ਕਿਨੇ ਹੀ ਸੁਪਨੇ ਤੇ ਚਾਵਾਂ ਨੂੰ ਸੰਝੋ ਕੇ ਇਕ ਧੀ ਆਪਨੇ ਮਾਪੇਆ ਦੇ ਘਰ ਜਵਾਨ ਹੁੰਦੀ ਤੇ ਲੱਖਾ ਸਧਰਾ ਲੈ ਕੇ ਸੌਹਰੇ ਘਰ ਜਾਂਦੀ ਹੈ ਕਿ ਉਹ ਸਭ ਨੂੰ ਪਿਆਰ ਨਾਲ ਅਪਣਾ ਬਣਾ ਲਵੇਗੀ ਤੇ ਆਪਣੀਆ ਰੀਝਾ ਨੂੰ ਆਪਣੇਆ ਨਾਲ ਮਿਲ ਕੇ ਜੀਵੇਗੀ ਪਰ ਉਹ ਓਦੋ ਨਰਾਸ਼ ਹੋ ਕੇ ਟੁੱਟ ਜਾਦੀ ਹੈ ਜਦੋ ਉਸ ਵਲੋ ਮੰਨੇ ਗਏ ਆਪਣੇ ਹਰ ਗੱਲ ਤੇ ਉਸਨੂੰ ਨੀਵਾਂ ਦਖਾਉਦੇਂ ਤੇ ਉਸ ਨਾਲ ਵਿਤਕਰਾ ਕਰਕੇ ਹਰ ਗੱਲ ਤੇ ਬੇਗਾਨੀ ਮਹਿਸੂਸ ਕਰਵਾਉਦੇ ਇਹ ਸਭ ਵਿਹਾਰ ਉਸਦੇ ਸੀਨੇ ਵਿਚਲਾ ਕੇਚ ਬਣਕੇ ਉਸਨੂੰ ਰੋਜ ਰੋਜ ਥੋੜਾ ਥੋੜਾ ਕਰਕੇ ਅੰਦਰੋ ਅੰਦਰ ਮਾਰਕੇ ਧੀ ਬਣਨ ਆਈ ਕੰਨਿਆ ਨੂੰ ਇਕ ਬਹੁਤ ਹੀ ਬਰੁਰੀ ਨੂਹ ਸਾਬਤ ਕਰ ਦਿੰਦਾ ਹੈ।