ਇੱਕ ਦਿਨ ਸੋਲਾਂ ਨੰਬਰ ਆਲੀ ਆਪਣੀ ਕੋਠੀ ਅੱਗੇ ਖੜ੍ਹੀ ਪਾਲੇ ਨੂੰ ‘ਡੀਕ ਰਹੀ ਸੀ। ਓਹਨੂੰ ਟਮਾਟਰਾਂ ਦੀ ਸਮਝੋ ਐਮਰਜੈਂਸੀ ਸੀ। ਇੱਕ ਰੇਹੜੀ ਆਲਾ ਆਇਆ ਤਾਂ ਓਹਨੇ ਭਾਅ ਪੁੱਛ ਕੇ ਫਟਾਫਟ ਦੋ ਕਿੱਲੋ ਟਮਾਟਰ ਤੁਲਵਾ ਕੇ ਪੈਹੇ ਦੇਤੇ। ਓਹਦੇ ਕੋਲ ਗੋਭੀ ਵੀ ਵਧੀਆ ਪਈ ਸੀ। ਓਹਨੇ ਗੋਭੀ ਦਾ ਰੇਟ ਪੁੱਛਿਆ। ਵੀਹ
Continue readingTag: ਗੁੰਮ ਨਾਮ
ਪਾਲਾ ਸਬਜ਼ੀ ਵਾਲਾ (ਭਾਗ 2/3) | pala sabji wala part 2
“ਜੇਹੜੇ ਦਾਰੂ ਪੀ ਕੇ ਦਸ ਗਿਆਰਾਂ ਵਜੇ ਹੋਟਲਾਂ ਢਾਬਿਆਂ ਉੱਤੇ ਰੋਟੀ ਖਾਣ ਜਾਂਦੇ ਨੇ, ਓਹ ਖਾਂਦੇ ਨੇ ਆਂਟੀ ਜੀ…।” ਪਾਲਾ ਬੜੇ ਵਿਸ਼ਵਾਸ ਨਾਲ ਕਹਿੰਦਾ। “ਨਾਲੇ ਆਂਟੀ ਗੱਲ ਸੁਣੋ ਹੋਰ… ਜਦੋਂ ਤੁਹਾਡੇ ਬੱਚੇ ਬਾਹਰ ਡਿਨਰ ਕਰਨ ਨੂੰ ਜ਼ੋਰ ਲਾਉਣ ਨਾ ਤੁਹਾਨੂੰ… ਤਾਂ ਤੁਹੀਂ ਆਪ ਵੀ ਏਨ੍ਹਾਂ ਨੂੰ ਬੜੇ ਸੁਆਦ ਲਾ ਲਾ
Continue readingਪਾਲਾ ਸਬਜ਼ੀ ਵਾਲਾ (ਭਾਗ 1/3) | paala sabji wala
“ਗੋਭੀ, ਮਟਰ, ਗਾਜਰਾਂ, ਸ਼ਮਗਲ, ਮੂਲੀਆਂ, ਟਮਾਟੇ ਭਾਈਅਅਅ…” “ਘੀਆ, ਪੇਠਾ, ਚੱਪਨ-ਕੱਦੂ, ਆਲੂ, ਗੰਢੇ…” ਗਰਮੀਆਂ ਸਰਦੀਆਂ ਵਿੱਚ ਪਾਲਾ ਸਬਜ਼ੀ ਵਾਲਾ ਉੱਚੀ ਦੇਣੀ ਬੱਸ ਏਹੋ ਹੋਕਾ ਮਾਰਦਾ। ਉਹ ਕੋਈ ਵਿਸ਼ੇਸ਼ਣ ਲਾ ਕੇ ਜਾਂ ਆਵਾਜ਼ ਦਾ ਅੰਦਾਜ਼ ਬਦਲ ਕੇ, ਸੀਟੀ ਵਜਾ ਕੇ ਜਾਂ ਵਿੰਗੀ ਟੇਢੀ ਆਵਾਜ਼ ਬਣਾ ਕੇ ਹੋਕਾ ਨਾ ਮਾਰਦਾ ਜਿਵੇਂ ਆਮ ਤੌਰ
Continue reading