ਬਰਬਾਦੀ ਤੇ ਆਬਾਦੀ ਆਮ ਹੁੰਦੀ ਹੈ। ਪਰ ਇਨਾਂ ਦੇ ਵੀ ਦੋ ਕਾਰਨ ਨੇ, ਸਤਨਾਮ ਸਿੰਘ ਨੂੰ ਆਜ 5ਸਾਲ ਹੋਗੇ ਕੰਮ ਕਰਦੇ ਨੂੰ ਪਰ ਓਸ ਦਾ ਆਜ ਤੱਕ ਕੰਮ ਨੀ ਪਤਾ ਲੱਗ ਜਾਵੇ ਕੀਂ o ਕੀ ਕਰਦਾ ਹੈ । ਰੋਜ ਦਾ ਘਰ c ਕਲੇਸ਼ a Garhwali ਨਾਲ। O ਬੱਸ ਆਹੀ ਬੋਲਦਾ ਹੈ । ਮੰਡੀ ਵਿੱਚ ਕੰਮ ਕਰਦਾ ਹੈ। ਪਰ ਘਰ ਕੁੱਝ ਨੀ ਲਿਉਂਦਾ। ਘਰਵਾਲ਼ੀ ਸਰਾ ਦਿਨ ਗੁਰਜੀਤ ਸਿੰਘ ਘਰ ਕੰਮ ਕਰਦੀ ਹੈ । ਤੇ ਆਪ ਤੇ ਅਪਣੇ ਬੱਚਿਆਂ ਦਾ ਕੋਟਾ ਪੂਰਾ ਕਰਦੀ ਹੈ ।
ਤੇ ਸ਼ਾਮ ਨੂੰ ਸਤਿਨਾਮ ਸਿੰਘ ਦਾ ਰੌਲਾ ਹੁੰਦਾ ਹੈ । ਮੈਨੂੰ ਪੀਣ ਨੂੰ ਦੇ।
ਆਜ ਤਿ ਗਲ ਯਾਦਾ ਵਧ ਗਈ, ਓਸ ਨੇ ਆਪਣੀ ਘਰਵਾਲ਼ੀ ਦਾ ਸਿਰ ਪਾੜ ਦਿੱਤਾ। ਬੱਚੇ ਰੋਣ ਲੱਗੇ।
ਪਿੰਡ ਇਕੜਾ ਦੁੱਖਦਾ ਹੋਗਿਆ ਇਸ ਘਰ।
ਬੱਸ ਲਾਸ ਸਾਮ੍ਹਣੇ ਪਹੀ ਸੀ। ਓਸ ਦੀ ਇੱਕ ਹਰਕਤ ਨਿ ਉਹਨਾਂ ਬੱਚਿਆਂ ਦੀ ਮਾਂ ਵੀ ਖੋਹ ਲਹੀ।
ਝੂਠ ਦੇ ਪੈਰ ਨਹੀਂ ਹੁੰਦੇ,,,,,,
ਚਲਦਾ,,,,,
ਹਰਦੀਪ ਸਿੰਘ ਭੱਟੀ