ਰਣਜੀਤ ਕੌਰ ਦਾ ਵਿਆਹ ਹੋਗਿਆ ਸੀ ਜਿਸ ਘਰ ਜਾਣਾ ਸੀ। O ਨਵਾ ਘਰ c ਬੇਬੇ ਜੀ ਕੋਲੋ ਬਹੁਤ ਕੁੱਝ ਸਿਖ ਕੇ ਕੁੱੜੀ ਜਾਂਦੀ a , ਪਰ ਰਣਜੀਤ ਕੌਰ ਮਾ ਪਿਓ ਦੀ ਲਾਡਲੀ ਹੋਣ ਕਾਰਣ ਘਰ ਵਿੱਚ ਨੌਕਰ ਆਮ ਸਨ। ਹਰ ਆਈਟਮ ਟਾਇਮ ਨਾਲ ਮੀਲ ਜਾਣਦੀ ਸੀ। ਪਰ ਹੀ ਇਸ ਨੂੰ ਕੀ ਪਤਾ ਸੀ ਕਿ ਬਗਨੇ ਘਰ ਵੀ ਜਾਣਾ। ਸੰਤ ਸਿੰਘ ਬਹੁਤ ਆਖਦਾ ਕੁੜੀਓ ਕਮ ਕਾਰ ਸਿੱਖ ਲਵੋ ਪਰ ਕਿੱਤੇ। ਕੁੱੜੀ ਮਾ ਦੀ ਲਾਡਲੀ
, ਬੱਸ ਕਮਰੇ ਵਿੱਚ ਸੱਭ ਕੁੱਝ ਮੀਲ ਜੈ।
ਪਹਿਲਾ ਦਿਨ ਰਣਜੀਤ ਕੌਰ ਦੀ ਸੱਸ ਮਾ ਬੋਲਦੀ
ਕੁੜੇ ਰਣਜੀਤ ਪੁੱਤਰ ਚਾਅ ਤੇ ਬਣਾ ਲਿਆ। ਰਣਜੀਤ ਕੌਰ ਦੇ ਕੰਨੀ ਕਿੱਤੇ ਆਵਾਜ਼ ਪਵਂਦੀ ਸੀ। ਘਰ ਵਾਲਾ ਖੇਤ ਤਪ ਗਿਆ। ਫਿਰ ਅਵਾਜ਼ ਅਗੀ। ਨਾਂ ਕੋਈ ਜ਼ਵਾਬ ਨੀ। ਕਰਮੋ ਕਮਾਲ ਹੋਗੀ ਜੱਗੀ ਦੇ ਬਾਪੂ ਆਪਾ ਰਿਸ਼ਤਾ ਸਹੀ ਕੀਤਾ ਨਾ। ਕੁੱੜੀ ਤੇ ਆਪਣੇ ਕਮਰੇ ਵਿੱਚੋ ਨੀ ਨਿੱਕਲੀ। ਸਵੇਰ ਤੌ ਦੁਪਹਿਰ ਹੋਗੀ
ਕੁੱੜੀ ਬਹਾਰ ਨੀ ਆਹੀ। ਕਰਮੋ ਆਪ ਅਗੀ। ਵੇਖ ਤੇ ਸੀ ਕੋਈ ਗੱਲ ਨਾ ਹੋ ਗਈ ਹੋ।
ਕਮਰਾ ਬੰਦ ਸੀ। ਵਾਰ ਵਾਰ ਅਵਾਜ਼ ਤੇ ਵੀ ਰਣਜੀਤ ਕੌਰ ਨੇ ਕੁੰਡਾ ਨਾਂ ਖੋਲਿਆ। O ਰੋਣ ਵਰਗੀ ਹੋ।
ਬਹਾਰ a ਗਈ। ਰੌਲਾ ਹੋ ਗਿਆ। ਘਰ ਵਿੱਚ
ਕੁੱੜੀ ਕਮਰਾ ਬੰਦ ਕਰਕੇ ਪੱਤਾ ਨੀ ਕੀ ਕਰ ਰਹੀ।
ਜੱਗੀ ਆਗਿਆ। ਸੱਭ ਇੱਕ ਦੂੱਜੇ ਵੱਲ ਵੇਖ ਰੇ ਸਨ।
ਕਮਰਾ ਤੋੜ ਦਿੱਤਾ। ਪਰ ਰਣਜੀਤ ਕੌਰ ਤੇ ਆਪਣੇ
ਯਾਰ ਨਾਲ਼ ਭਜ ਨਿਕਲੀ। ਸਾਰਾ ਟੱਬਰ ਵੇਖਦਾ ਰਹ ਗਿਆ।
ਕੁੱੜੀ ਦੇ ਘਰ ਫੋਨ ਕੀਤਾ ਗਿਆ। ਸਾਰੀ ਗੱਲ ਦਸੀ। ਸਾਰਾ ਪਿੰਡ ਜ਼ੈਲਦਾਰ ਦੀ ਬੇਜ਼ਤੀ ਕਰ ਰਿਹਾ ਸੀ।
ਕਰਮੋ ਜੈ ਕੁੱੜੀ ਨੂੰ ਅੱਛੀ ਤਾਲੀਮ ਦਿੱਤੀ ਹੁੰਦੀ a ਕੰਮ ਨੀ ਹੋਣਾ ਸੀ।
ਨੱਕ ਵਢਾ ਤਿ ਪੂਰੇ ਪਿੰਡ c
ਚਲਦਾ,,,,,,,,