ਮਾਸੀ ਮੂਰਤੀ | maasi moorti

ਸਾਰੇ ਗਲੀ ਮੁਹੱਲੇ ਦੇ ਜੁਆਕ ਤੇ ਸਿਆਣੇ ਤੇ ਉਹਨਾਂ ਦੀਆਂ ਬਹੁਟੀਆਂ ਉਸ ਨੂੰ ਮੂਰਤੀ ਮਾਸੀ ਹੀ ਆਖਦੇ ਹਨ। ਪਰ ਉਸਦੇ ਪੁੱਤ ਤੇ ਨੂੰਹਾਂ ਉਸਨੂੰ ਬੀਬੀ ਆਖਦੇ ਹਨ। ਓਦੋਂ ਮੂਰਤੀ ਮਾਸੀ ਸਾਡੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ ਜਦੋ ਮੈ ਮੂਰਤੀ ਮਾਸੀ ਨੂੰ ਪਹਿਲੀ ਵਾਰੀ ਵੇਖਿਆ ਸੀ। ਛੋਟਾ ਜਿਹਾ ਘਰ ਸੀ

Continue reading


ਕੌਫ਼ੀ ਵਿਦ ਹਰਦਰਸ਼ਨ ਸੋਹਲ | coffee with hardasrhan sohal

ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਉਹ ਨਿਰਾਲੀ ਸਖਸ਼ੀਅਤ ਸੀ ਜਿਸ ਬਾਰੇ ਸ਼ਬਦਾਂ ਵਿੱਚ ਲਿਖਣਾ ਥੋੜਾ ਔਖਾ ਹੈ। ਇਹ ਕਿਸੇ ਇੱਕ ਖੇਤਰ ਦੇ ਮਾਹਿਰ ਨਹੀਂ ਉਹ ਤਾਂ ਬਹੁਗੁਣੀ ਸਖਸ਼ੀਅਤ ਦੇ ਮਾਲਿਕ ਹਨ। ਜਿਸਨੂੰ ਅੰਗਰੇਜ਼ੀ ਵਿੱਚ #ਮਲਟੀਟੈਲੇੰਟਡ ਕਹਿ ਦਿੰਦੇ ਹਨ। Hardarshan Sohal ਜੀ ਨੂੰ ਇੱਕ ਸਕੂਲ ਅਧਿਆਪਕ ਯਾਨੀ ਮਾਸਟਰ ਜੀ ਆਖੀਏ

Continue reading

ਬੌਸ ਦੀਆਂ ਅੱਖਾਂ | boss diyan akhan

ਮੇਰੇ ਬੋਸ ਸਨ ਸਰਦਾਰ ਹਰਬੰਸ ਸਿੰਘ ਸੈਣੀ। ਓਹਨਾ ਦੀਆਂ ਅੱਖਾਂ ਬਹੁਤ ਹੀ ਛੋਟੀਆਂ ਸਨ। ਕੇਰਾਂ ਅਸੀਂ ਫਰੀਦਕੋਟ ਗਏ। ਓਦੋਂ ਸਾਡਾ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ। ਓਥੇ ਓਹਨਾ ਨੂੰ ਪਾਸਪੋਰਟ ਸਾਇਜ਼ ਦੀ ਫੋਟੋ ਦੀ ਜਰੂਰਤ ਪੈ ਗਈ। ਫੋਟੋਗ੍ਰਾਫਰ ਦੀ ਦੁਕਾਨ ਠੰਡੀ ਸੜ੍ਹਕ ਤੇ ਸੀ। ਸਟੂਡੀਓ ਵਿੱਚ ਫੋਟੋਗ੍ਰਾਫਰ ਵਾਰੀ ਵਾਰੀ ਬੋਲੇ “ਸਰਦਾਰ ਜੀ

Continue reading

ਪਗਫੇਰਾ | pagfera

ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ

Continue reading


ਇੱਕ ਦਰਦ ਰਾਊਂਡ ਦ ਕਲਾਕ | ikk darad

“ਗਿਆਰਾਂ ਵੱਜ ਗਏ ਉਹਨਾਂ ਦੇ।” ਸ਼ਾਮ ਨੂੰ ਚਾਹ ਕੌਫ਼ੀ ਪੀਂਦੀ ਹੋਈ ਉਹ ਅਕਸਰ ਕਹਿੰਦੀ ਹੈ। “ਉਹ ਤਾਂ ਸੌ ਗਏ ਹੋਣਗੇ ਹੁਣ ਤਾਂ।” ਬੈਡ ਤੇ ਪੈਣ ਵੇਲੇ ਉਸ ਦੇ ਮੂੰਹੋਂ ਅਚਾਨਕ ਨਿਕਲਦਾ ਹੈ। ਕਈ ਵਾਰੀ ਜਦੋਂ ਅਸੀਂ ਦੋ ਢਾਈ ਵਜੇ ਦੁਪਹਿਰ ਦੀ ਰੋਟੀ ਖਾ ਰਹੇ ਹੁੰਦੇ ਹਾਂ ਤਾਂ “ਉਹ ਤਾਂ ਸ਼ਾਮ

