ਮੈਂ ਇੱਕ ਸੱਚੀ ਘਟਨਾ ਲਿਖਣ ਲੱਗਿਆ ਮੇਰੇ ਪਿੰਡ ਦੀ ਮੇਰੇ ਨਾਲ ਹੱਡ ਬੀਤੀ ਹੈ
ਮੇਰੇ ਦੋਸਤ ਦੇ ਘਰ ਦਾ ਵਾਕਿਆ ਹੈ ਮੇਰੇ ਸਾਹਮਣੇ 4 ਵਜੇ ਸ਼ਾਮ ਨੂੰ ਟੂਟੀ ਆਂ ਗਈ ਟੁੱਟੀ ਖੁੱਲੀ ਸੀ ਮੈਂ ਜਾਕੇ ਬੰਦ ਕਰਤੀ ਕਿਉਕਿ ਪਾਣੀ ਬਰਬਾਦ ਹੋਂ ਰਿਹਾ ਸੀ ਅਸੀਂ ਬਾਹਰ ਵੇਹੜੇ ਵਿੱਚ ਬੈਠੇ ਸੀ
ਓਹਨਾ ਦਾ ਬੁਜ਼ਰਗ ਮੈਨੂੰ ਖਿਝ ਕੇ ਬੋਲਿਆ ਤੂੰ ਪਾਣੀ ਕਿਉਂ ਬੰਦ ਕਰਿਆ ਮੈਂ ਕਿਹਾ ਬਾਪੂ ਜੀ ਪਾਣੀ ਨਾਲੀ ਚ ਜਾ ਰਿਹਾ ਸੀ ਬਰਬਾਦ ਹੋਂ ਰਿਹਾ ਸੀ। ਉਹ ਮੈਨੂੰ ਕਿਹੰਦਾ ਕਿਉਂ ਅਸੀਂ 100 ਰੁਪਏ ਬਿਲ ਦਿੰਦੇ ਹਾਂ ਸਾਡੀ ਮਰਜ਼ੀ ਹੈ ਅਸੀਂ ਚਾਹੇ ਪਾਣੀ ਡੋਲੀਏ ਚਾਹੇ ਨਾ ਮੈਂ ਕਿਹਾ ਬਿਲ ਦੇਣ ਦਾ ਮਤਲਬ ਇਹ ਤਾਂ ਨਹੀਂ ਤੁਸੀਂ ਪਾਣੀ ਬਰਬਾਦ ਕਰੋ
ਉਹ ਮੈਨੂੰ ਟੁੱਟ ਟੁੱਟ ਪਵੇ ਅਸੀਂ ਤਾਂ ਐਵੇਂ ਹੀ ਪਾਣੀ ਬਰਬਾਦ ਕਰਾਂਗੇ ਓਹਨੇ ਟੂਟੀ ਮੁੜ ਚਲਾ ਦਿਤੀ ਮੈਂ ਉਥੋਂ ਉੱਠ ਕੇ ਆਗਿਆ