ਮੇਰੇ ਮਾਮੇ ਦਾ ਮੁੰਡਾ ਜਸਵੰਤ ਕਈ ਸਾਲਾਂ ਬਾਅਦ ਯੂਰਪ ਤੋਂ ਆਪਣੇ ਪਿੰਡ ਆਇਆ। ਉਸਦੇ ਨਾਲ ਉਸਦਾ ਇੱਕ ਦੋਸਤ ਕਰਨੈਲ ਵੀ ਆਇਆ ਸੀ।ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਾਂਗ ਮੈਂ ਵੀ ਮਿਲਣ ਗਿਆ। ਸ਼ਾਮ ਢਲੀ ਤੋਂ ਸਾਡੇ ਸਾਰਿਆਂ ਦੇ ਘਰ ਦੀ ਕੱਢੀ ਛਿੱਟ ਛਿੱਟ ਲੱਗੀ ਹੋਈ ਸੀ। ਲੋਰ ਵਿੱਚ ਆਇਆ ਜਸਵੰਤ ਕਹਿਣ ਲੱਗਾ
Continue readingTag: ਬਲਜੀਤ ਪਾਲ ਸਿੰਘ
ਮੌਜਾਂ | maujan
ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਪੰਜਵੀਂ ਜਮਾਤ ਪਾਸ ਕਰਕੇ ਨੇੜਲੇ ਕਸਬੇ ਦੇ ਹਾਈ ਸਕੂਲ ਵਿੱਚ ਛੇਵੀਂ ਵਿੱਚ ਦਾਖਲਾ ਲਿਆ।ਸਾਡਾ ਪਿੰਡ ਕਸਬੇ ਦੇ ਨੇੜੇ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਉਥੇ ਛੋਟੇ ਮੋਟੇ ਕਾਰੋਬਾਰ ਖੋਲ ਲਏ ਸਨ। ਭਗਵਾਨ ਦਾਸ ਅਰੋੜਾ ਨੇ ਵੀ ਬੱਸ
Continue readingਆਟੋਗਰਾਫ | autograph
ਗੱਲ ਕੋਈ ਪੰਦਰਾਂ ਕੁ ਸਾਲ ਪੁਰਾਣੀ ਹੈ। ਮੇਰੀ ਉਮਰ ਓਦੋਂ ਬਵੰਜਾ ਤਰਵੰਜਾ ਸਾਲ ਦੀ ਹੋਵੇਗੀ। ਮੇਰੇ ਜ਼ਿਲ੍ਹੇ ਦੇ ਇੱਕ ਸਾਹਿਤਕ ਮੰਚ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਉਸ ਮੇਲੇ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣੀਆਂ ਸਨ। ਪੰਜਾਬੀ ਫ਼ਿਲਮਾਂ ਦੀ ਇੱਕ ਖੂਬਸੂਰਤ ਅਭਿਨੇਤਰੀ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਮੈਨੂੰ ਵੀ ਉਸ
Continue readingਗ਼ੁੱਸੇਖੋਰ ਮਧੂਮੱਖੀ | gussekhor madhumakhi
ਮੇਰੇ ਕੋਲ ਇੱਕ ਮੰਤਰ ਹੈ। ਮੈਨੂੰ ਮਖਿਆਲ ਚੋਣਾ ਆਉਂਦਾ ਹੈ। ਬਹੁਤ ਪੁਰਾਣੀ ਗੱਲ ਹੈ ਕਿ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਤੇ ਗਏ। ਓਦੋਂ ਅਜੇ ਰਸੋਈ ਗੈਸ ਦਾ ਜ਼ਮਾਨਾ ਨਹੀਂ ਸੀ। ਵਿਆਹ ਵਾਲੇ ਘਰ ਇਕ ਖੂੰਜੇ ਵਿੱਚ ਲੱਕੜਾਂ ਪਈਆਂ ਸਨ।ਜਦ ਸਬਜ਼ੀ ਵਗੈਰਾ ਬਣਾਉਣ ਲਈ ਲੱਕੜਾਂ ਚੁੱਕਣ ਲੱਗੇ ਤਾਂ ਦੇਖਿਆ ਕਿ ਇਹਨਾਂ ਵਿੱਚ
Continue readingਅਹਾਤਾ | ahata
ਇਹ ਘਟਨਾ ਖੇਤੀਬਾੜੀ ਮਹਿਕਮੇ ਵਿੱਚ ਫਰੀਦਕੋਟ ਵਿਖੇ ਨੌਕਰੀ ਕਰਦੇ ਸਮੇਂ ਦੀ ਹੈ। ਇੱਕ ਸ਼ਾਮ ਕੰਮ ਤੋਂ ਵਿਹਲੇ ਹੋ ਕੇ ਸ਼ਰਮਾ ਜੀ ਮੈਨੂੰ ਕਹਿਣ ਲੱਗੇ ਕਿ ਚੱਲ ਆਪਾਂ ਅੱਜ ਠੇਕੇ ਕੋਲ ਬਣੇ ਅਹਾਤੇ ਵਿੱਚ ਹੀ ਦੋ ਦੋ ਪੈਗ ਲਾ ਲੈਂਦੇ ਹਾਂ। ਰੋਟੀ ਓਦੋਂ ਅਸੀਂ ਨੰਦ ਢਾਬੇ ਤੋਂ ਹੀ ਖਾਂਦੇ ਹੁੰਦੇ ਸੀ।ਠੇਕੇ
Continue reading