“ਕੀ ਗੱਲ ਅੱਜ ਫੇਰ ਲੇਟ ਹੋ ਗਏ?” ਪਤੀ ਰਾਹੁਲ ਦੇ ਘਰ ਆਉਂਦਿਆਂ ਹੀ ਸ਼ਾਲੂ ਬੋਲੀ। “ਬਸ, ਕੰਮ ਈ ਬਹੁਤ ਸੀ ਦਫਤਰ ਦਾ ….।” “ਆਹ ਫੜੋ ਪਾਣੀ ਪੀਓ… ਮੈਂ ਰੋਟੀ ਬਣਾ ਕੇ ਲਿਆਈ।” “ਨਹੀਂ…. ਨਹੀਂ…..ਮੈਂ ਚਾਹ ਪੀ ਕੇ ਆਇਆਂ। ਰੋਟੀ ਵੀ ਖਾਧੀ ਹੋਈ। ਹੁਣ ਮੈਂ ਕੁਝ ਨਹੀਂ ਖਾਣਾ। ਮੈਂ ਬਸ ਦੂਜੇ
Continue readingTag: ਮਨਪ੍ਰੀਤ ਕੌਰ ਭਾਟੀਆ
ਪਛਤਾਵਾ | pachtava
ਅੱਜ ਐਤਵਾਰ ਵਾਲੇ ਦਿਨ ਮੈਂ ਆਪਣੇ ਪਿੰਡ ਜਾਣ ਦਾ ਮਨ ਬਣਾਇਆ, ਭਾਵੇਂ ਮੈਨੂੰ ਆਪਣੇ ਪਰਿਵਾਰ ਸਮੇਤ ਪਿੰਡੋਂ ਸ਼ਹਿਰ ਵਸਿਆਂ ਕਈ ਵਰ੍ਹੇ ਹੋ ਗਏ ਸੀ। ਪਰ ਪਿੰਡ, ਜਿਥੇ ਮੈਂ ਆਪਣਾ ਬਚਪਨ ਗੁਜਾਰਿਆ,ਜਿੱਥੇ ਜਵਾਨੀ ਬੀਤੀ ਨਾਲ ਮੈਨੂੰ ਅੰਤਾਂ ਦਾ ਮੋਹ ਸੀ l ਸੋ ਆਪਣੇ ਪੁਰਾਣੇ ਬੇਲੀ -ਮਿੱਤਰਾਂ ਨੂੰ ਮਿਲਣ ਦਾ ਮਨ ਬਣਾ
Continue readingਮਾਂ | maa
ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ ਦਾ ਲੜ
Continue readingਤਾਕਤ | takat
ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ। ਦੋਵੇਂ ਬਹੁਤ ਖੁਸ਼ ਸਨ। ਜਲਦੀ ਹੀ ਉਨ੍ਹਾਂ ਦਾ ਪਹਾੜੀ ਇਲਾਕੇ ‘ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਚਾਈਂ-ਚਾਈਂ ਉਹ ਪਹਾੜੀ ਇਲਾਕੇ ਲਈ ਚੱਲ ਪਏ । ਚਲੋ ਇੰਜ ਹੀ ਇਕੱਠੇ ਵਕਤ ਬਿਤਾਇਆ ਉਹ ਇੱਕ ਦੂਜੇ ਨੂੰ ਸਮਝ ਵੀ ਜਾਣਗੇ। ਰਾਹ ‘ਚ ਖੂਬ ਮਸਤੀ
Continue reading