ ਕੇਸ ਦੀ ਗੱਲ ਕਰੀਏ ਤਾਂ ਲੱਖਾਂ ਦੀ ਤਨਖਾਹ ਚੁੱਕਣ ਵਾਲਾ ਤਰੁਣ ਜੇਲ ਦੀ ਹਵਾ ਖਾ ਰਿਹਾ ਹੈ ਤੇ ਕਦੇ ਇਸ ਅਦਾਲਤ ਕਦੇ ਉਸ ਅਦਾਲਤ ਿਵਚ ਵੇਲ ਲਈ ਅਪੀਲ ਕਰਦਾ ਰਹਿੰਦਾ ਹੈ ਪਰ ਕਿਸੇ ਵੀ ਅਦਾਲਤ ਨੇ ਉਸ ਨੂੰ ਵੇਲ ਨਹੀਂ ਦਿੱਤੀ ਤੇ ਉਹ ਹਜੇ ਵੀ ਜੇਲ ਵਿੱਚ ਹੀ ਹੈ ਜਦੋਂ ਅਹਿਮਦਾਬਾਦ ਪੁਲਿਸ ਨੇ ਇਹ ਕੇਸ ਹੱਲ ਕੀਤਾ ਸੀ ਤਾਂ ਅਹਿਮਦਾਬਾਦ ਪੁਲਿਸ ਦੀ ਪੂਰੇ ਦੇਸ਼ ਵਿੱਚ ਜੰਮ ਕੇ ਤਾਰੀਫ ਹੋਈ ਸੀ ——-
……..ਲੇਖਕ —-ਸੁੱਖਵੀਰ ਸਿੰਘ ਖੈਹਿਰਾ