ਕਹਾਣੀ ਸ਼ੇਅਰ ਕਰੋ ਅਤੇ ਜਿੱਤੋ ਇਨਾਮ

ਸਤਿ ਸ਼੍ਰੀ ਅਕਾਲ ਸਾਰੇ ਕਹਾਣੀਕਾਰ ਵੀਰਾਂ ਅਤੇ ਭੈਣਾਂ ਨੂੰ , ਹੁਣ ਆਪਣੀ ਕਹਾਣੀ ਸ਼ੇਅਰ ਕਰੋ ਅਤੇ ਜਿੱਤੋ ਇਨਾਮ, ਵੀਰੋ ਅਤੇ ਭੈਣੋ ਅਸੀਂ ਇੱਕ ਪ੍ਰਤੀਯੋਗਤਾ ਲੈ ਕੇ ਆ ਰਹੇ ਹਾਂ , ਜਿਸ ਵਿੱਚ ਤੁਹਾਡੀ ਰਚਨਾ ਜਿੱਤ ਸਕਦੀ ਹੈ ਇਨਾਮ ਅਸੀਂ ਹਰ ਮਹੀਨੇ 3 ਕਹਾਣੀਆਂ ਚੁਣਾਂਗੇ , ਪਹਿਲੀ ਕਹਾਣੀ ਨੂੰ 1500, ਦੂਜੀ ਨੂੰ 1000, ਤੀਜੀ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਨਾਮ ਦੀ ਰਾਸ਼ੀ upi ਦੁਆਰਾ ਭੇਜੀ ਜਾਵੇਗੀ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ ਰਿਸ਼ਤੇਦਾਰ ਜਾਂ ਕੋਈ ਜਾਣ ਪਹਿਚਾਣ ਵਾਲੇ ਨੂੰ ਕਹਾਣੀਆਂ ਲਿਖਣ ਦਾ ਸ਼ੋਂਕ ਹੈ ਤਾਂ ਉਸ ਨਾਲ ਜਰੂਰ ਸ਼ੇਅਰ ਕਰੋ ਇਹ ਪੋਸਟ।
ਇਸ ਮਹੀਨੇ ਦਾ ਇਨਾਮ 30 ਜੂਨ ਨੂੰ ਦਿੱਤਾ ਜਾਵੇਗਾ।
ਕਹਾਣੀ ਸ਼ੇਅਰ ਕਰਨ ਲਈ ਸਾਡੀ “ਕਲਮ” ਐਪ ਇੰਸਟਾਲ ਕਰੋ,

5 comments

  1. ਕਹਾਣੀ ਸਿਰਫ ਐਪ ਤੇ ਪੋਸਟ ਕਰਨੀ ਆ ਜਾ ਨਾਲ ਲਿਖਣਾ ਵੀ ਆ ਕਿ ਪ੍ਰਤੀਯੋਗਤਾ ਲਈ ਹੈ??

  2. ਤੁਹਾਡੀ ਲੇਖਣੀ ਚੰਗੀ ਹੈ। ਕਹਾਣੀ ਦਾ ਪਲਾਟ ਵੀ ਗੁੰਦਵਾ ਹੈ।ਇਸੇ ਤਰ੍ਹਾ ਕੋਸਿਸ ਕਰਦੇ ਰਹੋ ਕਹਾਣੀਕਾਰ ਜੀ

  3. ਇਹ ਵੀ ਨਹੀਂ ਪਤਾ ਕਿ ਇੱਕ ਮਹੀਨੇ ਵਿੱਚ ਇੱਕ ਹੀ ਕਹਾਣੀ ਲਿਖਣੀ ਹੈ ਜਾਂ ਇੱਕ ਤੋਂ ਵੱਧ ਲਿਖਣੀਆਂ ਨੇ

  4. ਮੈ ਪਹਿਲਾ ਵੀ ਭਾਗ ਲਿਆ ਸੀ ਤੇ ਮੈਨੂੰ ਪਹਿਲਾ ਇਨਾਮ ਮਿਲਿਆ ਸੀ

Leave a Reply

Your email address will not be published. Required fields are marked *