ਆਖਿਰ ਕੋਈ ਬੱਤੀ ਤੇਤੀ ਸਾਲ ਮੈਂ ਪ੍ਰੀਖਿਆ ਕੇਂਦਰ ਵਿੱਚ ਕੇਂਦਰ ਸਹਾਇਕ ਵਜੋਂ ਕੰਮ ਕੀਤਾ ਹੈ। ਤਜ਼ੁਰਬਾ ਤੇ ਜਾਣ ਪਹਿਚਾਣ ਤਾਂ ਹੋਣੀ ਹੀ ਸੀ। ਪਰ ਬਹੁਤ ਸਾਰੇ ਸੁਪਰਡੈਂਟਾਂ ਨਾਲ ਵਾਹ ਵੀ ਪਿਆ। ਨਵੀਆਂ ਗੱਲਾਂ ਦਾ ਪਤਾ ਚਲਿਆ। ਹਰ ਸਾਲ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਕੇਂਦਰ ਸਟਾਫ ਵਿੱਚ ਕੌਣ ਕੌਣ ਆ
Continue readingTag: ਰਮੇਸ਼ ਸੇਠੀ ਬਾਦਲ
ਡਾਇਮੰਡ ਦਾ ਮੰਗਲਸੂਤਰ | diamond da magalsootar
“ਸੁਣਿਓਂ ਆਪਾਂ ਗਗਨ ਨੂੰ ਡਾਇਮੰਡ ਦਾ ਮੰਗਲ ਸੂਤਰ ਨਹੀਂ ਢੋਇਆ। ਹੁਣ ਬਣਵਾ ਦੇਈਏ।” ਨਵੰਬਰ 2017 ਵਿੱਚ ਹੋਈ ਵੱਡੇ ਬੇਟੇ ਦੀ ਸ਼ਾਦੀ ਤੋਂ ਮਹੀਨਾ ਕੁ ਬਾਅਦ ਰਾਤੀ ਸੌਣ ਲੱਗੇ ਨੂੰ ਬੇਗਮ ਨੇ ਬੜੇ ਢਿੱਲ਼ਾ ਜਿਹਾ ਮੂੰਹ ਕਰਦੀ ਹੋਈ ਨੇ ਕਿਹਾ। ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਮੈਂ ਪੂਰੇ ਚਾਵਾਂ ਨਾਲ ਬੇਟੇ
Continue readingਬੀਬੀ ਫੂਲਮਤੀ | bibi foolmati
1981 82 ਵਿੱਚ ਜਦੋਂ ਦਸਮੇਸ਼ ਸਕੂਲ ਬਾਦਲ ਅਜੇ ਸ਼ੁਰੂ ਹੀ ਹੋਇਆ ਸੀ ਤੇ ਵਿਦਿਆਰਥੀਆਂ ਦੀ ਗਿਣਤੀ 64 ਕ਼ੁ ਦੇ ਕਰੀਬ ਸੀ। ਇੱਕ ਅੱਧੇ ਮਾਪੇ ਦੇ ਕਹਿਣ ਤੇ ਪ੍ਰਿੰਸੀਪਲ ਸ੍ਰੀ ਸੈਣੀ ਸਾਹਿਬ ਨੇ ਇੱਕ ਕਲਾਸ ਰੂਮ ਵਿੱਚ ਹੀ ਹੋਸਟਲ ਸ਼ੁਰੂ ਕਰਨ ਦਾ ਵੱਡਾ ਫੈਸਲਾ ਲੈ ਲਿਆ। ਉਸ ਸਮੇ ਇਹ ਬਹੁਤ ਜਿਗਰੇ
Continue readingਡੀ ਈ ਓੰ ਬਣਨ ਦੇ ਸੁਫ਼ਨੇ | deo banan de sufne
