ਕੇਂਦਰ ਸੁਪਰਡੈਂਟ ਬਾਦਲ | kendra superdent badal

Sanjiv Bawa ਇੱਕ ਬਹੁਤ ਵਧੀਆ ਅਧਿਆਪਕ ਤੇ ਬਹੁਤ ਵਧੀਆ ਇਨਸਾਨ ਹਨ। ਨੌਕਰੀ ਦੇ ਮਾਮਲੇ ਵਿੱਚ ਪੂਰੇ ਇਮਾਨਦਾਰ ਤੇ ਮਿਹਨਤੀ। ਮੇਰੇ ਨਾਲ ਉਹਨਾਂ ਦਾ ਵਾਹ ਓਦੋਂ ਪਿਆ ਜਦੋ ਉਹ ਬਾਦਲ 1 ਵਿੱਚ ਬਤੌਰ ਸੁਪਰਡੈਂਟ ਆਪਣੀਆਂ ਸੇਵਾਵਾਂ ਦੇਣ ਆਏ। ਬਾਦਲ1 ਇੱਕ ਛੋਟਾ ਜਿਹਾ ਤੇ ਸ਼ਾਂਤਮਈ ਕੇਂਦਰ ਗਿਣਿਆ ਜਾਂਦਾ ਹੈ। ਬਾਕੀ ਲੰਬੀ ਨੌਕਰੀ

Continue reading


ਚੁੰਗਾਂ ਤੇ ਦਾਦਾ ਜੀ | chunga te dada ji

ਗੱਲ ਉਸ ਸਮੇ ਦੀ ਹੈ ਜਦੋ ਪਿੰਡਾ ਵਿਚ ਅਜੇ ਬਿਜਲੀ ਨਹੀ ਸੀ ਆਈ. ਅਉਂਦੀ ਤਾਂ ਹੁਣ ਵੀ ਨਹੀ ਪਰ ਓਦੋ ਆਹ ਕੁੱਤੇ ਝਾਕ ਜਿਹੀ ਵੀ ਨਹੀ ਸੀ ਹੁੰਦੀ।ਕਿਓਕੇ ਅਜੇ ਖੰਬੇ ਵੀ ਨਹੀ ਸਨ ਲੱਗੇ ਤੇ ਨਾ ਉਮੀਦ ਸੀ। ਸਾਡੇ ਪਿੰਡ ਵਿਚ ਲੋਕ ਸ਼ੀਸ਼ੀ ਵਿਚ ਕਪੜੇ ਦੀ ਬੱਤੀ ਪਕੇ ਮਿੱਟੀ ਦੇ

Continue reading

ਨਾ ਰਾਧਾ ਨਾ ਰੁਕਮਣੀ | na radha na rukmani

ਇਹ ਸਭ ਕੀ ਹੈ ? ਕੀ ਹੋ ਜਾਂਦਾ ਹੈ ਕਦੇ ਕਦੇ ਮੈਨੂੰ, ਜਿੰਦਗੀ ਤੇ ਕਿਸੇ ਮੋੜ ਤੇ ਆ ਕੇ ਜਦੋ ਕੋਈ ਕਿਸੇ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਸ ਦੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ ਇਨਸਾਨ ਨੂੰ ਪਿਆਰੀ ਲੱਗਦੀ ਹੈ । ਉਸਦੀ ਚਾਲ, ਉਸਦਾ ਪਹਿਰਾਵਾ, ਵਿਹਾਰ ਨੂੰ ਵੇਖ ਕੇ ਅਜੀਬ

