ਰੱਬਾ ਸੁੱਕ ਗਈ ਸੀ ਉਹ ਟਾਹਲੀ ਜਿਹੜੀ ਦਾਦੀ ਨੇ ਪੇਕਿਆਂ ਤੋਂ ਲਿਆ ਕੇ ਲਾਈ ਸੀ, ਪੱਤਾ ਕੋਈ ਲੱਭਦਾ ਨਹੀਂ, ਛੋਟੀਆਂ ਟਾਹਣੀਆਂ ਵੀ ਗਈਆਂ, ਵੱਡੇ ਟਾਹਣੇ ਜਿਵੇਂ ਆਪਣੇ ਗਿਆ ਦੇ ਸੰਤਾਪ ਹੰਢਾ ਰਹੇ ਹੋਣ ਦਾਦੀ ਵੀ ਤਾ ਇੰਜ ਹੀ ਆਪਣਿਆ ਦੇ ਜਾਣ ਪਿੱਛੋਂ ਦੁੱਖੀ ਰਹਿੰਦੀ ਸੀ, ਪੁੱਤ, ਪੋਤਰੇ, ਫਿਰ ਪਤੀ ਸਭ
Continue readingTag: ਰਮਨਦੀਪ ਕੌਰ
ਕਾਂਤਾ ਮੈਡਮ | kanta madam
ਕਾਂਤਾ ਮੈਡਮ ਛੋਟੇ ਕੱਦ ਦੀ ਪਤਲੀ ਜਿਹੀ ਮੈਡਮ ਸੀ।ਜਿਸਦਾ ਸਾਡੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਸੀ। ਮੈਂ ਉਨ੍ਹਾਂ ਕੋਲ ਟਿਊਸ਼ਨ ਪੜ੍ਹਦੀ ਸੀ। ਜਿੱਥੇ ਉਨ੍ਹਾਂ ਨੇ ਸਕੂਲ ਖੋਲ੍ਹਿਆ ਸੀ। ਉਹ ਕਿਸੇ ਦਾ ਖ਼ਾਲੀ ਘਰ ਸੀ। ਉੱਥੇ ਹੀ ਉਹਨਾਂ ਦੇ ਖਾਲੀ ਘਰ ਵਿਚ ਪੱਠੇ ਕੁਤਰਨ ਵਾਲੀ ਮਸ਼ੀਨ ਸੀ। ਜਦੋਂ ਸਾਗ ਦੀ ਰੁੱਤ
Continue readingਲੱਛਮੀ ਤੇ ਪੱਥਰ | lashmi te pathar
ਨੀ ਪ੍ਰੀਤ ,ਨੀ ਪ੍ਰੀਤ…….. ਕਾਫ਼ੀ ਸਮਾਂ ਉਡੀਕ ਕੇ ਦਲੀਪ ਕੁਰ ਨੇ ਆਪਣੀ ਨੂੰਹ ਨੂੰ ਹਲੂਣਦਿਆਂ ਕਿਹਾ , ਹਾਂ ਬੇਜ਼ੀ… ਪ੍ਰੀਤ ਜਿਵੇਂ ਕਿਸੇ ਸੁਪਨੇ ਵਿਚੋਂ ਜਾਗੀ ਹੋਵੇ। ਕੁੜੇ ਕਿੱਥੇ ਗੁਵਾਚੀ ਏ, ਮੈਂ ਕਦੋਂ ਦੀ ਖੜ੍ਹੀ ਤੇਰੇ ਵੰਨੀ ਝਾਕੀ ਜਾਨੀ ਹਾਂ ….. ਦਲੀਪ ਕੁਰ ਬੋਲੀ। ਬੇਜ਼ੀ, ਮੈਨੂੰ ਪਤਾ ਨਹੀਂ ਲੱਗਿਆਂ। ਕੁੜੇ…. ਚਾਹ
Continue readingਅਭੁੱਲ ਯਾਦ | abhul yaad
ਅੱਜ ਸਾਡੇ ਘਰ ਕਿਸੇ ਦੇ ਵਿਆਹ ਦਾ ਸੱਦਾ ਪੱਤਰ ਆਇਆਂ ਜਿਸ ਨੂੰ ਵੇਖ ਕੇ ਮੈਨੂੰ ਆਪਣੀ ਭੂਆਂ ਜੀ ਦੀ ਕੁੜੀ ਦੇ ਵਿਆਹ ਦੀ ਯਾਦ ਆ ਗੀ ਕਿ ਅੱਜ ਕੱਲ੍ਹ ਦੇ ਵਿਆਹਾਂ ਵਿਚ ਬਸ ਜਿਸ ਦਿਨ ਜਾਣਾ ਹੁੰਦਾ ਹੈ। ਉਸ ਦਿਨ ਦਾ ਕੰਮ ਹੁੰਦਾ ਹੈ। ਬਸ ਸਵੇਰੇ ਜਾਉ ਤੇ ਦੋ ਘੰਟਿਆਂ
Continue reading