ਇਹ ਦੁਨੀਆਵੀ ਸਟੇਜ ਤੇ ਜਿਉਂਦਿਆਂ ਮੈਂ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਰਿਹਾ ਹਾਂ, ਮਾਂ,ਪਿਉ, ਪਤਨੀ , ਬੱਚਿਆਂ ਨਾਲ ਕਈ ਤਰ੍ਹਾਂ ਦੇ ਝੂਠ ਸੱਚ ਬੋਲ ਕੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹਾਂ , ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦਿਆਂ ਮੇਰੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਕਈ ਵਾਰੀ ਇੰਨ੍ਹਾਂ ਗਲਤੀਆਂ ਦਾ ਖਮਿਆਜ਼ਾ ਵੀ ਭੁਗਤ ਚੁੱਕਾ ਹਾਂ ,ਕਈ ਵਾਰੀ ਰਿਸ਼ਤਿਆਂ ਨੂੰ ਬਚਾਉਣ ਲਈ ਸੱਚ ਜਾਣਦੇ ਹੋਏ ਵੀ ਝੂਠ ਬੋਲਣਾ ਪਿਆ,
ਪਰ ਮਰਨ ਤੋਂ ਬਾਦ ਮੈਨੂੰ ਉਹੀ ਕਿਰਦਾਰ ਕਰਕੇ ਹੀ ਜਾਣਿਆ ਜਾਵੇਗਾ