ਪਹਿਲੀ ਕੈਪਟਨ ਸਰਕਾਰ ਵੇਲੇ ਸਾਡੇ ਇਲਾਕੇ ਦਾ ਇੱਕ ਪ੍ਰਿੰਸੀਪਲ ਜੋ ਡੀ ਓੰ ਬਣਨ ਦੇ ਸੁਫ਼ਨੇ ਵੇਖਦਾ ਸੀ ਦੀ ਡਿਊਟੀ ਉਡਨ ਦਸਤੇ ਵਿੱਚ ਲੱਗ ਗਈ। ਉਸ ਸਰਕਾਰ ਵਿੱਚ ਭਾਰਤ ਇੰਦਰ ਸਿੰਘ ਚਾਹਲ ਦੀ ਬਹੁਤ ਚਲਦੀ ਸੀ। ਉਸਦੇ ਕਿਸੇ ਅਖੌਤੀ ਪੀ ਏ ਦੀ ਭਾਣਜੀ ਸਾਡੇ ਸਕੂਲ ਦੀ ਵਿਦਿਆਰਥਣ ਸੀ ਤੇ ਮੈਟ੍ਰਿਕ ਦੀ
Continue readingਗਰੀਬ ਦਾ ਦਰਦ | greeb da dard
ਕਲੋਨੀ ਰੋਡ ਵਾਲਾ ਫਾਟਕ ਬੰਦ ਸੀ। ਫਾਟਕ ਦੇ ਦੋਂਨੋ ਪਾਸੇ ਸਕੂਟਰਾਂ ਸਕੂਟੀਆਂ ਮੋਟਰ ਸਾਈਕਲਾਂ ਦੀ ਭੀੜ ਸੀ। ਹਰ ਪਾਸੇ ਪੂਰੀ ਸੜਕ ਮੱਲੀ ਹੋਈ ਸੀ। ਇੱਕ ਸਾਈਕਲ ਵਾਲਾ ਫਾਟਕ ਕਰਾਸ ਕਰਕੇ ਦੂੱਜੇ ਪਾਸੇ ਆ ਗਿਆ। ਪਰ ਉਸ ਗਰੀਬ ਜੁਆਕ ਨੂੰ ਕੋਈ ਲੰਘਣ ਲਈ ਰਾਹ ਹੀ ਨਾ ਦੇਵੇ। ਹਰ ਕੋਈ ਅਵਾ ਤਵਾ
Continue readingਕੰਨਿਆ ਦਾਨ | kanya daan
ਇੱਕ ਸਰਵੋਤਮ ਪੰਜਾਬੀ ਕਹਾਣੀ ਗਰੀਨ ਮੈਰਿਜ ਪੈਲੇਸ ਰੰਗ ਬਰੰਗੇ ਬਿਜਲੀ ਦੇ ਲਾਟੂਆਂ ਨਾਲ ਜਗਮਗਾਰਿਹਾ ਇੱਕ ਸ਼ਾਹੀ ਮਹਿਲ ਨਜਰ ਆ ਰਿਹਾ ਸੀ। ਚਾਰੇ ਪਾਸੇ ਗਹਿਮਾ-ਗਹਿਮੀ ਸੀ। ਕਿਤੇ ਔਰਤਾਂ ਜਾਂ ਕੁਝ ਜੋੜੇ ਗਰਮਾ ਗਰਮ ਕਾਫੀ ਪੀ ਰਹੇ ਸੀ ਤੇ ਕੁਝ ਵੰਨ ਸਵੰਨੀਆਂ ਖੁਸ਼ਬੂਆਂ ਛੱਡ ਰਹੀਆਂ ਸਨੈਕਸ ਅਤੇ ਦੂਸਰੀਆਂ ਸਟਾਲਾਂ ਤੇ ਰੌਣਕ ਵਧਾ
Continue readingਗ੍ਰੈੰਡ ਢਾਬਾ ਬਠਿੰਡਾ | grand dhaba bathinda
ਬੀਤੇ ਦਿਨ ਬਠਿੰਡੇ ਜਾਣ ਦਾ ਮੌਕਾ ਮਿਲਿਆ ਬੱਚਿਆਂ ਨਾਲ। ਸੋਚਿਆ ਕਿਸੇ ਹੋਰ ਹੋਟਲ ਚ ਖਾਣਾ ਖਾਣ ਦੀ ਬਜਾਇ ਰੇਲਵੇ ਸਟੇਸ਼ਨ ਦੇ ਨੇੜੇ ਪੱਪੂ ਦੇ ਢਾਬੇ ਤੇ ਰੋਟੀ ਖਾਵਾਂ ਗੇ।ਕਿਉਂਕਿ ਮੇਰੀਆ ਉਸ ਢਾਬੇ ਨਾਲ ਕਈ ਯਾਦਾਂ ਜੁੜੀਆਂ ਹਨ।ਮੈਂ ਮੇਰੇ ਪਾਪਾ ਤੇ ਮਾਤਾ ਨਾਲ ਕਈ ਵਾਰੀ ਉਥੇ ਹੀ ਰੋਟੀ ਖਾਣ ਗਿਆ ਸੀ।