Continue reading

ਸੱਤ ਸਮੁੰਦਰੋਂ ਪਾਰ | satt samundro paar

“ਡੈਡੀ ਜੀ ਵੀਜ਼ਾ ਆ ਗਿਆ।” ਫੋਨ ਤੇ ਗੱਲਾਂ ਕਰਦੇ ਹੋਏ ਬੇਟੇ ਨੇ ਮੈਨੂੰ ਦੱਸਿਆ। ਤੇ ਅਸੀਂ ਹੋਰ ਗੱਲਾਂ ਕਰਦੇ ਰਹੇ।ਸ਼ਾਇਦ ਉਸ ਦਿਨ ਉਹ ਆਪਣੇ ਸੁਸਰਾਲ ਗਿਆ ਹੋਇਆ ਸੀ ਬੱਚਿਆਂ ਨਾਲ। “ਬੇਟੀ ਗਗਨ ਨੇ ਥੋੜਾ ਗਿਲਾ ਜਿਹਾ ਕੀਤਾ ਤੇ ਕਿਹਾ, “ਪਾਪਾ ਨੇ ਵੀਜ਼ਾ ਲੱਗਣ ਦੀ ਵਧਾਈ ਨਹੀਂ ਦਿੱਤੀ।” ਉਸਦਾ ਗਿਲਾ ਜਾਇਜ਼

Continue reading

ਪੀ ਜੀ ਹੀ ਤਾਂ ਹੈ | P G hi ta hai

ਪੀ ਜੀ ਹੀ ਤਾਂ ਹੈ। “ਨੀ ਮਿਨੀ ਤੂੰ ਰੋਟੀ ਕਿਥੋ ਖਾਂਦੀ ਹੈ ਉਥੇ ?’ ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ। “ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।’ “ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ

Continue reading


ਇੱਕ ਕਹਾਣੀ | ikk kahani

1972-73 ਦੇ ਲਾਗੇ ਜਿਹੇ ਅਸੀਂ ਐਸਕੋਰਟ 37 ਟਰੈਕਟਰ ਲਿਆ ਸਿਰਫ ਸਤਾਰਾਂ ਹਜ਼ਾਰ ਦਾ। ਸਮੇਤ ਟਰਾਲੀ ਵਿੱਢ, ਕਰਾਹਾ, ਤਵੀਆਂ ਤੇ ਪੁਲੀ। ਇਹ ਟਰੈਕਟਰ ਹਵਾ ਨਾਲ ਠੰਡਾ ਹੁੰਦਾ ਸੀ। ਲਿਫਟ ਨਾਲ ਜਦੋ ਤਵੀਆਂ ਚੁੱਕਦਾ ਤਾਂ ਪੂਰਾ ਜਹਾਜ ਹੀ ਲਗਦਾ। ਰਾਮ ਕੁਮਾਰ ਨਾਮ ਦੇ ਆਦਮੀ ਨੂੰ ਅਸੀਂ ਡਰਾਈਵਰ ਰਖ ਲਿਆ। ਜਦੋ ਓਹ ਲਿਫਟ

Continue reading

ਕਿਉਂ ਬਣਾਈ ਮੈਂ ਆਪਣੀ ਘੋੜੀ | kyun banai mai aapni ghodi

ਘਰ ਬਣਾਉਣਾ ਤੇ ਘਰ ਦਾ ਸਮਾਨ ਬਨਾਉਣਾ ਇਨਸਾਨ ਦੀ ਫਿੱਤਰਤ ਹੈ। ਆਪਣੀ ਜੇਬ ਤੇ ਬਜਟ ਤੇ ਉਸ ਦੀ ਜਰੂਰਤ ਅਨੁਸਾਰ ਇਨਸਾਨ ਘਰ ਦਾ ਸਮਾਨ ਬਨਾਉਂਦਾ ਹੈ। ਫਿਰ ਜਿਵੇਂ ਜਿਵੇਂ ਗੁੰਜਾਇਸ ਹੁੰਦੀ ਹੈ ਜਾ ਬਹਾਨਾ ਬਣਦਾ ਹੈ ਜਾਂਦਾ ਹੈ ਉਹ ਕਈ ਚੀਜਾਂ ਅਜੇਹੀਆਂ ਬਣਾਉਣ ਦੀ ਕੋਸਿਸ ਕਰਦਾ ਹੈ ਜਿਹਨਾਂ ਦੀ ਜਰੂਰਤ

Continue reading

ਸਾਡੀ ਸਵੇਰ | saadi saver

ਸਾਡੀ ਸਵੇਰ ਦੀ ਸ਼ੁਰੂਆਤ ਰਾਤ ਵਾਲੀ ਬੇਹੀ ਰੋਟੀ ਤੇ ਨੂਨ ਭੁੱਕਕੇ ਖਾਣ ਨਾਲ ਹੁੰਦੀ ਸੀ। ਕਈ ਵਾਰੀ ਰੋਟੀ ਨੂੰ ਚੁੱਲ੍ਹੇ ਦੀ ਅੱਗ ਤੇ ਗਰਮ ਕਰ ਲੈਂਦੇ ਤੇ ਉੱਤੋਂ ਘਿਓ ਨਾਲ ਚੋਪੜ ਲੈਂਦੇ ਇਸ ਨਾਲ ਰੋਟੀ ਦਾ ਸਵਾਦ ਦੁੱਗਣਾ ਹੋ ਜਾਂਦਾ ਨਾਲ ਬਾਟੀ/ ਗਿਲਾਸ ਭਰੀ ਚਾਹ ਦੀ ਹੁੰਦੀ ਸੀ। ਫਿਰ ਜਦੋਂ

Continue reading