ਜਬ ਤੱਕ ਰਹੇਗਾ ਸਮੋਸੇ ਮੇੰ ਆਲੂ।
ਤਬ ਤਕ ਬਿਹਾਰ ਮੇੰ ਰਹੇਗਾ ਲਾਲੂ।
ਹੁਣ ਬਿਹਾਰ ਵੀ ਲਾਲੂ ਰਹਿਤ ਹੋ ਗਿਆ। ਨੀਤੀਸ਼ ਕੁਮਾਰ ਆ ਗਿਆ।
ਫਿਰ ਵਿਚਾਰੇ ਸਮੋਸੇ ਦੀ ਕੀ ਔਕਾਤ ਆਲੂ ਨਾਲ ਗੁਜਾਰਾ ਕਰ ਲਵੇ।
ਲੌਕ ਡਾਊਨ ਦੇ ਦੌਰਾਨ ਘਰੇ ਸਮੋਸੇ ਬਣਾਉਣ ਸਮੇ ਆਲੂ ਦੇ ਨਾਲ ਨਾਲ ਸਮੋਸਿਆਂ ਨੂੰ ਪਨੀਰ ਕਾਜੂ ਕਿਸਮਿਸ ਸਵੀਟ ਕੋਰਨ ਪਾਏ ਜਾ ਸਕਦੇ ਹਨ। ਸੁੱਧ ਬਨਸਪਤੀ ਘਿਓ ਵਿੱਚ ਤਲੇ ਯ ਏਅਰ ਫਰਾਈ ਨਾਲ ਤਲੇ ਸਮੋਸੇ ਸਵਾਦ ਵਾਲੀਆਂ ਸਾਰੀਆਂ ਹੱਦਾਂ ਟੱਪ ਜਾਂਦੇ ਹਨ। Sahil Arora ਕੁਦਰਤੀ ਆਪਣੀ ਮੋਹਰ ਨਾਲ ਲੈ ਕੇ ਆਇਆ। ਸਮੋਸੇ ਸਮੋਸੇ ਹੀ ਸਨ। ਸੱਤਰ ਦੇ ਦਹਾਕੇ ਵਿਚ #RohitGarg ਦੇ ਦਾਦਾ ਸ੍ਰੀ #ਸਾਧੂਰਾਮ ਤੋਂ ਖਾਧੇ ਸਮੋਸਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸੱਚ ਕੰਟੀਨ ਦੇ ਸਮੋਸਿਆਂ ਵਰਗੇ ਸਮੋਸੇ ਬੰਦਾ ਦੋ ਤੋਂ ਘੱਟ ਕੀ ਖਾਵੇ।
#ਰਮੇਸ਼ਸੇਠੀਬਾਦਲ