Continue reading

ਮੇਰੀ ਮਾਂ ਦੀ ਸੋਚ | meri maa di soch

ਮੇਰੀ ਮਾਂ ਦੀ ਸੋਚ ਬਹੁਤ ਵਧੀਆ ਸੀ। ਓਹ ਫਜੂਲ ਦੀਆਂ ਰਸਮਾਂ ਰਿਵਾਜਾਂ ਦੇ ਖਿਲਾਫ਼ ਸੀ। ਤੇ ਕਦੇ ਕਦੇ ਮੇਰੇ ਨਾਲ ਇਹਨਾ ਵਿਚਾਰਾਂ ਤੇ ਚਰਚਾ ਵੀ ਕਰਦੀ। ਇੱਕ ਦਿਨ ਮੈ ਮੇਰੀ ਮਾਂ ਨਾਲ ਗੱਲ ਕਰਦਿਆ ਕਿਹਾ ਕਿ ਆਹ ਰਿਵਾਜ਼ ਕਿੰਨਾ ਗਲਤ ਹੈ ਕਿ ਮਰਨ ਤੋਂ ਬਾਅਦ ਇੱਕ ਅੋਰਤ ਨੂ ਉਸ ਦੇ

Continue reading


ਬੰਬੇ ਦਾ ਟੂਰ | bambay da tour

ਸਕੂਲ ਦੇ ਬਚਿਆਂ ਨਾਲ ਬੰਬੇ ਟੂਰ ਤੇ ਜਾਣ ਦਾ ਮੋਕਾ ਮਿਲਿਆ ਬਸ ਤੇ। ਅਬੋਹਰ ਵਾਲੇ ਬਾਬੂ ਰਾਮ ਦੀ ਬਸ ਸੀ। ਦਿਖਾਈ ਉਸਨੇ ਹੋਰ ਬਸ ਸੀ ਪਰ ਉਸਦੀ ਅਸਲੀ ਬਸ ਤਾਂ ਬਸ ਹੀ ਸੀ। ਜਿਸਨੂ ਓਹ ਖੁਦ ਚਲਾਉਂਦਾ ਸੀ।ਆਪਣੀ ਸਹਾਇਤਾ ਲਈ ਉਸਨੇ ਇੱਕ ਬਾਬਾ ਜੋ ਟਰੱਕ ਡਰਾਇਵਰ ਸੀ ਨੂ ਵੀ ਨਾਲ

Continue reading

ਮਜ਼ਦੂਰੀ | mazdoori

“ਕਾਕਾ ਪੈਸੇ ਲੈ ਜਾ।” ਸ਼ਾਮ ਨੂੰ ਦਿਹਾੜੀ ਤੇ ਆਏ ਅਲੜ੍ਹ ਜਿਹੀ ਉਮਰ ਦੇ ਮੁੰਡੇ ਨੁਮਾ ਮਜਦੂਰ ਨੂੰ ਮੈਂ ਕਿਹਾ। “ਕੱਲ ਨੂੰ ਮੈਂ ਆਉਣਾ ਹੈ? ਅੰਕਲ ਜੀ।” ਉਸਨੇ ਬੇ ਉਮੀਦੀ ਜਿਹੀ ਨਾਲ ਪੁਛਿਆ। “ਹਾਂ ਆ ਜਾਵੀ ਤੂੰ।” ਮੈਂ ਕਿਹਾ। “ਚੰਗਾ ਕਲ੍ਹ ਨੂੰ ਇਕੱਠੇ ਹੀ ਲੈ ਲਵਾਂਗਾ ਜੀ।” ਮੇਰੀ ਹਾਂ ਕਹਿਣ ਤੇ

Continue reading

ਗੱਲ ਬਲਬੀਰ ਦੀ | gall balbir di

“ਅੱਜ ਮ ਮ ਮ ਮੈ ਮੈਂ ਮੈਂ ਦਿਹਾੜੀ ਤੇ ਨਹੀਂ ਗਿਆ। ਮੇਰਾ ਚ ਚ ਚ ਚ ਚ ਚਿੱਤ ਜਿਹਾ ਢਿੱਲਾ ਸੀ। ਫਿਰ ਮੈਂ ਇੱਧਰ ਹੀ ਆ ਗਿਆ। ਮਖਿਆ ਸ਼ਾਮ ਨੂੰ ਬਾਊ ਪੁਛੂ। ਤ ਤ ਤ ਤੇ ਮੈਂ ਘਰੇ ਗੇੜਾ ਮਾਰਨ ਆ ਗਿਆ। ਚਲ ਸੋਚਿਆ ਦੀਵਾਲੀ ਦੀਆਂ ਸਫਾਈਆਂ ਵੀ ਕਰਨੀਆਂ ਹਨ।

