ਮੇਲੇ-ਮਿਲਣੀਆਂ, ਸਿਰਜਣਾ-ਸੰਵਾਦ, ਵਾਅਦੇ-ਤਹੱਈਏ, ਗੁੱਸੇ-ਗਿਲੇ, ਨਖਰੇ-ਨਿਹੋਰੇ, ਮੋਹ-ਮੁਹੱਬਤਾਂ ਗਲਵੱਕੜੀਆਂ-ਸੈਲਫੀਆਂ… ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨੀਆਂ ਹਨ… ਕਿਸੇ ਨੇ ਪੁੱਛਿਆ : ਕਿੱਧਰ ਚੱਲਿਐਂ? ਜੁਆਬ ਸੀ : ਜਿੱਥੇ ਪੈਰ ਲੈ ਜਾਣਗੇ… ਫਿਰ ਸੁਆਲ ਸੀ : ਅਜ਼ਨਬੀਆਂ ਵਿਚ ਜਾ ਕੇ ਕੀ ਕਰੇਂਗਾ? ਜੁਆਬ ਸੀ : ਅਜ਼ਨਬੀ ਤਦ ਤਕ ਹੀ ਅਜਨਬੀ ਹੁੰਦੈ, ਜਦ ਤਕ ਉਸ ਨੂੰ
Continue reading