ਇੱਕ ਵਾਰ ਦੀ ਗੱਲ ਹੈ ਕਿ ਮੇਰਾ ਸਮਾਜਿਕ ਸਿੱਖਿਆ ਦਾ ਪੇਪਰ ਸੀ। ਮੈਂ ਆਪਣੇ ਵੱਲੋਂ ਪੂਰੀ ਤਰ੍ਹਾਂ ਪੇਪਰ ਦੀ ਤਿਆਰੀ ਕਰ ਲਈ। ਫਿਰ ਮੇਰਾ ਸਮਾਜਿਕ ਸਿੱਖਿਆ ਦਾ ਪੇਪਰ ਹੋ ਗਿਆ।ਫਿਰ ਜਦੋਂ ਨਤੀਜਾ ਘੋਸ਼ਿਤ ਕਰਨ ਦਾ ਸਮਾਂ ਆਇਆ। ਫਿਰ ਮੇਰੇ ੮੦ ਚੋ ੫੫ ਅੰਕ ਆਏ। ਫਿਰ ਮੈਂ ਆਪਣੀ ਅਧਿਆਪਕਾ ਤੇ ਗੁੱਸਾ ਹੋ ਗਈ। ਫਿਰ ਮੈਨੂੰ ਕਾਫੀ ਸਮੇਂ ਬਾਅਦ ਸਮਝ ਆਈ ਕਿ ਮੇਰੀ ਅਧਿਆਪਕਾ ਨੇ ਇਹ ਸਭ ਚੰਗੇ ਲਈ ਹੀ ਕੀਤਾ ਹੈ ਕਿ ਮੈਂ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਕਰਾਂ। ਫਿਰ ਮੈਨੂੰ ਅੰਤ ਵਿੱਚ ਇੱਕ ਸਬਕ ਸਿੱਖਣ ਨੂੰ ਮਿਲਿਆ। 🙏🙏
ਧੰਨਵਾਦ!