Continue readingਡਿਪਟੀ ਸੁਪਰਡੈਂਟ ਦਾ ਇਲਾਜ਼ | deputy superdent da ilaz
ਸਾਡੇ ਵਾਰੀ ਨੌਂਵੀ ਤੇ ਦਸਵੀਂ ਦੋਨੇ ਬੋਰਡ ਦੀਆਂ ਕਲਾਸਾਂ ਸਨ ਤੇ ਸਾਡਾ ਘੁਮਿਆਰੇ ਸਕੂਲ ਵਾਲਿਆਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ ਲੰਬੀ ਹੁੰਦਾ ਸੀ। ਇਹ ਗੱਲ 1974 ਦੀ ਹੈ ਉਸ ਸਾਲ ਅਬੁਲ ਖੁਰਾਣੇ ਤੋਂ ਕੋਈਂ ਓਮ ਪ੍ਰਕਾਸ਼ ਨਾਮ ਦੇ ਅਧਿਆਪਕ ਦੀ ਡਿਊਟੀ ਇਸ ਕੇਂਦਰ ਵਿੱਚ ਬਤੌਰ ਡਿਪਟੀ ਸੁਪਰਡੈਂਟ ਲੱਗੀ ਸੀ।
Continue readingਸੁਪਰਡੈਂਟ ਕੂਨਰ | superdent kooner
ਸ੍ਰੀ ਗੁਰਚਰਨ ਸਿੰਘ ਕੂਨਰ ਸਰੀਰਕ ਸਿੱਖਿਆ ਵਿਸ਼ੇ ਦਾ ਲੈਕਚਰਰ ਸੀ। ਪਤਾ ਨਹੀਂ ਕਿਵੇਂ ਉਸਦੀ ਡਿਊਟੀ ਸਾਡੇ ਸਕੂਲ ਬਾਦਲ1 ਕੇਂਦਰ ਚ ਬਤੋਰ ਸੁਪਰਡੈਂਟ ਲਗਦੀ ਰਹੀ। ਕੂਨਰ ਸੁਭਾਅ ਦਾ ਜਿੰਨਾ ਵਧੀਆ ਸੀ। ਅਸੂਲਾਂ ਦਾ ਉੱਨਾ ਪੱਕਾ ਸੀ। ਪਰਚੀ ਲਿਜਾਣ ਨਹੀਂ ਦੇਣੀ ਤੇ ਘੁਸਰ ਮੁਸਰ ਤੇ ਕੋਈ ਇਤਰਾਜ ਨਹੀਂ। ਕੇਂਦਰ ਵਿੱਚ ਬਹੁਤੀਆਂ ਲੜਕੀਆਂ
Continue readingਕੇਂਦਰ ਬਾਦਲ ਵੰਨ | kednar badal one
ਮੈਂ ਪ੍ਰੀਖਿਆ ਕੇਂਦਰ ਵਿੱਚ 1986 ਤੋਂ ਲੈਕੇ 2018 ਤੱਕ ਬਤੋਰ ਕੇਂਦਰ ਸਹਾਇਕ ਡਿਊਟੀ ਦਿੰਦਾ ਰਿਹਾ ਹਾਂ। ਲੰਬੇ ਅਰਸੇ ਤੱਕ ਇੱਕ ਸਕੂਲ ਵਿਚ ਜਿੰਮੇਦਾਰੀ ਦੀ ਪੋਸਟ ਤੇ ਰਹਿਣ ਕਰਕੇ ਤਜ਼ੁਰਬਾ ਮੂੰਹੋ ਬੋਲਦਾ ਸੀ।ਤੇ ਜਾਣ ਪਹਿਚਾਣ ਵੀ ਵਾਧੂ ਸੀ। ਮੈਂ ਬਹੁਤਾ ਸਟਾਫ ਆਪਣੀ ਮਰਜੀ ਦਾ ਹੀ ਲਗਵਾਉਂਦਾ ਤੇ ਹਰ ਨਵੇਂ ਨੂੰ ਆਪਣੀ
Continue reading