ਬਾਪੂ ਆਏ ਨ੍ਹੀਂ ਸਰਨਾ ,ਸ਼ਰੀਕ ਕਿਵੇਂ ਉੱਤੋਂ ਦੀ ਹੋ ਜੇ। ਪੁੱਤਰਾ ਹੁਣ ਕੀ ਹੋਇਆ। ਜੰਗੀਰ ਸਿੰਘ ਨੇ ਮੁੱਛਾਂ ‘ਤੇ ਹੱਥ ਫੇਰਦੇ ਆਪਣੇ ਪੁੱਤ ਗ਼ੈਰੀ ਨੂੰ ਪੁੱਛਿਆ? ਬਾਪੂ ਲੰਬੜਾਂ ਦਾ ਮੁੰਡਾ ਹੁਣ ਨਵੇਂ ਬੁਲਟ ‘ਤੇ ਕਾਲਜ ਜਾਂਦਾ। ਅੱਛਾ… ਕੋਈ ਨਾ ਫਿਰ, ਪਹਿਲਾਂ ਗੱਡੀ ਲਈ ਸ਼ਰੀਕਾਂ ਦੇ ਬਰਾਬਰ ਹੁਣ ਬੁਲਟ ਸਹੀ। ਆਹ
Continue readingTag: ਕੁਲਵੰਤ ਘੋਲੀਆ
ਛਾਵਾਂ | chaanva
ਬਾਹੀਂ ਲਾਲ ਚੂੜਾ ਜ਼ਰੂਰ ਸੀ, ਪਰ ਅੱਖੋਂ ਹੰਝੂ ਠੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੇ ਸੀ।ਬੇਸ਼ੱਕ ਘਰ ਭਰਿਆ ਪਿਆ ਸੀ, ਪਰ ਖ਼ੁਦ ਨੂੰ ਖਾਲੀ ਜਿਹਾ ਜਾਪਦਾ।ਥੋੜ੍ਹੀ ਵੱਡੀ ਹੋਈ ਤਾਂ ਘਰ ਦੇ ਇੱਕ ਪਾਸੇ ਲੱਗੀ ਨਿੰਮ ਦੇ ਨਾਲ ਪੀਂਘ ਪਾ ਲਈ।ਤਪਦੀਆਂ ਗਰਮੀਆਂ ਵਿਚ ਵੀ ਸਵੇਰ ਤੋਂ ਲੈ ਕੇ ਸ਼ਾਮ ਤਕ ਪੀਂਘ
Continue readingਬਦਲਦੇ ਰੰਗ | badlade rang
ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ। ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ। ਭੂਆ ਜਦ
Continue readingਨੇੜਿਉਂ ਤੱਕਿਆ ਰੱਬ | neryo takya rabb
ਬਾਬਾ ਜੀ!ਮੇਰੀ ਨਿੱਕੀ ਜਿਹੀ ਮੰਗ ਆ ਮੰਨ ਲਵੋ।ਮੈਂ ਪਤਾਸੇ ਵੀ ਚੜ੍ਹਜੂੰਗਾ।ਮਾਂ ਨੇ ਵੀ ਕਿਹਾ ਸੀ ਕਿ ਬਾਬਾ ਜੀ ਨੂੰ ਕਹਿ ਦੇਵੀਂ,ਉਹ ਜ਼ਰੂਰ ਸੁਣਨਗੇ। ਸੋਚਾਂ ਦੀ ਉਡਾਣ ਨੇ ਜਿਵੇਂ ਅੱਜ ਫਿਰ ਕਈ ਸਾਲ ਪਿੱਛੇ ਲਿਆ ਫਿਰ ਉਸੇ ਗੁਰੂ ਘਰ ਅੱਗੇ ਹੱਥ ਜੋੜੀ ਮਾਸੂਮ ਜਿਹਾ ਬੱਲੀ ਖਡ਼੍ਹਾ ਕਰ ਦਿੱਤਾ।ਅੱਖਾਂ ਅੱਜ ਫਿਰ ਨਮ
Continue readingਨਵੀਂ ਸਵੇਰ | navi saver
ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ ਦਿਖਾਈ ਦਿੰਦੀ।ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾਂ ਆਖਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ‘ਤੇ ਢਹਿ ਢੇਰੀ ਹੋ ਗਿਆ।ਇੱਕ ਪਾਸਾ ਮਾਰਿਆ ਗਿਆ’ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ
Continue readingਨੂਰਾਂ | nooran
ਜਿਵੇ ਜਿਵੇ ਪਤਾ ਲੱਗਦਾ ਗਿਆ। ਪਿੰਡ ਦੇ ਵੱਡੇ ਦਰਵਾਜ਼ੇ ਅੱਗੇ ਇਕੱਠ ਹੁੰਦਾ ਗਿਆ। ਕੰਧ ਤੇ ਲੱਗੀ ਫੋਟੋ ਤੋਂ ਅੱਖ ਵੀ ਝਪਕ ਨਹੀਂ ਸੀ ਹੋ ਰਹੀ। ਜਿਵੇਂ ਅਤੀਤ ਦੇ ਪਰਛਾਵਿਆਂ ਨੇ ਅਜੀਬ ਜਿਹਾ ਚੱਕਰਵਿਊ ਸਿਰਜ ਲਹਿੰਦੇ ਪੰਜਾਬ ਲੈ ਆਦਾ ਹੋਵੇ। ਵੰਡ ਤੋਂ ਬਾਅਦ ਹੋਇਆ ਲੋਕਾਂ ਦਾ ਪਰਵਾਸ, ਸਭ ਤੋਂ ਵੱਡਾ ਪਰਵਾਸ
Continue readingਰੋਟੀ ਵਾਲਾ ਡੱਬਾ | roti wala dabba
ਲੈ ਦੱਸ, ਇਕ ਤਾਂ ਢਿਡੋ ਭੁੱਖਾ ਰਿਹਾ ‘ਤੇ ਦੂਜਾ ਢਾਈ ਸੌ ਦਾ ਨੁਕਸਾਨ। ਆਹ ਹੁਣ ਲਿਜਾਂਦਾ ਫਿਰੀ ਲਿਫਾਫੇ ਵਿੱਚ ਰੋਟੀਆ। ਦਿਹਾੜੀ ਤਾ ਪਹਿਲਾਂ ਹੀ ਮਸਾ ਲੱਗਦੀ, ਉਤੋ ਰੱਬ ਵੈਰੀ ਬਣਿਆ ਬੈਠਾ। ਦੂਜੇ ਦਿਨ ਮੀਂਹ ‘ਤੇ ਦਿਹਾੜੀ ਬੰਦ। ਉਤੋ ਆਹ ਕਾਨਿਆਂ ਦੀ ਛੱਤ ਡਰਾਵੇ ਦਿੰਦੀ ਆ, ਆਏ ਭਲਾ ਕਿਵੇਂ ਚੋਰੀ ਹੋ
Continue reading