ਘੰਟੀ ਵੱਜੀ! ਬਾਹਰ ਬੱਗਾ ਪੇਂਟਰ ਖੜ੍ਹਾ ਸੀ।ਕੱਦ ਮਸਾਂ ਹੀ ਪੰਜ ਫੁੱਟ ਤੇ ਭਾਰ ਚਾਲੀ ਕਿਲੋ।ਬੱਗੇ ਨੇ ਮੇਰਾ ਹਾਲ-ਚਾਲ ਪੁੱਛਿਆ।ਆਪਣੇ ਪਰਿਵਾਰ ਬਾਰੇ ਗੱਲਾਂ ਕਰਦਾ ਰਿਹਾ।ਫੇਰ ਉਸਨੇ ਜਾਣ ਲਈ ਸਾਇਕਲ ਦੇ ਹੈਂਡਲ ਨੂੰ ਹੱਥ ਪਾ ਲਿਆ। ਮੈਂ ਦਰਵਾਜੇ ਵੱਲ ਨੂੰ ਹੋ ਗਿਆ, ਪਰ ਉਸਨੇ ਫੇਰ ਸਾਇਕਲ ਸਟੈਂਡ ਉੱਤੇ ਲਾ ਲਿਆ “ਅੰਕਲ ਜੀ
Continue readingTag: ਪੋ ਬਲਜੀਤ ਸਿੰਘ ਬੌਂਦਲੀ
ਮਾਲਣ ਦਾਦੀ | maalan daadi
ਦਾਦੀ ਦਾ ਰੰਗ ਥੋੜਾ ਪੱਕਾ ਅਤੇ ਪੈਰਾਂ ਦੀਆਂ ਉਂਗਲੀਆਂ ਆਲੇ ਦੁਆਲੇ ਨੂੰ ਵਿੰਗੀਆਂ ਸਨ ,ਇਸੇ ਕਰਕੇ ਬੇਬੇ ਉਸਨੂੰ ਵਿੰਗੇ ਪੈਰਾਂ ਵਾਲੀ ਕਹਿੰਦੀ ਹੁੰਦੀ ਸੀ।ਦਾਦੀ ਬੋਲਣ ਲੱਗੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਸੀ ਸੀ।ਇੱਥੋਂ ਤੱਕ ਕਿ ਰੱਬ ਨੂੰ ਵੀ ਨਹੀਂ ਬਖਸ਼ਦੀ ਸੀ ,ਜੇਕਰ ਮੀਂਹ ਨਾ ਪੈਂਦੇ ਤਾਂ ਦਾਦੀ ਗਲੀਆਂ ਵਿੱਚ ਰੌਲਾ
Continue reading