ਹਚੀਕੋ -ਇਕ ਕੁੱਤਾ ਪਰ ਵਫ਼ਾਦਾਰੀ ਦੀ ਮਿਸਾਲ | hachiko

ਹਚੀਕੋ ਇੱਕ ਜਪਾਨ ਦੇ ਪ੍ਰੋਫੈਸਰ ਦਾ ਕੁੱਤਾ ਸੀ ਜੋ ਉਸ ਪ੍ਰੋਫੈਸਰ ਨੂੰ ਰੋਸ ਸਵੇਰ ਨੂੰ ਟ੍ਰੇਨ ਸਟੇਸ਼ਨ ਦੇ ਉੱਤੇ ਛੱਡਣ ਲਈ ਜਾਂਦਾ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਘਰੇ ਮੁੜਦਾ ਤਾਂ ਉਹ ਟ੍ਰੇਨ ਸਟੇਸ਼ਨ ਤੇ ਉਸਦਾ ਇੰਤਜ਼ਾਰ ਕਰਦਾ ਤੇ ਸ਼ਾਮ ਨੂੰ ਉਸ ਦੇ ਨਾਲ ਹੀ ਘਰ ਆਉਂਦਾ ਉਹ ਕੁੱਤਾ ਬੜਾ ਵਫਾਦਾਰ ਸੀ ਹਰ ਰੋਜ਼ ਆਪਣੇ ਮਾਲਕ ਦਾ ਇੰਤਜ਼ਾਰ ਕਰਿਆ ਕਰਦਾ ਸੀ। ਤੇ ਆਥਣ ਵੇਲੇ ਮਾਲਕ ਦੇ ਨਾਲ ਹੀ ਘਰ ਵੜਦਾ ਸੀ ਇੱਕ ਦਿਨ ਉਸ ਦਾ ਮਾਲਕ ਪ੍ਰੋਫੈਸਰ ਕਾਲਜ ਚ ਪੜਾਉਂਦੇ ਪੜਾਉਂਦੇ ਹਾਰਡ ਅਟੈਕ ਆ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਤੇ ਉਹ ਉੱਥੇ ਹੀ ਮਰ ਜਾਂਦਾ ਹੈ। ਪਰ ਉਹ ਕੁੱਤਾ ਹਰ ਰੋਜ਼ ਰੇਲਵੇ ਸਟੇਸ਼ਨ ਤੇ ਜਾਂਦਾ ਤੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਇਹ ਲਗਾਤਾਰ 10 ਸਾਲ ਤੱਕ ਉਹ ਕੁੱਤਾ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ ਤੇ ਇੱਕ ਦਿਨ ਉੱਥੇ ਹੀ ਉਹ ਮਰ ਗਿਆ ਤੇ ਜਾਪਾਨ ਦੇ ਲੋਕਾਂ ਨੇ ਉਸ ਦਾ ਪੁਤਲਾ ਰੋਡ ਦੇ ਉੱਪਰ ਬਣਾਇਆ ਉਸ ਦੀ ਯਾਦਗਾਰ ਵਿੱਚ ਸਾਡੇ ਇਹੋ ਜਿਹੇ ਪੰਥਕ ਲੀਡਰਾਂ ਤੋਂ ਤਾਂ ਕੁੱਤੇ ਦੀ ਨਸਲੀ ਬਹੁਤ ਚੰਗੀ ਹੁੰਦੀ ਹ। ਜੇਕਰ ਆਪਾਂ ਇੱਕ ਕੁੱਤਾ ਪਾਲ ਲਈਏ ਉਹ ਵੀ ਵਫਾਦਾਰੀ ਕਰ ਜਾਂਦਾ ਪਰ ਉਹੋ ਜਿਹੇ ਲੀਡਰ ਜੋ ਪੰਥ ਦੇ ਨਾਂ ਤੋਂ ਵੋਟਾਂ ਇਕੱਠੀਆਂ ਕਰਦੇ ਆ ਤੇ ਪੰਥ ਦੇ ਨਾਲ ਕਦੇ ਵੀ ਖੜੀ ਨਹੀਂ ਹੁੰਦੇ ਇਦਾਂ ਦੀਆਂ ਤੋਂ ਬਚੋ ਦੋ ਮੂਹੇ ਸੱਪ ਨੇ ਏ🐍🐍🐍🐍🦮🐕‍🦺

——story written—ਸੁੱਖ ਖੈਹਿਰਾ —

Leave a Reply

Your email address will not be published. Required fields are marked *