ਘਰਆਲੀ ਦਾ ਧੱਕਿਆ ਬਲਬੀਰ ਬਜ਼ਾਰੋਂ ਸ਼ੈਪੂ ਖਰੀਦਣ ਚਲਾ ਗਿਆ। ਬਹੁਤ ਦੁਖੀ ਸੀ। ਚਲੋ ਜੀ ਸ਼ੈਂਪੂ ਖਰੀਦ ਲਿਆ। ਪੈਸੇ ਦੇ ਦਿੱਤੇ। “ਯਾਰ ਆ ਆ ਆ ਆ ਫਰੀ ਆਲਾ ਸਮਾਨ ਤੇ ਦਿੱਤਾ ਹੀ ਨਹੀਂ।” ਬਲਬੀਰ ਨੇ ਸ਼ੈਂਪੂ ਦੀ ਗੱਤੇ ਵਾਲੀ ਪੈਕਿੰਗ ਤੇ ਲਿਖੀ ਅੰਗਰੇਜ਼ੀ ਨੂੰ ਜੋੜ ਮਰੋੜ ਕੇ ਪੜ੍ਹਦੇ ਹੋਏ ਨੇ ਕਿਹਾ।
Continue readingਘਰਆਲੀ ਦਾ ਧੱਕਿਆ ਬਲਬੀਰ ਬਜ਼ਾਰੋਂ ਸ਼ੈਪੂ ਖਰੀਦਣ ਚਲਾ ਗਿਆ। ਬਹੁਤ ਦੁਖੀ ਸੀ। ਚਲੋ ਜੀ ਸ਼ੈਂਪੂ ਖਰੀਦ ਲਿਆ। ਪੈਸੇ ਦੇ ਦਿੱਤੇ। “ਯਾਰ ਆ ਆ ਆ ਆ ਫਰੀ ਆਲਾ ਸਮਾਨ ਤੇ ਦਿੱਤਾ ਹੀ ਨਹੀਂ।” ਬਲਬੀਰ ਨੇ ਸ਼ੈਂਪੂ ਦੀ ਗੱਤੇ ਵਾਲੀ ਪੈਕਿੰਗ ਤੇ ਲਿਖੀ ਅੰਗਰੇਜ਼ੀ ਨੂੰ ਜੋੜ ਮਰੋੜ ਕੇ ਪੜ੍ਹਦੇ ਹੋਏ ਨੇ ਕਿਹਾ।
Continue reading