ਇਕ ਵਾਰੀ ਦੀ ਗਲ ਹੈ , ਇਕ ਮਾਈ ਦੇ ਪੰਜ ਪੁਤ ਸਨ , ਉਸ ਕੋਲ ਪੰਜ ਹੀ ਰੋਟੀਆਂ ਸੀ, ਉਸ ਨੇ ਇਕ ਇਕ ਰੋਟੀ ਪੰਜਾ ਪੁਤਾਂ ਨੂ ਵੰਡ ਦਿੱਤੀ. ਜਦੋ ਪੁਤਾ ਨੇ ਪੁਛਿਆ ਤਾ ਮਾਂ ਨੇ ਆਖ ਦਿੱਤਾ ਕੀ ਉਸ ਨੂ ਭੁਖ ਨਹੀ. ਪਰ ਪੰਜਾ ਪੁਤਾ ਨੇ ਮਾਂ ਪ੍ਰਤੀ ਸ਼ਰਧਾ ਦਿਖੋੰਦੇ ਹੋਏ ਆਪਣੀ ਰੋਟੀ ਯੋ ਅਧੀ ਅਧੀ ਰੋਟੀ ਮਾਂ ਨੂ ਦੇ ਦਿੱਤੀ . ਇਸ ਪ੍ਰਕਾਰ ਮਾਂ ਕੋਲੇ ਢਾਈ ਰੋਟੀਆਂ ਹੋ ਗਿਆਂ . ਇਹ ਵੇਖ ਕੇ ਛੋਟਾ ਪੁਤ ਬੋਲਿਆ ” ਮਾਈ ਓ ਮਾਈ ਸਾਨੂ ਦੇਵੇ ਅਧੀ ਅਧੀ ਆਪ ਖਾਵੇ ਢਾਈ .”