ਜਦੋਂ ਦੋ ਅੱਖਾਂ ਸਿਵਿਆ ਤੋਂ ਉਠਕੇ ਸਾਡੇ ਨਾਲ ਤੁਰ ਪਈਆਂ | jdo do akhan tur payiyan

ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਸੜਕ ਦੁਰਘਟਨਾਂ ਦੀ ਖ਼ਬਰ ਟੀਵੀ ਤੇ ਦਿਖਾ ਰਹੇ ਸਨ । ਹਾਦਸਾ ਇੰਨਾਂ ਕੁ ਭਿਆਨਕ ਸੀ ਕਿ ਨੌਜਵਾਨ ਪੂਰੀ ਤਰਾਂ ਕੁਚਲਿਆ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਸਾਡੀ ਪੁਨਰਜੋਤ ਟੀਮ ਨੇ ਸੋਚਿਆ ਕਿ ਕਿਉਂ ਨਾ ਬੇਟੇ ਦੀਆਂ ਅੱਖਾਂ ਦਾਨ ਕਰਾਉਣ ਦੀ

Continue reading


ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ | baba nach uthya

ਤੇ ਫਿਰ ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ ……….. ਇੱਕ ਵਾਰੀ ਅਸੀਂ ਕੁੱਝ ਦਿਮਾਗੀ ਪੇ੍ਸ਼ਾਨੀ ਅਤੇ ਬੇਸਹਾਰਾ ਲੋਕਾਂ ਲਈ ਇੱਕ ਆਸ਼ਰਮ ਵਿੱਚ ਅੱਖਾਂ ਦਾ ਕੈਂਪ ਲਾਇਆ । ਕੁੱਝ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਫੀ੍ ਆਪਰੇਸ਼ਨ ਕਰਵਾਏ ਗਏ । ਕੁੱਝ ਬਜ਼ੁਰਗਾਂ ਨੂੰ ਅੱਖਾਂ ਦੀਆਂ ਐਨਕਾਂ ਦੀ ਲੋੜ ਸੀ ਜੋ ਅਸੀਂ ਅੱਖਾਂ ਚੈੱਕ

Continue reading

ਹੱਸਦੇ ਰੋਂਦੇ ਮਸੂਮ ਚਿਹਰੇ | hasde ronde masum chehre

ਕੁੱਝ ਸਾਲ ਪਹਿਲਾ ਦੀ ਗੱਲ ਹੈ । ਇੱਕ ਸੱਜਣ ਦਾ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਅਸ਼ੋਕ ਜੀ ਆਪਾ ਨੂੰ ਇੱਕ ਕੈਂਪ ਬੇਟ ਦੇ ਏਰੀਏ ਵੱਲ ਲਾਉਣਾ ਚਾਹੀਦਾ ਓਧਰ ਬਹੁਤ ਸਾਰੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਕਾਫ਼ੀ ਗਰੀਬੀ ਹੈ । ਡਾਕਟਰਾਂ ਨਾਲ ਸਲਾਹ ਤੋਂ ਬਾਅਦ ਕੈਂਪ ਲਾਉਣ ਲਈ ਸਰਕਾਰ ਤੋਂ

Continue reading