Continue reading


ਦਿਲ ਦੀਆਂ ਗੱਲਾਂ ਕਰਾਂਗੇ | dil diyan gallan karange

“ਕੱਲ੍ਹ ਗੋਦ ਭਰਾਈ ਦੀ ਰਸਮ ਸੀ। ਗਗਨ, ਇਹ ਰਿਵਾਜ ਆਪਣੇ ਨਹੀਂ ਹੈ। ਪਰ ਇਹਨਾਂ ਦੇ ਕਰਦੇ ਹਨ। ਅਠੱਤੀ ਕੁ ਹਫਤਿਆਂ ਦੇ ਸਫਰ ਦੇ ਦੌਰਾਨ ਕੋਈਂ ਤੀਹਵੇਂ ਕੁ ਹਫਤੇ ਵਿੱਚ ਇਹ ਰਸਮ ਕੀਤੀ ਜਾਂਦੀ ਹੈ। ਕੱਲ੍ਹ ਸ਼ਾਮੀ ਜਿਹੇ ਇਸਦੇ ਮੰਮੀ ਡੈਡੀ, ਭਰਾ ਤੇ ਭਰਜਾਈ ਆਏ ਸਨ। ਨਾਲ ਤਾਈ ਮਾਂ ਵੀ। ਕੁਦਰਤੀ

Continue reading

ਗਿਆਨੀ ਅਚਾਰ ਵਾਲਾ | gyani achaar wala

ਕੇਰਾਂ ਅਸੀਂ ਹਰਿਦਵਾਰ ਰਿਸ਼ੀਕੇਸ਼ ਘੁੰਮਣ ਗਏ। ਪਾਪਾ ਜੀ ਮਾਤਾ ਅਤੇ ਬੀਵੀ ਬੱਚੇ ਨਾਲ ਸੀ। ਸ਼ਾਮੀ ਬਜ਼ਾਰ ਖਰੀਦਦਾਰੀ ਕਰਨ ਨਿਕਲ ਗਏ।ਕਿਉਂਕਿ ਪੂਜਾ ਪਾਠ ਤੇ ਪ੍ਰੋਹਿਤ ਪੂਜਾ ਆਪਾਂ ਕਰਨੀ ਨਹੀਂ ਸੀ। ਪਰ ਬਜ਼ਾਰ ਵਿੱਚ ਵੀ ਤਾਂ ਫਿੱਕੀਆਂ ਖਿੱਲਾਂ ਨਾਰੀਅਲ ਯਾਨੀ ਪ੍ਰਸ਼ਾਦ ਦੀਆਂ ਹੀ ਦੁਕਾਨਾਂ ਸਨ। ਵਾਹਵਾ ਲੰਬਾ ਗੇੜਾ ਲਾਇਆ। ਜੁਆਕਾਂ ਨੇ ਗੋਲ

Continue reading

ਕਮਲ ਕੰਟੀਨ ਵਾਲਾ | kamal canteen wala

ਜਦੋ ਮੈ ਕਾਲਜ ਵਿਚ ਦਾਖਿਲਾ ਲਿਆ ਤਾਂ ਕਾਲਜ ਕੰਟੀਨ ਦਾ ਠੇਕਾ ਸੋਹਣ ਲਾਲ ਕੋਲ ਹੁੰਦਾ ਸੀ। ਚਾਹ ਦੇ ਨਾਲ ਸਮੋਸੇ ਤੇ ਬਰਫੀ ਹੀ ਮਿਲਦੇ ਹਨ। ਹੋਰ ਕੁੱਝ ਨਹੀਂ ਸੀ ਮਿਲਦਾ। ਅਸੀਂ ਪਿੰਡਾਂ ਵਾਲੇ ਸਮੋਸਿਆ ਨੂੰ ਵੀ ਵਰਦਾਨ ਸਮਝਦੇ ਸੀ। ਪਰ ਸ਼ਹਿਰੀ ਮੁੰਡੇ ਨਾਲ ਸਿਗਰਟਾਂ ਵੀ ਭਾਲਦੇ ਸਨ। ਜੋ ਕਾਲਜ ਦੀ

Continue reading